ਖੇਡ-ਜਗਤ/Sports Newsਕ੍ਰਿਕੇਟਰ ਪ੍ਰਿਥਵੀ ‘ਤੇ ਬੈਨ ਮਗਰੋਂ ਸੁਨੀਲ ਸ਼ੈਟੀ ਦੀ ਨਸੀਹਤOn PunjabJuly 31, 2019 by On PunjabJuly 31, 201901303 ਮੁੰਬਈ: ਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਹ ‘ਤੇ ਬੈਨ ਲੱਗਣ ਤੋਂ ਬਾਅਦ ਬਾਲੀਵੁੱਡ ਦੇ ਅੰਨਾ ਯਾਨੀ ਸੁਨੀਲ ਸ਼ੈਟੀ ਨੇ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਪ੍ਰਿਥਵੀ ਬਾਰੇ ਟਵਿਟਰ ‘ਤੇ...
ਸਮਾਜ/Socialਨਨਕਾਣਾ ਸਾਹਿਬ ਪੁੱਜੇ ਸਿੱਖ ਜਥੇ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ, ਭਲਕੇ ਚੱਲੇਗਾ ਅੰਤਰਰਾਸ਼ਟਰੀ ਨਗਰ ਕੀਰਤਨOn PunjabJuly 31, 2019 by On PunjabJuly 31, 201901491 ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ...
ਖਾਸ-ਖਬਰਾਂ/Important Newsਅੰਤਰਰਾਸ਼ਟਰੀ ਨਗਰ ਕੀਤਰਨ ਤੋਂ ਪਹਿਲਾਂ ਚਾਵਲਾ ਤੇ ਸਿਰਸਾ ਦੀ ‘ਜੱਫੀ’ ਨੇ ਪਾਇਆ ਕਲੇਸ਼, ਵੀਡੀਓ ਵਾਇਰਲOn PunjabJuly 31, 2019 by On PunjabJuly 31, 201901413 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤਕ ਕੱਢੇ ਜਾਣ ਵਾਲੇ ਪਹਿਲੇ ਕੌਮਾਂਤਰੀ ਨਗਰ ਕੀਰਤਨ ਤੋਂ ਪਹਿਲਾਂ ਮੰਗਲਵਾਰ ਨੂੰ ਵੱਡਾ ਵਿਵਾਦ ਸਾਹਮਣੇ ਆਇਆ ਹੈ।...
ਖਾਸ-ਖਬਰਾਂ/Important Newsਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਹੁਣ ਪਾਕਿਸਤਾਨ ਵੀ ਕਰੇਗਾ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦOn PunjabJuly 31, 2019 by On PunjabJuly 31, 201901401 ਲਾਹੌਰ: ਜੱਲ੍ਹਿਆਂਵਾਲੇ ਬਾਗ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਆਜ਼ਾਦੀ ਦੇ ਪਰਵਾਨੇ ਊਧਮ ਸਿੰਘ ਦੀ 79ਵੀਂ ਬਰਸੀ ਮੌਕੇ ਪਾਕਿਸਤਾਨ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸ਼ਹੀਦ...
ਸਮਾਜ/Socialਉਨਾਵ ਬਲਾਤਕਾਰ ਮਾਮਲਾ ‘ਤੇ ਕਸੂਤੀ ਘਿਰੀ ਬੀਜੇਪੀ, ਦਿੱਲੀ ਤੋਂ ਲਖਨਊ ਤਕ ਚੜ੍ਹਿਆ ਪਾਰਾOn PunjabJuly 30, 2019 by On PunjabJuly 30, 201901427 ਲਖਨਉ: ਉਨਾਵ ਰੇਪ ਕੇਸ ‘ਚ ਪੀੜਤਾ ਦੇ ਸੜਕ ਹਾਦਸੇ ਤੋਂ ਬਾਅਦ ਦਿੱਲੀ ਤੋਂ ਲੈ ਕੇ ਲਖਨਊ ਤਕ ਰਾਜਨੀਤੀ ਗਰਮਾ ਗਈ ਹੈ। ਪੀੜਤਾ ਨੂੰ ਇਨਸਾਫ ਦਵਾਉਣ ਲਈ...
ਰਾਜਨੀਤੀ/Politicsਹੁਣ ਪੂਰੀ ਦੁਨੀਆ ਵੇਖੇਗੀ ਮੋਦੀ ਦਾ ਇਹ ਰੂਪ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲOn PunjabJuly 30, 2019July 30, 2019 by On PunjabJuly 30, 2019July 30, 201901412 ਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਡਿਸਕਵਰੀ ਚੈਨਲ ਦੇ ਫੇਮਸ ਸ਼ੋਅ ‘ਮੈਨ ਵਰਸਿਜ਼ ਵਾਇਲਡ’ ਦੇ ਐਪੀਸੋਡ ‘ਚ ਨਜ਼ਰ ਆਉਣਗੇ। ਇਹ ਸ਼ੋਅ 12 ਅਗਸਤ ਨੂੰ ਪ੍ਰਸਾਰਿਤ...
ਰਾਜਨੀਤੀ/Politicsਮੋਦੀ ਸਰਕਾਰ ਦੀ ਵੱਡੀ ਕਾਮਯਾਬੀ, ਤਿੰਨ ਤਲਾਕ ਬਿੱਲ ਪਾਸOn PunjabJuly 30, 2019 by On PunjabJuly 30, 201901410 ਨਵੀਂ ਦਿੱਲੀ: ਤਿੰਨ ਤਲਾਕ ਬਿੱਲ ਰਾਜਸਭਾ ਵਿੱਚ ਪਾਸ ਹੋ ਗਿਆ ਹੈ। ਬਿੱਲ ਦੇ ਪੱਖ ਵਿੱਚ 99 ਤੇ ਵਿਰੋਧ ਵਿੱਚ 84 ਵੋਟਾਂ ਪਈਆਂ। ਇਸ ਤੋਂ ਪਹਿਲਾਂ...
ਸਿਹਤ/Healthਬਿਨਾਂ ਬੁਖਾਰ ਦੇ ਵੀ ਹੋ ਸਕਦੈ ਡੇਂਗੂ, ਇਸ ਲਈ ਇਨ੍ਹਾਂ ਗੱਲਾਂ ਨੂੰ ਨਾ ਕਰਿਓ ਨਜ਼ਰਅੰਦਾਜ਼On PunjabJuly 30, 2019 by On PunjabJuly 30, 201901706 ਨਵੀਂ ਦਿੱਲੀ : ਬਾਰਸ਼ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਡੇਂਗੂ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਅਕਸਰ ਮੰਨਿਆ ਜਾਂਦਾ ਹੈ ਕਿ ਬੁਖ਼ਾਰ ਤੋਂ...
ਸਿਹਤ/Healthਡੇਂਗੂ ਮਰੀਜ਼ਾਂ ਨੂੰ ਜ਼ਰੂਰ ਦਿਉ ਇਹ 5 ਹੈਲਦੀ ਫੂਡOn PunjabJuly 30, 2019 by On PunjabJuly 30, 201901652 ਨਵੀਂ ਦਿੱਲੀ : ਬਾਰਸ਼ ਦੇ ਮੌਸਮ ‘ਚ ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਆਉਣ ਦਾ ਅੰਦਾਜ਼ਾ ਕਈ ਵਾਰ ਸਾਨੂੰ ਨਹੀਂ ਰਹਿੰਦਾ। ਹੁਣ ਡੇਂਗੂ ਤੇ ਚਿਕਨਗੁਨੀਆਂ...
ਸਿਹਤ/HealthHealth Tips : ਪਲਾਸਟਿਕ ਦੀ ਜਗ੍ਹਾ ਇਨ੍ਹਾਂ 3 ਬਰਤਨਾਂ ‘ਚ ਪੀਓਗੇ ਪਾਣੀ ਤਾਂ ਸਿਹਤ ਰਹੇਗੀ ਕਮਾਲ ਦੀOn PunjabJuly 30, 2019 by On PunjabJuly 30, 201901521 ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ ਇਹ ਤਾਂ ਸਾਰੇ ਬਾਖ਼ੂਬੀ ਜਾਣਦੇ ਹਨ ਪਰ ਕਿਹੜੇ ਬਰਤਨ ‘ਚ ਪਾਣੇ ਪੀਣਾ ਚਾਹੀਦੈ? ਇਸ ਗੱਲ ਦੀ ਜਾਣਕਾਰੀ ਬਹੁਤ ਘੱਟ...