ਖਾਸ-ਖਬਰਾਂ/Important Newsਟਰੰਪ ਦੇ ਕਸ਼ਮੀਰ ‘ਤੇ ਸਟੈਂਡ ਨਾਲ ਭਾਰਤ-ਅਮਰੀਕਾ ਰਿਸ਼ਤੇ ‘ਚ ਤੜੇੜ!On PunjabJuly 23, 2019 by On PunjabJuly 23, 201901280 ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਵਿਵਾਦਤ ਬਿਆਨ ਜਾਰੀ ਕੀਤਾ ਹੈ। ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਭਾਰਤ ਟਰੰਪ...
ਸਮਾਜ/Socialਕੁੜੀ ਸੀ ਔਡੀ ਦੀ ਸ਼ੌਕੀਨ, ਘਰ ਹੀ ਜਾਅਲੀ ਨੋਟ ਛਾਪ ਕੇ ਪਹੁੰਚੀ ਸ਼ੋਅਰੂਮOn PunjabJuly 23, 2019 by On PunjabJuly 23, 201901408 ਨਵੀਂ ਦਿੱਲੀ: ਜਰਮਨੀ ਵਿੱਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ। ਹੈਰਾਨੀ ਦੀ ਗੱਲ ਇਹ...
ਖਾਸ-ਖਬਰਾਂ/Important Newsਬ੍ਰਿਟੇਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਹੁਣ ਥੈਰੇਸਾ ਦੀ ਥਾਂ ਬੋਰਿਸOn PunjabJuly 23, 2019 by On PunjabJuly 23, 201901413 ਲੰਦਨ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ। ਬੋਰਿਸ ਜੌਨਸਨ, ਥੈਰੇਸਾ ਮੇਅ ਦੀ ਥਾਂ ‘ਤੇ ਬ੍ਰਿਟੇਨ ਦੇ ਨਵੇਂ ਪੀਐਮ ਦੇ ਤੌਰ...
ਸਿਹਤ/Healthਸਾਵਧਾਨ! ਇਸ ਸਮੇਂ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਬੇਹੱਦ ਖ਼ਤਰਨਾਕOn PunjabJuly 23, 2019July 23, 2019 by On PunjabJuly 23, 2019July 23, 201901500 ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੀਆਂ ਗ਼ਲਤੀਆਂ ਕਰਦੇ ਹਾਂ, ਜੋ ਸਾਡੀ ਸਿਹਤ ਲਈ ਖ਼ਤਰਨਾਕ ਹੁੰਦੀਆਂ ਹਨ। ਕਦੀ-ਕਦੀ ਇਨ੍ਹਾਂ ਗਲਤੀਆਂ ਨੂੰ ਅਸੀਂ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ...
ਖੇਡ-ਜਗਤ/Sports Newsਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਇੱਕ ਹੋਰ ਦਿੱਗਜ਼ ਖਿਡਾਰੀ, ਇਸ ਹਫਤੇ ਆਖਰੀ ਮੈਚOn PunjabJuly 23, 2019 by On PunjabJuly 23, 201901487 ਕੋਲੰਬੋ: ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨਡੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲਸਿਥ ਮਲਿੰਗਾ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ...
ਖਾਸ-ਖਬਰਾਂ/Important Newsਇੱਕ ਪ੍ਰੇਰਣਾ ਯੋਗ ਸੰਸਥਾਨ — ਗੁਰਮਤਿ ਸਕੂਲ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਨਿਊਯਾਰਕOn PunjabJuly 23, 2019 by On PunjabJuly 23, 201901801 ਪ੍ਰਿਤਪਾਲ ਕੋਰ ਪ੍ਰੀਤ ——ਕੇਸਰੀ ਦਸਤਾਰਾਂ ਸਜੇ , ਮਿੱਠੀ ਅਵਾਜ ਵਿੱਚ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਨੰਨੇ ਮੁੱਨੇ ਬੱਚੇ ਵੇਖ ਕ ਸੱਚੀ ਮੈ ਭਾਵੁੱਕ ਹੋ ਗਈ...
ਖਾਸ-ਖਬਰਾਂ/Important Newsਹੁੱਣ ਪੈਣ ਗਈਆਂ ਧਮਾਲਾਂ ਅਮਰੀਕਾ ਦੀ ਧਰਤੀ ਤੇ — ਹਰਭਜਨ ਮਾਨ ਟੀਮ ਸਮੇਤ ਅਮਰੀਕਾ ਆਉਣ ਲਈ ਤਿਆਰ :—— ਆਉ ਜੀ ਜੀ ਆਇਆ ਨੂੰ ।On PunjabJuly 23, 2019 by On PunjabJuly 23, 201902598 ਪ੍ਰਿਤਪਾਲ ਕੋਰ ਪ੍ਰੀਤ—-ਗੱਲਾ ਗੋਰੀਆਂ ਤੇ ਵਿੱਚ ਟੋਏ, ਆ ਸੋਹਣਿਆਂ ਵੇ ਜਗ ਜਿਉਂਦਿਆਂ ਦੇ ਮੇਲੇ ਤੇ ਮਿਰਜ਼ਾ ਅਤੇ ਤੇਰੇ ਪਿੰਡ ਗਈ ਸਾਂ ਵੀਰਾ ਵੇ ਵਰਗੇ ਅਣਗਿਣਤ...
ਖਾਸ-ਖਬਰਾਂ/Important Newsਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਹਵਾਈ ਅੱਡੇ ’ਤੇ ਨਹੀਂ ਕੀਤਾ ਇਮਰਾਨ ਖ਼ਾਨ ਦਾ ਰਸਮੀ ਸੁਆਗਤOn PunjabJuly 22, 2019 by On PunjabJuly 22, 201901225 ਪਾਕਿਸਤਾਨ ਇਸ ਵੇਲੇ ਡੂੰਘੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ, ਇਸੇ ਲਈ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਕਿਸੇ ਪ੍ਰਾਈਵੇਟ ਜੈੱਟ ਹਵਾਈ ਜਹਾਜ਼ ਰਾਹੀਂ ਨਹੀਂ, ਸਗੋਂ...
ਰਾਜਨੀਤੀ/Politicsਸ਼ੀਲਾ ਦੀਕਸ਼ਿਤ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ, ਵੱਡੇ ਲੀਡਰਾਂ ਨੇ ਪ੍ਰਗਟਾਇਆ ਦੁੱਖOn PunjabJuly 22, 2019 by On PunjabJuly 22, 201901466 ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋ ਗਿਆ ਹੈ। ਦਿੱਲੀ ਦੇ ਨਿਗਮਬੋਧ ਘਾਟ...
ਸਮਾਜ/Socialਰਾਮਦੇਵ ਦੇ ਸ਼ਰਬਤ ਦੀ ਖੁੱਲ੍ਹੀ ਪੋਲ, ਹੁਣ ਮੁਕੱਦਮੇ ਦੀ ਤਲਵਾਰOn PunjabJuly 22, 2019 by On PunjabJuly 22, 201901564 ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅਮਰੀਕੀ ਹੈਲਥ ਰੈਗੂਲੇਟਰੀ ਯੂਨਾਈਟਿਡ ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ...