ਸਿਹਤ/Healthਵਜ਼ਨ ਨਹੀਂ ਵਧਾਏਗਾ ਇਹ ਪਾਣੀ ਨਾਲ ਬਣਿਆ ਮੱਖਣAugOn PunjabAugust 31, 2019 by On PunjabAugust 31, 201901355 ਅਕਸਰ ਲੋਕਾਂ ਤੋਂ ਕਹਿੰਦੇ ਸੁਣਿਆ ਹੈ ਕਿ ਅਸੀਂ ਮੱਖਣ ਦਾ ਸੇਵਨ ਇਸ ਲਈ ਨਹੀਂ ਕਰਦੇ ਕਿਉਂਕਿ ਇਸ ‘ਚ ਮੌਜੂਦ ਫੈਟ ਭਾਰ ਵਧਾਉਂਦਾ ਹੈ। ਹਾਲਾਂਕਿ ਇਹ...
ਫਿਲਮ-ਸੰਸਾਰ/Filmyਸਾਹੋ’ ਨੇ ‘ਕਲੰਕ’ ਤੇ ‘ਕੇਸਰੀ’ ਦਾ ਤੋੜਿਆ ਰਿਕਾਰਡ, ਪਹਿਲੇ ਦਿਨ ਹੀ ਸ਼ਾਨਦਾਰ ਕਮਾਈOn PunjabAugust 31, 2019 by On PunjabAugust 31, 201901391 ਮੁੰਬਈ: ਬਾਹੂਬਲੀ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਸਾਹੋ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕੀਤੀ ਹੈ। ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ...
ਫਿਲਮ-ਸੰਸਾਰ/Filmyਐਮੀ ਜੈਕਸਨ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀ ਖ਼ੂਬਸੂਰਤ ਤਸਵੀਰਾਂOn PunjabAugust 31, 2019 by On PunjabAugust 31, 201901392 ਅਦਾਕਾਰਾ ਐਮੀ ਜੈਕਸਨ ਆਪਣੀ ਪ੍ਰੈਗਨੈਂਸੀ ਦੇ ਆਖਰੀ ਦਿਨਾਂ ਦਾ ਖ਼ੂਬ ਆਨੰਦ ਮਾਣ ਰਹੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਬੇਬੀ ਸ਼ਾਵਰ ਦੀਆਂ ਕੁਝ ਤਸਵੀਰਾਂ...
ਖੇਡ-ਜਗਤ/Sports Newsਦੂਜੇ ਟੈਸਟ ‘ਚ ਭਾਰਤ ਨੇ ਵੈਸਟਇੰਡੀਜ਼ ਸਾਹਮਣੇ ਰੱਖਿਆ 264 ਦੌੜਾਂ ਦਾ ਟੀਚਾOn PunjabAugust 31, 2019 by On PunjabAugust 31, 201901090 ਜਮੈਕਾ: ਭਾਰਤ ਨੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਵੈਸਟਇੰਡੀਜ਼ ਖਿਲਾਫ 5 ਵਿਕਟਾਂ ਗੁਆ ਕੇ 264 ਦੌੜਾਂ ਬਣਾਈਆਂ ਹਨ। ਖੇਡ ਦੇ ਪਹਿਲੇ ਦਿਨ ਕਪਤਾਨ ਵਿਰਾਟ...
ਰਾਜਨੀਤੀ/PoliticsPM ਮੋਦੀ ਨੂੰ ‘ਚੋਰਾਂ ਦਾ ਸਰਦਾਰ’ ਕਹਿਣ ‘ਤੇ ਰਾਹੁਲ ਗਾਂਧੀ ਖ਼ਿਲਾਫ਼ ਸਖ਼ਤ ਕਾਰਵਾਈOn PunjabAugust 31, 2019 by On PunjabAugust 31, 201901097 ਮੁੰਬਈ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮੁੰਬਈ ਦੀ ਇੱਕ ਅਦਾਲਤ ਨੇ ਰਾਫੇਲ ਸੌਦੇ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੂੰ ‘ਚੋਰਾਂ ਦਾ ਸਰਦਾਰ’ ਕਹਿਣ ਲਈ...
ਖਾਸ-ਖਬਰਾਂ/Important Newsਆਸਾਮ ਦੇ 40 ਲੱਖ ਲੋਕਾਂ ਦੀ ਨਾਗਰਿਕਤਾ ਦਾ ਫੈਸਲਾ ਅੱਜ, ਐਨਸੀਆਰ ਦੀ ਆਖਰੀ ਲਿਸਟ ਕਰੇਗੀ ਖੁਲਾਸਾOn PunjabAugust 31, 2019 by On PunjabAugust 31, 201901394 ਗੁਹਾਟੀ: ਆਸਾਮ ‘ਚ 40 ਲੱਖ ਲੋਕਾਂ ਦੀ ਨਾਗਰਿਕਤਾ ਦਾ ਫੈਸਲਾ ਅੱਜ ਹੋਵੇਗਾ। ਰਾਸ਼ਟਰੀ ਨਾਗਰਿਕਤਾ ਪੰਜੀ (ਐਨਸੀਆਰ) ਦੀ ਅੰਤਮ ਲਿਸਟ ਸਵੇਰੇ 10 ਵਜੇ ਜਾਰੀ ਕੀਤੀ ਜਾਵੇਗੀ।...
ਖਾਸ-ਖਬਰਾਂ/Important Newsਪੈਟਰੋ ਕੈਮੀਕਲ ਫੈਕਟਰੀ ਵਿਚ ਧਮਾਕਾ, ਛੇ ਦੀ ਮੌਤ, ਕਈ ਜ਼ਖ਼ਮੀOn PunjabAugust 31, 2019 by On PunjabAugust 31, 201901174 ਮਹਾਰਾਸ਼ਟਰ: ਇੱਥੇ ਧੂਲੀਆ ਜ਼ਿਲ੍ਹੇ ਦੇ ਵਘਾੜੀ ਪਿੰਡ ‘ਚ ਇੱਕ ਪੈਟਰੋ ਕੈਮੀਕਲ ਫੈਕਟਰੀ ‘ਚ ਧਮਾਕਾ ਹੋਇਆ। ਇਸ ਹਾਦਸੇ ‘ਚ ਘੱਟੋ ਘੱਟ 6 ਵਿਅਕਤੀਆਂ ਦੀ ਮੌਤ ਹੋਣ...
ਸਮਾਜ/Socialਕਸ਼ਮੀਰ ਦੇ 575 ਨੌਜਵਾਨ ਭਾਰਤੀ ਫੌਜ ‘ਚ ਸ਼ਾਮਲOn PunjabAugust 31, 2019 by On PunjabAugust 31, 201901078 ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸੇ ਦੌਰਾਨ ਕਸ਼ਮੀਰ ਦੇ ਨੌਜਵਾਨ ਲਗਾਤਾਰ ਦੇਸ਼ ਦੀ ਮੁੱਖ...
ਖਾਸ-ਖਬਰਾਂ/Important Newsਦੇਸ਼ ‘ਚ ਸਰਕਾਰੀ ਬੈਂਕਾਂ ਦੀ ਗਿਣਤੀ ਘਟੀ, ਜਾਣੋ ਬੈਂਕਾਂ ਦੇ ਰਲੇਵੇਂ ਦੀਆਂ ਖ਼ਾਸ ਗੱਲਾਂOn PunjabAugust 31, 2019 by On PunjabAugust 31, 201901253 ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਈ ਬੈਂਕਾਂ ਨੂੰ ਆਪਸ ‘ਚ ਮਰਜ ਕਰਨ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ...
ਖਾਸ-ਖਬਰਾਂ/Important Newsਚੰਦਰਯਾਨ-2’ ਦੀ ਚੰਨ ਵੱਲ ਇੱਕ ਹੋਰ ਪੁਲਾਂਘ, ਬੱਸ ਇੱਕ ਕਦਮ ਦੂਰ ਕਾਮਯਾਬੀOn PunjabAugust 31, 2019 by On PunjabAugust 31, 201901245 ਬੰਗਲੁਰੂ: ਇਸਰੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ‘ਚੰਦਰਯਾਨ-2’ ਨੂੰ ਚੰਨ ਦੀ ਚੌਥੀ ਕਲਾਸ ‘ਚ ਅੱਗੇ ਵਧਾਉਣ ਦੀ ਪ੍ਰਕਿਰਿਆ ਸ਼ੁੱਕਰਵਾਰ ਨੂੰ ਕਾਮਯਾਬੀ ਨਾਲ ਪੂਰੀ...