ਸਿਹਤ/Healthਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਹੋ ਸਕਦੈ ਅਲਸਰOn PunjabJuly 7, 2019 by On PunjabJuly 7, 201901891 Morning Breakfast Benifits : ਨਵੀਂ ਦਿੱਲੀ : ਕਈ ਲੋਕਾਂ ਨੂੰ ਸਵੇਰ ਦਾ ਨਾਸ਼ਤਾ ਕਰਨ ਦੀ ਆਦਤ ਹੁੰਦੀ ਹੈ । ਇਸ ਨਾਲ ਉਨ੍ਹਾਂ ਦੀ ਸਿਹਤ ਵੀ ਵਧੀਆ ਰਹਿੰਦੀ...
ਸਿਹਤ/Healthਖ਼ਾਲੀ ਪੇਟ ਤੁਲਸੀ ਵਾਲਾ ਦੁੱਧ ਪੀਣ ਨਾਲ ਠੀਕ ਹੁੰਦਾ ਹੈ ਮਾਈਗ੍ਰੇਨOn PunjabJuly 7, 2019 by On PunjabJuly 7, 201901957 Tulsi Milk Benifits : ਤੁਸੀਂ ਅਕਸਰ ਤੁਲਸੀ ਵਾਲੀ ਚਾਹ ਦੀ ਵਰਤੋਂ ਕੀਤੀ ਹੋਵੇਗੀ ਪਰ ਜੇ ਦੁੱਧ ‘ਚ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਪੀਤਾ ਜਾਵੇ ਤਾਂ...
ਫਿਲਮ-ਸੰਸਾਰ/Filmyਜੌਨ ਅਬ੍ਰਾਹਮ ਦੀ ‘ਬਟਲਾ ਹਾਉਸ’ ਦੀ ਪਹਿਲੀ ਝਲਕ ਦੇਖ ਰਹਿ ਜਾਓਗੇ ਦੰਗOn PunjabJuly 7, 2019 by On PunjabJuly 7, 201901464 ਮੁੰਬਈ: ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਐਕਸ਼ਨ ਸਟਾਰ ਜੌਨ ਅਬ੍ਰਾਹਮ ਵੀ ਹੁਣ ਅਕਸ਼ੇ ਕੁਮਾਰ ਦੀ ਰਾਹ ‘ਤੇ ਤੁਰ ਪਏ ਹਨ। ਉਹ ਵੀ ਲਗਾਤਾਰ ਦੇਸ਼ ਭਗਤੀ ਤੋਂ ਪ੍ਰੇਰਿਤ...
ਫਿਲਮ-ਸੰਸਾਰ/Filmyਐਮਪੀ ਬਣਨ ਮਗਰੋਂ ਵਧਿਆ ਸੰਨੀ ਦਿਓਲ ਦਾ ਭਾਅ, ਫਿਲਮ ਮੇਕਰਸ ਚੱਕਰਾਂ ‘ਚ ਪਏOn PunjabJuly 7, 2019 by On PunjabJuly 7, 201901553 ਚੰਡੀਗੜ੍ਹ: ਸੰਸਦ ਮੈਂਬਰ ਬਣਨ ਤੋਂ ਬਾਅਦ ਫ਼ਿਲਮ ਅਦਾਕਾਰ ਸੰਨੀ ਦਿਓਲ ਨੇ ਫਿਲਮਾਂ ਲਈ ਆਪਣੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦਾ ਅਸਰ ਉਨ੍ਹਾਂ ਦੀ...
ਸਮਾਜ/Socialਨਵੀਂ ਖੋਜ ‘ਚ ਹੈਰਾਨੀਜਨਕ ਖੁਲਾਸਾ: ਘਰ ‘ਚ ਲੱਗੇ 10 ਰੁੱਖ ਤਾਂ ਇੰਨੀ ਵੱਧ ਜਾਵੇਗੀ ਉਮਰOn PunjabJuly 7, 2019 by On PunjabJuly 7, 201901550 ਨਵੀਂ ਦਿੱਲੀ: ਇੱਕ ਰੁੱਖ 100 ਸੁੱਖ, ਇਹ ਅਖਾਣ ਦਰੱਖ਼ਤਾਂ ਤੋਂ ਮਨੁੱਖਾਂ ਨੂੰ ਫ਼ਾਇਦਿਆਂ ਲਈ ਅਕਸਰ ਪੁਕਾਰਿਆ ਜਾਂਦਾ ਹੈ ਪਰ ਹੁਣ ਰੁੱਖਾਂ ਦਾ ਅਜਿਹਾ ਫਾਇਦਾ ਸਾਹਮਣੇ...
ਰਾਜਨੀਤੀ/Politicsਨੀਰਵ ਮੋਦੀ ਨੂੰ ਅਦਾਲਤ ਨੇ ਪਾਈ ਨਕੇਲ, ਦੇਣੇ ਪੈਣਗੇ ਵਿਆਜ ਸਮੇਤ 7,200 ਕਰੋੜOn PunjabJuly 7, 2019 by On PunjabJuly 7, 201901477 ਮੁੰਬਈ: ਪੰਜਾਬ ਨੈਸ਼ਨਲ ਬੈਂਕ ਨਾਲ ਬੇਹੱਦ ਵੱਡੀ ਵਿੱਤੀ ਧੋਖਾਧੜੀ ਕਰਨ ਵਾਲੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਕਰਜ਼ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਬੈਂਕ ਨੂੰ ਵਿਆਜ...
ਸਮਾਜ/Socialਲੋਕਾਂ ਦਾ ਕਾਰਾਂ ਤੋਂ ਮੋਹ ਭੰਗ, 3.5 ਕਰੋੜ ਕਾਰਾਂ ਅਣਵਿਕੀਆਂ, ਕੰਮ ਠੱਪ ਹੋਣ ਨਾਲ ਹਜ਼ਾਰਾਂ ਬੇਰੁਜ਼ਗਾਰOn PunjabJuly 7, 2019 by On PunjabJuly 7, 201901416 ਨਵੀਂ ਦਿੱਲੀ: ਦੇਸ਼ ਵਿੱਚ ਮੋਟਰ-ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਇਸ ਸਮੇਂ ਬੇਹੱਦ ਮੰਦੇ ਦੌਰ ਵਿੱਚੋਂ ਗੁਜ਼ਰ ਰਹੀਆਂ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਅਪਰੈਲ-ਜੂਨ...
ਰਾਜਨੀਤੀ/Politicsਮੋਦੀ ਸਰਕਾਰ ਨੇ ਦਿੱਤਾ ਕੈਪਟਨ ਤੇ ਪੰਜਾਬ ਨੂੰ ਵੱਡਾ ਝਟਕਾOn PunjabJuly 7, 2019 by On PunjabJuly 7, 201901579 ਨਵੀਂ ਦਿੱਲੀ: ਪੰਜਾਬ ਨੂੰ ਦੇਸ਼ ਦਾ ‘ਅੰਨਦਾਤਾ’ ਕਿਹਾ ਜਾਂਦਾ ਹੈ, ਪਰ ਕੇਂਦਰ ਨੇ ਪੰਜਾਬ ਦੇ ਇਸ ਗੁਣ ਦਾ ਮੁੱਲ ਨਹੀਂ ਪਾਇਆ। ਮੋਦੀ ਸਰਕਾਰ ਨੇ ਸਾਲ...
ਖਾਸ-ਖਬਰਾਂ/Important Newsਹੁਣ PNB ‘ਚ 3,800 ਕਰੋੜ ਦਾ ਹੋਰ ਘੁਟਾਲਾ, ਰਿਜ਼ਰਵ ਬੈਂਕ ਨੂੰ ਦਿੱਤੀ ਜਾਣਕਾਰੀOn PunjabJuly 7, 2019 by On PunjabJuly 7, 201901615 ਨਵੀਂ ਦਿੱਲੀ: ਜਨਤਕ ਖੇਤਰ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (BPSL) ਦੇ 3,800 ਕਰੋੜ...
ਰਾਜਨੀਤੀ/Politicsਕਾਂਗਰਸ ਸਰਕਾਰ ‘ਤੇ ਖ਼ਤਰੇ ਦੇ ਬੱਦਲ! ਕੀ ਕਹਿੰਦੈ ਸਿਆਸੀ ਹਿਸਾਬ-ਕਿਤਾਬOn PunjabJuly 7, 2019 by On PunjabJuly 7, 201901690 ਨਵੀਂ ਦਿੱਲੀ: ਕਰਨਾਟਕ ਵਿੱਚ ਸਿਆਸੀ ਜੰਗ ਛਿੜੀ ਹੋਈ ਹੈ। ਸੂਬੇ ਦੀ ਸੱਤਾ ਵਿੱਚ ਬਿਰਾਜਮਾਨ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਐਚਡੀ ਕੁਰਮਾਰਸਵਾਮੀ ਦੀ ਸਰਕਾਰ ਖ਼ਤਰੇ...