ਸਿਹਤ/Healthਜਾਣੋ, ਤੁਹਾਡੀ ਸਿਹਤ ‘ਤੇ ਕੀ ਅਸਰ ਪਾਉਂਦਾ ਹੈ ਰੈੱਡ ਮੀਟOn PunjabAugust 6, 2019 by On PunjabAugust 6, 201901539 Red Meat Disadvantages : ਨਵੀਂ ਦਿੱਲੀ : ਮਾਸਾਹਾਰੀ ਖਾਣ ਦੇ ਬਹੁਤ ਸਾਰੇ ਲੋਕ ਸ਼ੌਕੀਨ ਹੁੰਦੇ ਹਨ । ਅਕਸਰ ਉਹ ਨਾਨ ਵੇਜ ਖਾਂਦੇ ਹਨ ਅਤੇ ਉਨ੍ਹਾਂ ਲਈ ਖਾਸ...
ਸਿਹਤ/Healthਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆOn PunjabAugust 6, 2019 by On PunjabAugust 6, 201901704 Kidney Stone Problem: ਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ...
ਰਾਜਨੀਤੀ/Politicsਕੈਪਟਨ ਦਾ ਮੋਦੀ ਨੂੰ ਸਵਾਲ: ਧਾਰਾ 370 ਹਟਾਉਣ ਨਾਲ ਅੱਤਵਾਦ ਕਿਵੇਂ ਰੁਕੇਗਾ?On PunjabAugust 6, 2019 by On PunjabAugust 6, 201901302 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਾ 370 ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਬਿੱਲ ਦਾ ਕਸ਼ਮੀਰ ਵਿੱਚ ਜਾਰੀ ਅੱਤਵਾਦ ਨੂੰ ਰੋਕਣ...
ਸਮਾਜ/Socialਧਾਰਾ 370 ਹਟਾਉਣ ਮਗਰੋਂ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਦਾ ਵੱਡਾ ਦਾਅਵਾOn PunjabAugust 6, 2019 by On PunjabAugust 6, 201901221 ਜੰਮੂ–ਕਸ਼ਮੀਰ: ਸੂਬੇ ਦੀ ਵੰਡ ਤੇ ਧਾਰਾ 370 ‘ਤੇ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਘਾਟੀ ਦਾ ਮਾਹੌਲ ਸ਼ਾਂਤਮਈ ਹੋਇਆ ਹੈ। ਸੂਬੇ ‘ਚ ਹਿੰਸਾ ਦੀ ਇੱਕ ਵੀ ਖ਼ਬਰ...
ਸਮਾਜ/Socialਕੌਮਾਂਤਰੀ ਨਗਰ ਕੀਰਤਨ ਬਾਰੇ ਜਾਣਕਾਰੀ ਲਈ ਕਰੋ ਇਨ੍ਹਾਂ ਨੰਬਰਾਂ ‘ਤੇ ਫੋਨOn PunjabAugust 6, 2019 by On PunjabAugust 6, 201901498 ਅੰਮ੍ਰਿਤਸਰ: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ...
ਰਾਜਨੀਤੀ/Politicsਲੋਕ ਸਭਾ ‘ਚ ਵੀ ਪਾਸ ਹੋਇਆ ਜੰਮੂ ਤੇ ਕਸ਼ਮੀਰ ਪੁਨਰਗਠਨ ਬਿੱਲOn PunjabAugust 6, 2019 by On PunjabAugust 6, 201901383 ਨਵੀਂ ਦਿੱਲੀ: ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਸੰਸਦ ਵਿੱਚ ਪਾਸ ਹੋ ਗਿਆ ਹੈ। ਅੱਜ ਲੋਕ ਸਭਾ ਵਿੱਚ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ। ਬਿੱਲ ਦੇ ਪੱਖ ਵਿੱਚ...
ਫਿਲਮ-ਸੰਸਾਰ/Filmyਕਦੇ ਕਪਿਲ ਸ਼ਰਮਾ ਨੇ ਕੀਤੀ 1500 ਲਈ ਇਹ ਨੌਕਰੀ, ਹੁਣ ਛਾਪਦੇ ਦਿਨ-ਰਾਤ ਨੋਟOn PunjabAugust 6, 2019 by On PunjabAugust 6, 201901238 ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਨੌਕਰੀ ਤੋਂ ਸੈਲਰੀ ਦੇ ਤੌਰ ‘ਤੇ ਸਿਰਫ 1500 ਰੁਪਏ ਮਿਲਦੇ ਸੀ। ਉਨ੍ਹਾਂ ਨੇ ਇਹ ਖੁਲਾਸਾ ਆਪਣੇ...
ਫਿਲਮ-ਸੰਸਾਰ/Filmyਬੇਟੇ ਕਰਨ ਦਿਓਲ ਨੂੰ ਪਰਦੇ ‘ਤੇ ਵੇਖ ਭਾਵੁਕ ਹੋਏ ਸੰਨੀ ਦਿਓਲ, ਫੈਨਸ ਲਈ ਸ਼ੇਅਰ ਕੀਤੀ ਪੋਸਟOn PunjabAugust 6, 2019 by On PunjabAugust 6, 201901371 ਮੁੰਬਈ: ਸੋਮਵਾਰ ਯਾਨੀ 5 ਅਗਸਤ ਨੂੰ ਸੰਨੀ ਦਿਓਲ ਨੇ ਆਪਣੇ ਬੇਟੇ ਕਰਨ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਨੂੰ...
ਫਿਲਮ-ਸੰਸਾਰ/Filmyਵਧਦੀ ਉਮਰ ‘ਚ ਫਿਟਨੈੱਸ ਵੱਲ ਖ਼ਾਸ ਧਿਆਨ ਦਿੰਦੀ ਮਲਾਇਕਾ, ਵੇਖੋ ਤਸਵੀਰਾਂOn PunjabAugust 6, 2019 by On PunjabAugust 6, 201901427 ਆਪਣੀਆਂ ਅਦਾਵਾਂ ਨਾਲ ਚਰਚਾਵਾਂ ਵਿੱਚ ਰਹਿਣ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਨੂੰ ਅੱਜ ਮੁੰਬਈ ਵਿੱਚ ਸਪਾਟ ਕੀਤਾ ਗਿਆ। ਮਲਾਇਕਾ ਦੀਆਂ ਇਹ ਤਸਵੀਰਾਂ ਅੱਜ ਸਵੇਰੇ ਉਸ ਵੇਲੇ...
ਖੇਡ-ਜਗਤ/Sports Newsਗੌਤਮ ਦਾ ਬਿਸ਼ਨ ਸਿੰਘ ਬੇਦੀ ‘ਤੇ ਗੰਭੀਰ ਇਲਜ਼ਾਮ, ਕਿਹਾ ਮੁੰਡੇ ਲਈ ਵੱਡਾ ‘ਫੇਵਰ’ ਚਾਹੁੰਦੇ ਸੀ..!On PunjabAugust 6, 2019 by On PunjabAugust 6, 201901284 ਨਵੀਂ ਦਿੱਲੀ: ਭਾਰਟੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ‘ਤੇ ਪਰਿਵਾਰਵਾਦੀ ਹੋਣ ਦੇ ਦੋਸ਼ ਲਾਏ ਹਨ। ਗੰਭੀਰ ਨੇ...