ਖਾਸ-ਖਬਰਾਂ/Important Newsਉੱਤਰਦੇ ਵੇਲੇ ਜਹਾਜ਼ ਹਾਦਸਾਗ੍ਰਸਤ, 10 ਯਾਤਰੀਆਂ ਦੀ ਮੌਤOn PunjabJuly 1, 2019 by On PunjabJuly 1, 201901539 ਡਲਾਸ: ਅਮਰੀਕਾ ਦੇ ਟੈਕਸਾਸ ‘ਚ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਨੇ ਐਤਵਾਰ ਸਵੇਰੇ ਐਡੀਸਨ ਏਅਰਪੋਰਟ ‘ਤੇ ਟੇਕਆਫ...
ਖਾਸ-ਖਬਰਾਂ/Important Newsਕਾਬੁਲ ‘ਚ ਜ਼ਬਰਦਸਤ ਧਮਾਕਾ, 34 ਮੌਤਾਂ, 68 ਜ਼ਖ਼ਮੀOn PunjabJuly 1, 2019 by On PunjabJuly 1, 201901499 ਕਾਬੁਲ: ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ। ਇਸ ‘ਚ ਘੱਟੋ–ਘੱਟ 34 ਲੋਕਾਂ ਦੀ ਮੌਤ ਹੋ ਗਈ ਤੇ 68 ਹੋਰ ਜ਼ਖ਼ਮੀ ਹੋ ਗਏ। ਖਬਰ ਏਜੰਸੀ ਸਿੰਹੂਆ ਨੇ...
ਖਾਸ-ਖਬਰਾਂ/Important Newsਸਿੱਖਾਂ ਨੂੰ ਪਾਕਿਸਤਾਨ ਸਰਕਾਰ ਦਾ ਇੱਕ ਹੋਰ ਤੋਹਫਾ, 500 ਸਾਲ ਪੁਰਾਣਾ ਗੁਰੂ ਘਰ ਦਰਸ਼ਨਾਂ ਲਈ ਖੁੱਲ੍ਹਾOn PunjabJuly 1, 2019 by On PunjabJuly 1, 201901632 ਲਾਹੌਰ: ਲਹਿੰਦੇ ਪੰਜਾਬ ਦੇ ਸਿਆਲਕੋਟ ਵਿੱਚ ਸਥਿਤ 500 ਸਾਲ ਪੁਰਾਣੇ ਗੁਰਦੁਆਰੇ ਨੂੰ ਭਾਰਤੀ ਸਿੱਖਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗੁਰਦੁਆਰਾ...
ਖਾਸ-ਖਬਰਾਂ/Important Newsਪਾਕਿਸਤਾਨ ਦੀਆਂ ਜੇਲ੍ਹਾਂ ‘ਚ ਕੈਦ 261 ਭਾਰਤੀOn PunjabJuly 1, 2019 by On PunjabJuly 1, 201901696 ਚੰਡੀਗੜ੍ਹ: ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨ ਕੋਲ ਪਾਕਿਸਤਾਨੀ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ 261 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ ਹੈ। ਪਾਕਿਸਤਾਨ ਦੇ ਵਿਦੇਸ਼...
ਖਾਸ-ਖਬਰਾਂ/Important Newsਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਮੁਲਾਕਾਤ, ਬਣੇ ਉੱਤਰੀ ਕੋਰੀਆ ਜਾਣ ਵਾਲੇ ਪਹਿਲੇ ਅਮਰੀਕੀ ਆਗੂOn PunjabJune 30, 2019 by On PunjabJune 30, 201901567 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ–ਉਨ ਨੇ ਅੱਜ ਐਤਵਾਰ ਨੂੰ ਉੱਤਰੀ ਤੇ ਦੱਖਣੀ ਕੋਰੀਆ ਨੂੰ ਵੱਖ ਕਰਨ ਵਾਲੇ ਸਰਹੱਦੀ ਗ਼ੈਰ–ਫ਼ੌਜੀ...
ਫਿਲਮ-ਸੰਸਾਰ/Filmyਬੂਟਾਂ ਦਾ ਭਾਅ ਜਾਣ ਹੱਕੇ-ਬੱਕੇ ਹੋਏ ਰਿਸ਼ੀ ਕਪੂਰ, ਕਿਹਾ ‘ਕੀ ਪਾਗਲਪਣ ਹੈ?’On PunjabJune 30, 2019 by On PunjabJune 30, 201901642 ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾਉਣ ਲਈ ਨਿਊਯਾਰਕ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਇਲਾਜ ਪੂਰਾ ਹੋ ਗਿਆ ਹੈ ਤੇ ਜਲਦ ਹੀ...
ਫਿਲਮ-ਸੰਸਾਰ/Filmyਅਦਾਕਾਰਾ ਨੇ ਕੀਤੀ ਡਾਲਫਿਨ ਨਾਲ ਮਸਤੀ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰOn PunjabJune 30, 2019 by On PunjabJune 30, 201901842 ਟੀਵੀ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਇਨ੍ਹੀਂ ਦਿਨੀਂ ਛੁੱਟੀਆਂ ਮਾਣ ਰਹੀ ਹੈ। ਉਹ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ‘ਇੱਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ਤੋਂ ਮਕਬੂਲ ਹੋਈ...
ਖੇਡ-ਜਗਤ/Sports Newsਦਿਓਰ ਦੇ ਵਿਆਹ ‘ਚ ਪ੍ਰਿਅੰਕਾ ਚੋਪੜਾ ਬਣੀ ਗੁਲਾਬੋ, ਤਸਵੀਰਾਂ ਵਾਇਰਲOn PunjabJune 30, 2019 by On PunjabJune 30, 201901460 ‘ਗੇਮ ਆਫ ਥ੍ਰੋਨਜ਼’ ਸਟਾਰ ਸੋਫੀ ਟਰਨਰ ਤੇ ਅਮਰੀਕੀ ਗਾਇਕ ਜੋ ਜੋਨਸ ਦੇ ਫਰਾਂਸ ਵਿੱਚ ਹੋਏ ਵਿਆਹ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਭਾਰਤੀ ਲਿਬਾਸ ਵਿੱਚ ਨਜ਼ਰ ਆਈ।...
ਸਿਹਤ/Healthਸਾਵਧਾਨ! ਸਮਾਰਟਫੋਨ ਇੰਝ ਵਿਗਾੜ ਰਿਹਾ ਤੁਹਾਡਾ ਸਾਰਾ ਸਰੀਰਕ ਢਾਂਚਾOn PunjabJune 30, 2019 by On PunjabJune 30, 201901592 ਅੱਜਕਲ੍ਹ ਦੀ ਜ਼ਿੰਦਗੀ ਸਮਾਰਟਫੋਨ ਤੇ ਲੈਪਟਾਪ ਬਿਨਾਂ ਅਧੂਰੀ ਹੈ। ਪਰ ਲੋੜ ਤੋਂ ਵੱਧ ਸਮਾਰਟਫੋਨ ਦੀ ਵਰਤੋਂ, ਵਾਈਫਾਈ ਸਿਗਨਲ ਤੇ ਹੋਰ ਗੈਜੇਟਸ ਵਰਦਾਨ ਦੀ ਬਜਾਏ ਤੁਹਾਡੇ...
ਸਿਹਤ/Healthਦੇਖੋ ਸਰਕਾਰੀ ਹਸਪਤਾਲਾਂ ਦਾ ਹਾਲ, ਮਰੀਜ਼ ਨੂੰ ਘੜੀਸ ਕੇ ਐਕਸ-ਰੇਅ ਲਈ ਲਿਜਾਇਆOn PunjabJune 30, 2019 by On PunjabJune 30, 201901486 ਭੁਪਾਲ: ਮੱਧ ਪ੍ਰਦੇਸ਼ ਦੇ ਹਸਪਤਾਲ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਰੀਜ਼ ਨੂੰ ਘੜੀਸ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਗਿਆ। ਘਟਨਾ ਦੀ...