ਸਿਹਤ/Healthਜਾਣੋ ਕੀ ਹੁੰਦਾ ਹੈ ਟਿਸ਼ੂ ਕੈਂਸਰ, ਜਿਸ ਨਾਲ ਹੋਈ ਸੀ ਅਰੁਣ ਜੇਤਲੀ ਦੀ ਮੌਤOn PunjabAugust 26, 2019 by On PunjabAugust 26, 201901359 ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਾਫਟ ਟਿਸ਼ੂ ਕੈਂਸਰ ਕਰਕੇ ਮੌਤ ਹੋ ਗਈ। ਐਤਵਾਰ ਨੂੰ ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਉਨ੍ਹਾਂ ਦਾ ਅੰਤਿਮ...
ਰਾਜਨੀਤੀ/Politicsਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦੀ SPG ਸੁਰੱਖਿਆ ਹਟਾਈOn PunjabAugust 26, 2019 by On PunjabAugust 26, 201901309 ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿੱਤੀ ਜਾਣ ਵਾਲੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਸੁਰੱਖਿਆ ਵਾਪਸ ਲੈ ਲਈ ਹੈ। ਗ੍ਰਹਿ ਮੰਤਰਾਲੇ...
ਰਾਜਨੀਤੀ/Politicsਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਜੱਜ ਵੱਲੋਂ ਸੁਣਨ ਤੋਂ ਇਨਕਾਰOn PunjabAugust 26, 2019 by On PunjabAugust 26, 201901268 ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਲਾਈ ਪਰ ਜਸਟਿਸ ਸੁਰਿੰਦਰ...
ਖਾਸ-ਖਬਰਾਂ/Important Newsਪਾਕਿਸਤਾਨ ਵੱਲੋਂ ਸਿੱਖਾਂ ਨੂੰ ਤਿਆਰ-ਬਰ-ਤਿਆਰ ਰਹਿਣ ਦੀ ਅਪੀਲOn PunjabAugust 26, 2019 by On PunjabAugust 26, 201901252 ਲਾਹੌਰ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਹੈ ਕਿ ਉਹ ਸਤੰਬਰ ਮਹੀਨੇ ਤੋਂ ਹੀ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਿਹਾ...
ਖਾਸ-ਖਬਰਾਂ/Important Newsਟਰੰਪ ਦੀ ਸਲਾਹ: ਤੂਫ਼ਾਨਾਂ ਨੂੰ ਥੰਮ੍ਹਣ ਲਈ ਉਨ੍ਹਾਂ ‘ਤੇ ਸੁੱਟੋ ਪਰਮਾਣੂ ਬੰਬOn PunjabAugust 26, 2019 by On PunjabAugust 26, 201901271 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਵਿੱਚ ਆ ਕੇ ਤਬਾਹੀ ਮਚਾਉਣ ਵਾਲੇ ਤੂਫ਼ਾਨਾਂ ਨੂੰ ਪਰਮਾਣੂ ਬੰਬਾਂ ਨਾਲ ਠੱਲ੍ਹਣ ਦੀ ਸਲਾਹ ਦਿੱਤੀ ਹੈ। ਟਰੰਪ...
ਸਮਾਜ/Socialਪਿਛਲੇ 20 ਦਿਨਾਂ ਤੋਂ ਪਾਕਿਸਤਾਨ ਕਰ ਰਿਹਾ ਭਾਰਤ ਖ਼ਿਲਾਫ਼ ਜੰਗ ਦੀ ਤਿਆਰੀOn PunjabAugust 26, 2019 by On PunjabAugust 26, 201901192 ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਬੇਅਸਰ ਕਰਨ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਲਖ਼ੀ ਆ ਗਈ ਹੈ। ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ...
ਸਮਾਜ/Socialਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਰ ਸਕਦੇ ਕੋਈ ਵੱਡਾ ਐਲਾਨOn PunjabAugust 26, 2019 by On PunjabAugust 26, 201901059 ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਕਸ਼ਮੀਰ ਮੁੱਦੇ ‘ਤੇ ਆਪਣੇ ਦੇਸ਼ ਨੂੰ ਸੰਬੋਧਨ ਕਰਨਗੇ। ਇਮਰਾਨ ਖ਼ਾਨ ਦੀ ਵਿਸ਼ੇਸ਼ ਸੂਚਨਾ ਸਹਾਇਕ ਫਿਰਦੌਸ ਆਸ਼ਿਕ ਅਵਾਨ...
ਖੇਡ-ਜਗਤ/Sports Newsਕ੍ਰਿਕਟ ਖਿਡਾਰੀ ਮੀਆਂਦਾਦ ਸਰਹੱਦ ‘ਤੇ ਲਾਉਣਗੇ ਸ਼ਾਂਤੀ ਦੇ ‘ਛੱਕੇ’On PunjabAugust 26, 2019 by On PunjabAugust 26, 201901047 ਨਵੀਂ ਦਿੱਲੀ: ਜੰਮੂ–ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਤਕ ਪਾਕਿਸਤਾਨ ‘ਚ ਹਲਚਲ ਸ਼ਾਂਤ ਨਹੀਂ ਹੋਈ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਤੇ ਕੋਚ ਜਾਵੇਦ ਮੀਆਂਦਾਦ ਨੇ...
ਖਾਸ-ਖਬਰਾਂ/Important Newsਕਸ਼ਮੀਰ ਮੁੱਦੇ ‘ਤੇ ਮੋਦੀ ਦਾ ਟਰੰਪ ਨੂੰ ਦੋ-ਟੁਕ ਜਵਾਬ, ‘ਨਹੀਂ ਚਾਹੀਦੀ ਵਿਚੋਲਗੀ’On PunjabAugust 26, 2019 by On PunjabAugust 26, 201901260 ਪੈਰਿਸ: ਫਰਾਂਸ ਦੇ ਬਿਆਰਿਟਜ਼ ਵਿੱਚ ਹੋ ਰਹੀ ਜੀ-7 ਦੀ ਬੈਠਕ ਦੌਰਾਨ ਵੀ ਕਸ਼ਮੀਰ ਮੁੱਦਾ ਛਾਇਆ ਰਿਹਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਮੁਲਕਾਂ...
ਸਮਾਜ/Socialਭੀੜ ਤੋਂ ਬਚਣ ਲਈ ਅਮੀਰਾਂ ਦਾ ਜੁਗਾੜ! ਐਂਬੁਲੈਂਸ ਨੂੰ ਬਣਾਇਆ ਟੈਕਸੀਆਂOn PunjabAugust 26, 2019 by On PunjabAugust 26, 201901163 ਨਵੀਂ ਦਿੱਲੀ: ਐਂਬੂਲੈਂਸ ਦਾ ਇਸਤੇਮਾਲ ਮਰੀਜ਼ਾਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣ ਲਈ ਕੀਤਾ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਇਰਾਨ ‘ਚ ਕੁਝ ਵੱਖਰਾ ਹੀ ਨਜ਼ਾਰਾ ਵੇਖਣ...