ਫਿਲਮ-ਸੰਸਾਰ/Filmyਸਾਹੋ’ ਦੇ 8 ਮਿੰਟ ਦੇ ਸੀਨ ਲਈ 70 ਕਰੋੜ ਖ਼ਰਚੇ, ਫ਼ਿਲਮ ‘ਤੇ ਪਾਣੀ ਵਾਂਗ ਵਹਾਇਆ ਪੈਸਾOn PunjabJuly 16, 2019 by On PunjabJuly 16, 201901578 ਮੁੰਬਈ: ‘ਬਾਹੁਬਲੀ’ ਫੇਮ ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ ‘ਸਾਹੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਇਸ ਬਿੱਗ ਬਜਟ ਫ਼ਿਲਮ ਦਾ ਟੀਜ਼ਰ...
ਫਿਲਮ-ਸੰਸਾਰ/Filmyਅਕਸ਼ੇ ਕੁਮਾਰ ਨੇ ‘ਮਿਸ਼ਨ ਮੰਗਲ’ ਦਾ ਨਵਾਂ ਪੋਸਟਰ ਕੀਤਾ ਰਿਲੀਜ਼, ਇਸ ਦਿਨ ਆ ਰਿਹਾ ਟ੍ਰੇਲਰOn PunjabJuly 16, 2019 by On PunjabJuly 16, 201901614 ਮੁੰਬਈ: ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ਰਿਲੀਜ਼ ਹੋਣ ਦੇ ਨਾਲ ਹੀ ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ...
ਖੇਡ-ਜਗਤ/Sports NewsICC ਦੀ ਤਾਜ਼ਾ ਰੈਂਕਿੰਗ ‘ਚ ਇੰਗਲੈਂਡ-ਨਿਊਜ਼ੀਲੈਂਡ ਦਾ ਕਮਾਲ, ਵਿਰਾਟ-ਬੁਮਰਾਹ ਦੀ ਸਰਦਾਰੀ ਕਾਇਮOn PunjabJuly 16, 2019 by On PunjabJuly 16, 201901459 ਚੰਡੀਗੜ੍ਹ: ਪਹਿਲੀ ਵਾਰ ਵਿਸ਼ਵ ਜੇਤੂ ਬਣੀ ਇੰਗਲੈਂਡ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਵੀ ਕਮਾਲ ਦਿਖਾਇਆ ਹੈ। ਇੰਗਲੈਂਡ ਨਾਲ ਫਾਈਨਲ...
ਖੇਡ-ਜਗਤ/Sports Newsਵਰਲਡ ਕੱਪ ਮਗਰੋਂ ਕਈਆਂ ਦੀ ਛੁੱਟੀ! ਕ੍ਰਿਕਟ ਬੋਰਡ ਨੂੰ ਨਵੇਂ ਚਿਹਰੀਆਂ ਦੀ ਭਾਲOn PunjabJuly 16, 2019 by On PunjabJuly 16, 201901525 ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਜਲਦੀ ਹੀ ਟੀਮ ਇੰਡੀਆ ਦੇ ਮੈਨੇਜਮੈਂਟ ਦੀ ਰੂਪ–ਰੇਖਾ ਬਦਲੇਗੀ। ਵਰਲਡ ਕੱਪ 2019 ਦੇ ਸੈਮੀਫਾਈਨਲ ‘ਚ ਮਿਲੀ ਹਾਰ ਤੇ ਮੁੱਖ ਕੋਚ...
ਖਾਸ-ਖਬਰਾਂ/Important Newsਹੁਣ ਕੋਰਟਾਂ ‘ਚ ‘ਮਾਈ ਲਾਰਡ’ ਦੀ ਥਾਂ ਬੋਲਿਆ ਜਾਵੇਗਾ ‘ਸ਼੍ਰੀਮਾਨਜੀ’, ਇਸ ਸੂਬੇ ਨੇ ਕੀਤੀ ਪਹਿਲOn PunjabJuly 16, 2019 by On PunjabJuly 16, 201901709 ਜੋਧਪੁਰ: ਦੇਸ਼ ਦੇ ਕਿਸੇ ਵੀ ਹਾਈਕੋਰਟ ‘ਚ ਪਹਿਲੀ ਵਾਰ, ਰਾਜਸਥਾਨ ਹਾਈਕੋਰਟ ਨੇ ਵਕੀਲਾਂ ਵੱਲੋਂ ਜੱਜਾਂ ਨੂੰ ਸੰਬੋਧਨ ਕਰਦੇ ਸਮੇਂ ‘ਮਾਈ ਲਾਰਡ’ ਜਾਂ ‘ਯੋਰ ਲਾਰਡਸ਼ਿਪ’ ਕਹਿਣ ਦੀ ਪੁਰਾਣੀ...
ਸਮਾਜ/Socialਹੁਣ ਮੋਦੀ ਸਰਕਾਰ ਦਾ ਝਟਕਾ: ਮੁਫਤ ਨਹੀਂ ਮਿਲੇਗੀ ਬਿਜਲੀ, ਪਹਿਲਾਂ ਕਰਨਾ ਪਵੇਗਾ ਭੁਗਤਾਨOn PunjabJuly 16, 2019 by On PunjabJuly 16, 201901538 ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ‘ਚ ਗਰਮੀ ਵਧਣ ਦੇ ਨਾਲ–ਨਾਲ ਬਿਜਲੀ ਦੀ ਮੰਗ ਵੀ ਵਧ ਰਹੀ ਹੈ। ਰਾਜਧਾਨੀ ਦਿੱਲੀ ‘ਚ ਪਿਛਲੇ ਦਿਨੀਂ ਬਿਜਲੀ ਦੀ ਮੰਗ...
ਰਾਜਨੀਤੀ/Politicsਗੈਰ ਹਾਜ਼ਰ ਰਹਿਣ ਵਾਲੇ ਸਾਂਸਦਾਂ ‘ਤੇ ਮੋਦੀ ਦਾ ਸ਼ਿਕੰਜਾ, ਰਿਪੋਰਟ ਤਲਬOn PunjabJuly 16, 2019 by On PunjabJuly 16, 201901531 ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਸੰਸਦੀ ਬੈਠਕ ਮੰਗਲਵਾਰ ਨੂੰ ਸੰਸਦ ਦੀ ਲਾਇਬ੍ਰੇਰੀ ਬਿਲਡਿੰਗ ‘ਚ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਇਸ ਬੈਠਕ...
ਰਾਜਨੀਤੀ/Politicsਦਿੱਲੀ ‘ਚ ਸੰਸਦ ਮੈਂਬਰਾਂ ਨੂੰ ਮਿਲੇ ਕੈਪਟਨ, ਚੰਡੀਗੜ੍ਹ ਆ ਕੇ ਸਿੱਧੂ ਦੇ ਅਸਤੀਫ਼ੇ ਦਾ ਫੈਸਲਾOn PunjabJuly 16, 2019 by On PunjabJuly 16, 201901518 ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਮ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਸੰਸਦ ਦੇ ਸੈਂਟਰਲ ਹਾਲ ਵਿੱਚ ਸੂਬੇ ਦੇ ਸੰਸਦ ਮੈਂਬਰਾਂ ਨਾਲ ਕਰੀਬ ਇੱਕ ਘੰਟਾ...
ਰਾਜਨੀਤੀ/Politicsਮੋਦੀ ਸਰਕਾਰ ਦੀ ਪਹਿਲੀ ਪਾਰੀ ‘ਚ 413 ਜਵਾਨ ਵੀ ਸ਼ਹੀਦ, 963 ਅੱਤਵਾਦੀਆਂ ਦਾ ਸਫ਼ਾਇਆOn PunjabJuly 16, 2019 by On PunjabJuly 16, 201901753 ਨਵੀਂ ਦਿੱਲੀ: ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ 413 ਜਵਾਨ ਸ਼ਹੀਦੇ ਹੋਏ। ਸਰਕਾਰ ਵੱਲੋਂ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਨਾਲ ਨਜਿੱਠਣ ਦੀ ਖੁੱਲ੍ਹ ਦਿੱਤੀ ਗਈ ਸੀ। ਇਸ...
ਸਮਾਜ/Socialਤੇਜ਼ ਮੀਂਹ ਨਾਲ 100 ਸਾਲ ਪੁਰਾਣੀ ਇਮਾਰਤ ਡਿੱਗੀ, 12 ਮੌਤਾਂOn PunjabJuly 16, 2019 by On PunjabJuly 16, 201901660 ਮੁੰਬਈ ਦੇ ਡੋਂਗਰੀ ਇਲਾਕੇ ਵਿੱਚ ਮੰਗਲਵਾਰ ਸਵੇਰੇ ਕੇਸਰਬਾਈ ਨਾਂ ਦੀ ਚਾਰ ਮੰਜ਼ਲਾ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਜਦਕਿ...