ਫਿਲਮ-ਸੰਸਾਰ/Filmyਅਰਜੁਨ ਰਾਮਪਾਲ ਬਗੈਰ ਵਿਆਹ ਬਣੇ ਤੀਜੀ ਵਾਰ ਪਿਓ, ਗਰਲਫ੍ਰੈਂਡ ਨੇ ਦਿੱਤਾ ਬੇਟੇ ਨੂੰ ਜਨਮOn PunjabJuly 18, 2019 by On PunjabJuly 18, 201901543 ਮੁੰਬਈ: ਐਕਟਰ ਅਰਜੁਨ ਰਾਮਪਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਰਜੁਨ ਲੰਬੇ ਸਮੇਂ ਤੋਂ ਮਾਡਲ ਤੇ ਐਕਟਰਸ ਗੈਬ੍ਰਿਏਲਾ ਨੂੰ ਡੇਟ ਕਰ ਰਹੇ ਸੀ। ਕੁਝ...
ਫਿਲਮ-ਸੰਸਾਰ/Filmyਬਿੱਗ ਬੌਸ ਫੇਮ ਏਜਾਜ਼ ਖ਼ਾਨ ਗ੍ਰਿਫ਼ਤਾਰ, ਟਿਕ-ਟੌਕ ‘ਤੇ ਵੀਡੀਓ ਦਾ ਵਿਵਾਦOn PunjabJuly 18, 2019July 18, 2019 by On PunjabJuly 18, 2019July 18, 201901460 ਮੁੰਬਈ: ਬਾਲੀਵੁੱਡ ਐਕਟਰ ਤੇ ਬਿੱਗ ਬੌਸ ਫੇਮ ਏਜਾਜ਼ ਖ਼ਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੇ ਟਿਕ-ਟੌਕ ਐਪ ‘ਤੇ ਵਿਵਾਦਤ...
ਫਿਲਮ-ਸੰਸਾਰ/Filmyਵਰਲਡ ਕੱਪ ‘ਚ ਹਾਰ ਮਗਰੋਂ ਅਨੁਸ਼ਕਾ ਨਾਲ ਦੇਸ਼ ਪਰਤੇ ਵਿਰਾਟ, ਮੀਡੀਆ ਤੋਂ ਚੁਰਾਈਆਂ ਨਜ਼ਰਾਂOn PunjabJuly 18, 2019 by On PunjabJuly 18, 201901510 ਵਰਲਡ ਕੱਪ 2019 ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬੀਤੀ ਰਾਤ ਭਾਰਤ ਵਾਪਸ ਆ ਗਏ ਹਨ।...
ਸਮਾਜ/Socialਮੀਂਹ ਤੋਂ ਬਾਅਦ ਹੜ੍ਹਾਂ ਦਾ ਕਹਿਰ, ਪਾਣੀ ‘ਚ ਵਹਿ ਗਏ ਲੋਕਾਂ ਦੇ ਘਰOn PunjabJuly 17, 2019 by On PunjabJuly 17, 201901487 ਬਿਹਾਰ ਤੇ ਅਸਾਮ ਵਿੱਚ ਹੜ੍ਹ ਦਾ ਕਹਿਰ ਮੰਗਲਵਾਰ ਵੀ ਜਾਰੀ ਰਿਹਾ। ਦੋਵਾਂ ਸੂਬਿਆਂ ਵਿੱਚ ਮੌਤਾਂ ਦੀ ਗਿਣਤੀ 55 ਹੋ ਗਈ। ਕੇਰਲ ਵਿੱਚ ਵੀ ਭਾਰੀ ਮੀਂਹ...
ਸਮਾਜ/Socialਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨੇ 3 ਮਹੀਨਿਆਂ ‘ਚ ਬੰਦ ਕਰਨ ਦੇ ਹੁਕਮOn PunjabJuly 17, 2019 by On PunjabJuly 17, 201901619 ਚੰਡੀਗੜ੍ਹ: ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਮੰਗਲਵਾਰ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੂੰ ਨਿਰਦੇਸ਼ ਦਿੱਤੇ ਹਨ ਕਿ ਗੰਭੀਰ ਤੌਰ ‘ਤੇ ਪ੍ਰਦੂਸ਼ਣ ਫੈਲਾਉਣ ਵਾਲੇ ਸਾਰੇ...
ਰਾਜਨੀਤੀ/Politicsਦੇਸ਼ ਨੂੰ ਚੜ੍ਹਿਆ ਸਾੜੀ ਦਾ ਖੁਮਾਰ, ਅਦਾਕਾਰਾਂ ਤੇ ਸਿਆਸਤਦਾਨਾਂ ਨੇ ਸ਼ੇਅਰ ਕੀਤੀਆਂ ਤਸਵੀਰਾਂOn PunjabJuly 17, 2019 by On PunjabJuly 17, 201901658 ਅੱਜ ਪ੍ਰਿੰਅਕਾ ਗਾਂਧੀ ਨੇ ਟਵਿੱਟਰ ‘ਤੇ ਆਪਣੀ ਇਹ 22 ਸਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਅੰਕਾ ਦੀ ਇਹ ਤਸਵੀਰ ਵਿਆਹ ਦੌਰਾਨ ਦੀ ਹੈ।ਐਕਟਰਸ ਯਾਮੀ ਗੌਤਮ...
ਸਮਾਜ/Socialਪੰਜਾਬ ਤੇ ਹਰਿਆਣਾ ‘ਚ ਭਾਰੀ ਮੀਂਹ ਦਾ ਅਲਰਟOn PunjabJuly 17, 2019 by On PunjabJuly 17, 201901851 ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਦੱਖਣ ਰਾਜਸਥਾਨ, ਜੰਮੂ ਤੇ ਕਸ਼ਮੀਰ, ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਪੱਛਮ ਬੰਗਾਲ, ਝਾਰਖੰਡ...
ਖਾਸ-ਖਬਰਾਂ/Important Newsਯੂਏਈ ਜਾਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ ਮਿਲੇਗਾ ਵੀਜ਼ਾ ਆਨ ਅਰਾਈਵਲOn PunjabJuly 17, 2019 by On PunjabJuly 17, 201901431 ਨਵੀਂ ਦਿੱਲੀ: ਭਾਰਤ ‘ਚ ਰਹਿ ਰਹੇ ਉਨ੍ਹਾਂ ਲੋਕਾਂ ਲਈ ਸੰਯੁਕਤ ਅਮੀਰਾਤ ਦਾ ਦੌਰਾ ਕਰਨਾ ਆਸਾਨ ਕਰਨ ਦੀ ਪ੍ਰਕਿਰੀਆ ਸ਼ੁਰੂ ਹੋ ਚੁੱਕੀ ਹੈ ਜੇਕਰ ਉਨ੍ਹਾਂ ਕੋਲ ਪਹਿਲਾਂ...
ਸਮਾਜ/Socialਜ਼ਮੀਨੀ ਵਿਵਾਦ ਕਾਰਨ ਉੱਭਾ ਪਿੰਡ ‘ਚ ਚੱਲੀਆਂ ਗੋਲ਼ੀਆਂ, 9 ਹਲਾਕ, 18 ਜ਼ਖ਼ਮੀOn PunjabJuly 17, 2019 by On PunjabJuly 17, 201901290 ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਹੋਇਆ ਖ਼ੂਨੀ ਟਕਰਾਅ ਇਸ ਪੱਧਰ ‘ਤੇ ਪਹੁੰਚ ਗਿਆ ਕਿ ਲਾਸ਼ਾਂ ਵਿੱਛ ਗਈਆਂ। ਪਿੰਡ ਦੇ ਮੁਖੀਆ...
ਖਾਸ-ਖਬਰਾਂ/Important Newsਇੰਟਰਨੈਸ਼ਨਲ ਅਦਾਲਤ ਦਾ ਫੈਸਲਾ: ਪਾਕਿ ਜੇਲ੍ਹ ‘ਚ ਕੈਦ ਕੁਲਭੂਸ਼ਨ ਜਾਧਵ ਦੀ ਫਾਂਸੀ ‘ਤੇ ਲੱਗੀ ਰੋਕOn PunjabJuly 17, 2019 by On PunjabJuly 17, 201901477 ਹੇਗ: ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਸੁਣਵਾਈ ਕਰ ਰਹੀ ਕੌਮਾਂਤਰੀ ਅਦਾਲਤ (ICJ) ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੌਮਾਂਤਰੀ ਅਦਾਲਤ ਨੇ ਜਾਧਵ ਦੀ ਫਾਂਸੀ ‘ਤੇ...