ਖੇਡ-ਜਗਤ/Sports Newsਪਾਂਡਿਆ ਨਾਲ ਰਿਸ਼ਤੇ ਦੀਆਂ ਖ਼ਬਰਾਂ ‘ਤੇ ਭੜਕੀ ਉਰਵਸ਼ੀ ਰੌਤੇਲਾ, ਸੋਸ਼ਲ ਮੀਡੀਆ ‘ਤੇ ਕੱਢੀ ਭੜਾਸOn PunjabJuly 29, 2019 by On PunjabJuly 29, 201901457 ਮੁੰਬਈ: ਬਾਲੀਵੁੱਡ ਐਕਟਰਸ ਤੇ ਸਾਬਕਾ ਮਿਸ ਇੰਡੀਆ ਉਰਵਸ਼ੀ ਰੌਤੇਲਾ ਦਾ ਨਾਂ ਕ੍ਰਿਕੇਟਰ ਹਾਰਦਿਕ ਪਾਂਡਿਆ ਨਾਲ ਜੁੜਨ ਦੀਆਂ ਅਫ਼ਵਾਹਾਂ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਪਹਿਲੀ ਵਾਰ...
ਖਾਸ-ਖਬਰਾਂ/Important Newsਮੋਦੀ ਇਜ਼ਰਾਈਲ ‘ਚ ਵੀ ਕਰ ਰਹੇ ਚੋਣ ਪ੍ਰਚਾਰ, ਦੇਖੋ ਵੀਡੀਓOn PunjabJuly 29, 2019 by On PunjabJuly 29, 201901830 ਨਵੀਂ ਦਿੱਲੀ: ਇਜ਼ਰਾਈਲ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਚੋਣਾਂ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ। ਇਨ੍ਹਾਂ ਚੋਣਾਂ ‘ਚ ਪ੍ਰਚਾਰ ਬੇਹੱਦ ਖਾਸ ਤਰੀਕੇ ਨਾਲ ਕੀਤਾ ਜਾ ਰਿਹਾ...
ਸਮਾਜ/Socialਆਰਡਰ ਲੈ ਕੇ ਚੋਰੀ ਕਰਦਾ ਸੀ ਮਹਿੰਗੀਆਂ ਕਾਰਾਂ, 100 ਤੋਂ ਵੱਧ ਗੱਡੀਆਂ ‘ਤੇ ਫੇਰਿਆ ਹੱਥOn PunjabJuly 29, 2019 by On PunjabJuly 29, 201901671 ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਹੁਣ ਤਕ 100 ਤੋਂ ਜ਼ਿਆਦਾ ਗੱਡੀਆਂ ਚੋਰੀ ਕਰ ਚੁੱਕਿਆ ਹੈ। ਗ੍ਰਿਫ਼ਤਾਰ ਵਿਅਕਤੀ...
ਰਾਜਨੀਤੀ/Politicsਹੁਣ ਮੋਦੀ ਨੇ ਜੰਗਲ ‘ਚ ਜਾ ਕੇ ਕੀਤਾ ਖਤਰਨਾਕ ਕੰਮ! ਡਿਸਕਵਰੀ ਚੈਨਲ ਦੇ ਕੈਮਰੇ ‘ਚ ਕੈਦOn PunjabJuly 29, 2019 by On PunjabJuly 29, 201901415 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਟੀਵੀ ਸ਼ੋਅ ‘ਮੈਨ ਵਰਸਿਜ਼ ਵਾਈਲਡ’ (Man Vs Wild) ‘ਚ ਨਜ਼ਰ ਆਉਣਗੇ। ਜੀ ਹਾਂ, ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡਿਸਕਵਰੀ ਚੈਨਲ...
ਸਮਾਜ/Socialਹੁਣ ਮੁਫ਼ਤ ਕਰਵਾਓ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ, ਬੱਸ ਕਰਨਾ ਹੋਵੇਗਾ ਇਹ ਕੰਮOn PunjabJuly 29, 2019 by On PunjabJuly 29, 201902343 ਨਵੀਂ ਦਿੱਲੀ: ਆਪਣੀ ਗੱਡੀ ਕਬਾੜ ਵਿੱਚ ਸੁੱਟੋ ਤੇ ਸਰਟੀਫਿਕੇਟ ਪਾ ਕੇ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ ਮੁਫ਼ਤ ਕਰਵਾਓ। ਉਂਝ ਸੁਣਨ ਵਿੱਚ ਇਹ ਅਜੀਬ ਲੱਗੇ ਪਰ ਵਾਤਾਵਰਨ...
ਰਾਜਨੀਤੀ/Politicsਪੰਜਾਬ ਦੇ ਕੈਪਟਨ ਨੇ ਦਿੱਲੀ ਦੇ ਕੈਪਟਨ ਦੇ ਨਾਂ ਦੀ ਕੀਤੀ ਸਿਫਾਰਸ਼On PunjabJuly 29, 2019 by On PunjabJuly 29, 201901272 ਚੰਡੀਗੜ੍ਹ: ਪਾਰਟੀ ਦੀ ਜਨਰਲ ਸਕੱਤਰ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਿਯੰਕਾ ਗਾਂਧੀ ਵਾਡਰਾ...
ਖਾਸ-ਖਬਰਾਂ/Important Newsਅਮਰੀਕਾ: ਭਰੇ ਮੇਲੇ ‘ਚ ਅੰਨ੍ਹੇਵਾਹ ਫਾਇਰਿੰਗ, ਕਈ ਜ਼ਖ਼ਮੀOn PunjabJuly 29, 2019 by On PunjabJuly 29, 201901436 ਸੈਨ ਹੋਜ਼ੇ: ਕੈਲੀਫੋਰਨੀਆ ਦੇ ਸ਼ਹਿਰ ਗਿਲਰੌਏ ਵਿੱਚ ਜਾਰੀ ਸਾਲਾਨਾ ਗਾਰਲਿਕ (ਲਸਣ) ਮੇਲੇ ’ਚ ਕਿਸੇ ਵਿਅਕਤੀ ਵੱਲੋਂ ਅਚਾਨਕ ਅੰਨ੍ਹੇਵਾਹ ਗੋਲ਼ੀਬਾਰੀ ਕਰ ਦਿੱਤੀ, ਜਿਸ ਕਾਰਨ ਕਈ ਲੋਕਾਂ...
ਸਿਹਤ/Healthਸਿਹਤ ਸਬੰਧੀ ਸੁਝਾਅ : ਖ਼ਤਰਨਾਕ ਰੋਗ ਹੈ ਹੈਪੇਟਾਈਟਸ-ਸੀ, ਜਾਣੋ ਇਸ ਨਾਲ ਜੁੜੀਆਂ ਮਿੱਥਾਂ ਤੇ ਤੱਥ,On PunjabJuly 28, 2019 by On PunjabJuly 28, 201902056 ਹੈਪੇਟਾਈਟਸ ਸੀ (Hepatitis C) ਛੂਤ ਦੀ ਬਿਮਾਰੀ ਹੈ। ਹੈਪੇਟਾਈਟਸ ਸੀ ਵਾਇਰਸ ਐੱਚਸੀਵੀ (HCV) ਕਾਰਨ ਹੁੰਦਾ ਹੈ, ਜੋ ਵਿਅਕਤੀ ਦੇ ਲਿਵਰ ਨੂੰ ਪ੍ਰਭਾਵਿਤ ਕਰ ਕੇ ਡੈਮੇਜ...
ਸਿਹਤ/Healthਸਿਰਦਰਦ ਤੇ ਸਾਹ ਲੈਣ ‘ਚ ਦਿੱਕਤ High BP ਦੇ ਸੰਕੇਤ, ਇਨ੍ਹਾਂ 5 ਨੁਸਖਿਆਂ ਰਾਹੀਂ ਤੁਰੰਤ ਕਰੋ ਕੰਟਰੋਲOn PunjabJuly 28, 2019 by On PunjabJuly 28, 201901854 ਹਾਈ ਬਲੱਡ ਪ੍ਰੈਸ਼ਰ (High Blood Pressure or Hypertension) ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਲੱਛਣ ਦੇ ਲੋਕਾਂ ਦੇ ਸਰੀਰ ‘ਚ ਦਸਤਕ...
ਸਿਹਤ/Healthਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਪਿੱਛੇ ਹੋ ਸਕਦੇ ਹਨ ਇਹ 5 ਕਾਰਨ, ਨਜ਼ਰਅੰਦਾਜ਼ ਕਰਨ ‘ਤੇ ਹੋ ਸਕਦੀ ਹੈ ਦਿੱਕਤOn PunjabJuly 28, 2019 by On PunjabJuly 28, 201901718 ਜਦੋਂ ਤੁਹਾਡੇ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਫਿਰ ਤੁਸੀਂ ਇਕੱਠੇ ਕਈ ਚਾਦਰਾਂ ਉੱਪਰ ਲੈ ਲੈਂਦੇ ਹੋ ਤਾਂ ਤੁਹਾਨੂੰ ਪਸੀਨਾ ਆ ਸਕਦਾ ਹੈ। ਪਰ...