ਫਿਲਮ-ਸੰਸਾਰ/Filmyਸੁਸ਼ਮਿਤਾ ਦੀ ਭਾਬੀ ਦਾ ਪਹਿਲਾ ਕਰਵਾ ਚੌਥ, ਵੇਖੋ ਰੋਮਾਂਟਿਕ ਤਸਵੀਰਾਂOn PunjabOctober 18, 2019 by On PunjabOctober 18, 201901164 Charu asopa KarvaChauth Pics Viral : ਟੀਵੀ ਅਦਾਕਾਰਾ ਚਾਰੂ ਅਸੋਪਾ ਅਤੇ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਖੁਸ਼ੀ – ਖੁਸ਼ੀ ਰਹਿ...
ਸਿਹਤ/Healthਐਂਟੀ Stress ਦਵਾਈਆਂ ਦਾ ਸਿਹਤ ‘ਤੇ ਪੈਂਦਾ ਹੈ ਮਾੜਾ ਪ੍ਰਭਾਵOn PunjabOctober 18, 2019 by On PunjabOctober 18, 201901226 ਅੱਜ ਦੇ ਸਮੇਂ ‘ਚ ਮਾਨਸਿਕ ਸਿਹਤ ਇੱਕ ਗੰਭੀਰ ਵਿਸ਼ਾ ਬਣੀ ਹੋਈ ਹੈ, ਜ਼ਿਆਦਾ ਕੰਮ ਅਤੇ ਤਣਾਅ ਦੇ ਕਾਰਨ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ। ਜੇ...
ਖੇਡ-ਜਗਤ/Sports Newsਯੁਵਰਾਜ ਸਿੰਘ ਫਿਰ ਚੌਕੇ-ਛੱਕਿਆਂ ਲਈ ਤਿਆਰOn PunjabOctober 18, 2019 by On PunjabOctober 18, 201901068 ਨਵੀਂ ਦਿੱਲੀ: ਇੰਟਰਨੈਸ਼ਨਲ ਕ੍ਰਿਕਟ ਤੋਂ ਹਾਲ ਹੀ ‘ਚ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਇੱਕ ਵਾਰ ਫੇਰ ਮੈਦਾਨ ‘ਤੇ ਚੌਕਿਆਂ ਤੇ ਛੱਕਿਆਂ ਦੀ ਬਾਰਸ਼ ਕਰਦੇ ਨਜ਼ਰ...
ਰਾਜਨੀਤੀ/Politicsਡਾ. ਮਨਮੋਹਨ ਸਿੰਘ ਦਾ ਮੋਦੀ ਸਰਕਾਰ ਨੂੰ ਠੋਕਵਾਂ ਜਵਾਬOn PunjabOctober 18, 2019 by On PunjabOctober 18, 20190847 ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਆਪਣੀ ਅਲੋਚਨਾ ਨੂੰ ਸਵੀਕਾਰ ਕਰਦਿਆਂ ਡਾ. ਮਨਮੋਹਨ ਸਿੰਘ ਨੇ...
ਰਾਜਨੀਤੀ/Politicsਓਪੀਨੀਅਨ ਪੋਲ: ਮਹਾਰਾਸ਼ਟਰ ‘ਤੇ ਮੁੜ ਬੀਜੇਪੀ-ਸ਼ਿਵ ਸੈਨਾ ਦੀ ਫਤਹਿOn PunjabOctober 18, 2019 by On PunjabOctober 18, 20190702 ਨਵੀਂ ਦਿੱਲੀ: ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ‘ਚ ਮਹਿਜ਼ ਤਿੰਨ ਦਿਨ ਦਾ ਸਮਾਂ ਰਹਿ ਗਿਆ ਹੈ। ਅਜੇ ਹਰ ਪਾਸੇ ਇਹੀ ਸਵਾਲ ਹੈ ਕਿ...
ਸਮਾਜ/Socialਇਸਰੋ ਨੇ ਜਾਰੀ ਕੀਤੀਆਂ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ, ਨਜ਼ਰ ਆਏ ਖੱਡੇ ਤੇ ਪੱਥਰOn PunjabOctober 18, 2019 by On PunjabOctober 18, 20190893 ਨਵੀਂ ਦਿੱਲੀ: ਭਾਰਤੀ ਪੁਲਾੜ ਰਿਸਰਚ ਸੰਸਥਾ (ਇਸਰੋ) ਨੇ ਚੰਦਰਯਾਨ-2 ‘ਤੇ ਸਥਿਤ ਆਰਬਿਟਰ ਨੇ ਹਾਈ ਰੈਜੂਲੁਸ਼ਨ ਕੈਮਰਾ ਨਾਲ ਲਈ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ...
ਸਮਾਜ/Socialਕਰਵਾ ਚੌਥ ‘ਤੇ ਘਰ ਜਾਣ ਦੀ ਸੀ ਕਾਹਲ, ਕਾਰ ਛੱਡ ਲੋਕਲ ਟ੍ਰੇਨ ‘ਚ ਸਵਾਰ ਹੋ ਗਏ ਰੇਲ ਮੰਤਰੀOn PunjabOctober 18, 2019 by On PunjabOctober 18, 20190773 ਮੁੰਬਈ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਰਵਾ ਚੌਥ ‘ਤੇ ਜਲਦੀ ਘਰ ਪਹੁੰਚਣ ਲਈ ਲੋਕਲ ਟ੍ਰੇਨ ਦਾ ਸਹਾਰਾ ਲਿਆ। ਉਹ ਜਾਣਦੇ ਸੀ ਕਿ ਜੇ ਉਹ ਟ੍ਰੈਫਿਕ...
ਸਿਹਤ/Healthਸਾਵਧਾਨ! ਦੁੱਧ ਦੇ 41 ਫੀਸਦੀ ਸੈਂਪਲ ਫੇਲ੍ਹ, ਪ੍ਰੋਸੈਸਡ ਮਿਲਕ ‘ਚ ਵੀ ਮਿਲੇ ਐਂਟੀਬਾਇਓਟਿਕ ਅੰਸ਼On PunjabOctober 18, 2019 by On PunjabOctober 18, 20190806 ਨਵੀਂ ਦਿੱਲੀ: ਦੇਸ਼ ਵਿੱਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਐਂਡ ਸਟੈਂਡਰਜ਼ ਅਥਾਰਟੀ (ਐਫਐਸਐਸਏਆਈ) ਦੇ ਸਰਵੇਖਣ ਵਿੱਚ 41 ਫੀਸਦੀ ਨਮੂਨੇ ਗੁਣਵੱਤਾ (ਕਵਾਲਟੀ) ਤੇ...
ਸਮਾਜ/Socialਹੁਣ ਭਾਰਤੀ ਤੇ ਬੰਗਲਾਦੇਸ਼ ਜਵਾਨਾਂ ਦੀ ਖੜਕੀ, ਏਕੇ-47 ਨਾਲ ਗੋਲੀਆਂ ਮਾਰ ਕੇ ਭਾਰਤੀ ਜਵਾਨ ਦੀ ਹੱਤਿਆOn PunjabOctober 18, 2019 by On PunjabOctober 18, 20190857 ਨਵੀਂ ਦਿੱਲੀ: ਪਹਿਲੀ ਵਾਰ ਭਾਰਤ ਤੇ ਬੰਗਲਾਦੇਸ਼ ਦੇ ਜਵਾਨ ਆਹਮੋ-ਸਾਹਮਣੇ ਹੋਏ ਹਨ। ਗੱਲ਼ ਇੱਥੋਂ ਤੱਕ ਵਧ ਗਈ ਕਿ ਬੰਗਲਾਦੇਸ਼ ਦੇ ਸਰਹੱਦੀ ਸੁਰੱਖਿਆ ਦਸਤੇ ਦੇ ਜਵਾਨ...
ਖਾਸ-ਖਬਰਾਂ/Important News‘ਮਿਸ ਵਰਲਡ ਅਮੈਰਿਕਾ’ ਦੀ ਦੌੜ ‘ਚ ਸ਼ਾਮਲ ਪੰਜਾਬਣ ਨਾਲ ਵਾਪਰਿਆ ਅਨੋਖਾ ਭਾਣਾOn PunjabOctober 18, 2019 by On PunjabOctober 18, 201901043 ਡੀਗੜ੍ਹ: ‘ਮਿਸ ਵਰਲਡ ਅਮੈਰਿਕਾ’ ਦੀ ਦੌੜ ‘ਚ ਸ਼ਾਮਲ ਪੰਜਾਬਣ ਨਾਲ ਅਨੋਖਾ ਭਾਣਾ ਵਾਪਰ ਗਿਆ। ਪੰਜਾਬ ਦੀ ਜੰਮਪਲ 23 ਸਾਲਾ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਦੇ...