ਖਾਸ-ਖਬਰਾਂ/Important Newsਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ, 9 ਦੀ ਮੌਤ, 25 ਜ਼ਖ਼ਮੀOn PunjabMay 8, 2019May 8, 2019 by On PunjabMay 8, 2019May 8, 201901551 ਇਸਲਾਮਾਬਾਦ: ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਮਸ਼ਹੂਰ ਸੂਫੀ ਦਰਗਾਹ ਦਾਤਾ ਦਰਬਾਰ ਦੇ ਬਾਹਰ ਬਲਾਸਟ ਹੋਇਆ ਹੈ। ਇਸ ਘਟਨਾ ‘ਚ ਹੁਣ ਤਕ ਜੋ ਜਾਣਕਾਰੀ ਸਾਹਮਣੇ ਆਈ...
ਖਾਸ-ਖਬਰਾਂ/Important Newsਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾOn PunjabMay 7, 2019 by On PunjabMay 7, 201901655 ਨਵੀਂ ਦਿੱਲੀ: ਐਮੇਜਨ ਸਮਰ ਸੇਲ ਸ਼ੁਰੂ ਕਰ ਰਿਹਾ ਹੈ ਜਿੱਥੇ ਕਈ ਗੈਜੇਟ ਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ...
ਫਿਲਮ-ਸੰਸਾਰ/Filmyਵਿਆਹ ਦੇ ਪੰਜ ਮਹੀਨੇ ਬਾਅਦ ਹੀ ਰਣਵੀਰ ਛੱਡ ਰਹੇ ਆਪਣਾ ਘਰ, ਕਾਰਨ ਬੇਹੱਦ ਖਾਸOn PunjabMay 7, 2019May 7, 2019 by On PunjabMay 7, 2019May 7, 201901659 ਬਾਲੀਵੁੱਡ ਦੇ ਹੌਟ ਕੱਪਲ ਕਹੇ ਜਾਣ ਵਾਲੇ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਵਿਆਹ ਨੂੰ ਪੰਜ ਮਹੀਨੇ ਹੋ ਗਏ ਹਨ। ਦੋਵੇਂ ਇਸ ਸਮੇਂ ਆਪਣੀਆਂ ਫ਼ਿਲਮਾਂ...
ਫਿਲਮ-ਸੰਸਾਰ/Filmyਅੰਬਾਨੀਆਂ ਦੀ ਧੀ ਈਸ਼ਾ ਮੇਟ ਗਾਲਾ ‘ਚ ਛਾਈ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨOn PunjabMay 7, 2019May 7, 2019 by On PunjabMay 7, 2019May 7, 201901616 ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਮੇਟ ਗਾਲਾ 2019 ‘ਚ ਬੇਹੱਦ ਖੁਬਸੂਰਤ ਲੁੱਕ ‘ਚ ਨਜ਼ਰ ਆਈ।ਗਾਲਾ ‘ਚ ਈਸ਼ਾ...
ਫਿਲਮ-ਸੰਸਾਰ/Filmyਅਜੈ ਦੇਵਗਨ ਨੂੰ ਕੈਂਸਰ ਮਰੀਜ਼ ਨੇ ਕੀਤੀ ਅਪੀਲ, ਨਾ ਕਰੋ ਤੰਬਾਕੂ ਦਾ ਇਸ਼ਤਿਹਾਰOn PunjabMay 7, 2019May 7, 2019 by On PunjabMay 7, 2019May 7, 201901582 ਬਾਲੀਵੁਡ ਅਦਾਕਾਰ ਅਜੈ ਦੇਵਗਨ ਪਾਨ ਮਸਾਲੇ ਦਾ ਇਸ਼ਤਿਹਾਰ ਕਰਦੇ ਹਨ। ਇਸ ਇਸ਼ਤਿਹਾਰ ਨੂੰ ਲੈ ਕੇ ਅਜੈ ਕੇ ਕਈ ਕਲਿੱਪ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੇ...
ਖੇਡ-ਜਗਤ/Sports Newsਅਦਾਕਾਰਾ ਇਸ਼ਾ ਗੁਪਤਾ ਨੇ ਅਨੁਪਮ ਖੇਰ ਬਾਰੇ ਕੀਤਾ ਨਵਾਂ ਖੁਲਾਸਾOn PunjabMay 7, 2019May 7, 2019 by On PunjabMay 7, 2019May 7, 201901675 ਬਾਲੀਵੁੱਡ ਅਦਾਕਾਰਾ ਇਸ਼ਾ ਗੁਪਤਾ ਨੇ ਆਪਣੀ ਆਉਣ ਵਾਲੀ ਫ਼ਿਲਮ ਵਨ ਡੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫ਼ਿਲਮ ਚ ਉਨ੍ਹਾਂ ਨਾਲ ਅਦਾਕਾਰ ਅਨੁਪਮ ਖੇਰ...
ਖੇਡ-ਜਗਤ/Sports Newsਮੈਚ ਤੋਂ ਬਾਅਦ ਮੈਦਾਨ ਵਿੱਚ ਬੇਟੀ ਨਾਲ ਖੇਡਦੇ ਨਜ਼ਰ ਆਏ ਰੋਹਿਤ ਸ਼ਰਮਾOn PunjabMay 7, 2019May 7, 2019 by On PunjabMay 7, 2019May 7, 201901901 ਰੋਹਿਤ ਸ਼ਰਮਾ ਆਈਪੀਐਲ-2019 ਦੀ ਪੁਆਇੰਟ ਟੇਬਲ ਵਿੱਚ ਮੁੰਬਈ ਇੰਡੀਅਨਜ਼ ਨੂੰ ਟਾਪ ਉੱਤੇ ਪਹੁੰਚਾਉਣ ਤੋਂ ਬਾਅਦ ਮੈਦਾਨ ਉੱਤੇ ਬੇਟੀ ਸਮਾਇਰਾ ਅਤੇ ਪਤਨੀ ਰਿਤਿਕਾ ਸਜਦੇਹ ਨਾਲ ਖੇਡਦੇ...
ਖਬਰਾਂ/Newsਖੇਡ-ਜਗਤ/Sports Newsਭਾਰਤੀ ਮੁੱਕੇਬਾਜ਼ਾਂ ਗੌਰਵ ਸੋਲੰਕੀ ਤੇ ਮਨੀਸ਼ ਕੌਸ਼ਿਕ ਨੇ ਪੋਲੈਂਡ ’ਚ ਜਿੱਤੇ ਸੋਨ–ਤਮਗ਼ੇOn PunjabMay 7, 2019May 7, 2019 by On PunjabMay 7, 2019May 7, 201901600 ਗੌਰਵ ਸੋਲੰਕੀ (52 ਕਿਲੋਗ੍ਰਾਮ) ਅਤੇ ਮਨੀਸ਼ ਕੌਸ਼ਿਕ (60 ਕਿਲੋਗ੍ਰਾਮ) ਨੇ ਪੋਲੈਂਡ ਦੇ ਵਾਰਸਾ ਵਿਖੇ ਹੋਏ ਫ਼ੈਲਿਕਸ ਸਟੈਮ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼...
ਖਾਸ-ਖਬਰਾਂ/Important Newsਮਾਸਕੋ ਜਹਾਜ਼ ਹਾਦਸੇ ਵਿੱਚ 41 ਲੋਕਾਂ ਦੀ ਮੌਤOn PunjabMay 7, 2019May 7, 2019 by On PunjabMay 7, 2019May 7, 201901585 ਮਾਸਕੋ ਹਵਾਈ ਅੱਡੇ ਉੱਤੇ ਐਤਵਾਰ ਨੂੰ ਐਮਰਜੈਂਸੀ ਸਥਿਤੀ ਵਿੱਚ ਉਤਰੇ ਜਿਸ ਯਾਤਰੀ ਜਹਾਜ਼ ਵਿੱਚ ਅੱਗ ਲੱਗ ਗਈ ਸੀ ਉਸ ਦੇ ਮਲਬੇ ਵਿੱਚੋਂ ਰੂਸੀ ਅਧਿਕਾਰੀਆਂ ਨੇ...
ਖਾਸ-ਖਬਰਾਂ/Important Newsਚੰਦਰਮਾ ਉੱਤੇ ਉਤਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਹੋਵੇਗੀ’On PunjabMay 7, 2019May 7, 2019 by On PunjabMay 7, 2019May 7, 201901419 ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਕਿਹਾ ਹੈ ਕਿ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਦਰਮਾ ਉੱਤੇ ਉਤਰਨ ਵਾਲੀ ਸਭ ਤੋਂ ਪਹਿਲੀ ਮਹਿਲਾ ਅਮਰੀਕੀ ਹੋਵੇਗੀ। ਦੱਸਣਯੋਗ...