ਖਾਸ-ਖਬਰਾਂ/Important Newsਅਮਰੀਕਾ ‘ਚ ਭਾਰਤੀ ਔਰਤ ਦਾ ਸ਼ਰਮਨਾਕ ਕਾਰਾ, ਨੌਂ ਸਾਲਾ ਧੀ ਦਾ ਕਤਲOn PunjabMay 14, 2019 by On PunjabMay 14, 201901698 ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਨੂੰ ਨੌ ਸਾਲ ਦੀ ਮਤਰੱਈ ਧੀ ਦੇ ਕਤਲ ਦਾ ਦੋਸ਼ੀ ਪਾਇਆ ਗਿਆ। ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ ਤੇ ਇਸ ਜ਼ੁਰਮ...
ਫਿਲਮ-ਸੰਸਾਰ/Filmyਬੱਦਲ ਨਾ ਹੋਣ ‘ਤੇ ਉਰਮਿਲਾ ਦੇ ਰੋਮੀਓ ਨੇ ਫੜਿਆ ਰਡਾਰ ਦਾ ਸਿਗਨਲ, ਮੋਦੀ ਦੇ ਬਿਆਨ ਦਾ ਉਡਾਇਆ ਮਜ਼ਾਕOn PunjabMay 14, 2019May 14, 2019 by On PunjabMay 14, 2019May 14, 201901532 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੰਟਰਵਿਊ ‘ਚ ਦਿੱਤੇ ਬਿਆਨਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਖਾਸਕਰ ਉਸ ਬਿਆਨ ਦੀ ਜਿਸ...
ਖਾਸ-ਖਬਰਾਂ/Important Newsਅਮਰੀਕਾ ਤੇ ਇਰਾਨ ਵਿਚਾਲੇ ਖੜਕੀ, ਭਾਰਤ ਸਣੇ ਸਾਰੀ ਦੁਨੀਆ ਨੂੰ ਮੁਸੀਬਤOn PunjabMay 14, 2019 by On PunjabMay 14, 201901579 ਚੰਡੀਗੜ੍ਹ: ਇਰਾਨ ਨਾਲ ਵਧਦੇ ਤਣਾਓ ਦੇ ਚੱਲਦਿਆਂ ਅਮਰੀਕਾ ਨੇ ਮੱਧ ਪੂਰਬ ਵਿੱਚ ਮਿਸਾਈਲਾਂ ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਮਰੀਕਾ...
ਖਾਸ-ਖਬਰਾਂ/Important News13 ਸਾਲ ਪਹਿਲਾਂ ਸੁਫਨੇ ‘ਚ ਦਿੱਸੇ ਲਾਟਰੀ ਦੇ ਨੰਬਰ ਨੇ ਬਣਾਇਆ ਕਰੋੜਪਤੀOn PunjabMay 14, 2019 by On PunjabMay 14, 201901905 ਨਵੀਂ ਦਿੱਲੀ: ਕਹਿੰਦੇ ਨੇ ਉਪਰ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਆਸਟ੍ਰੇਲੀਆ ‘ਚ ਇੱਕ ਸਖ਼ਸ ਨਾਲ ਵੀ ਕੁਝ ਅਜਿਹਾ ਹੀ ਹੋਇਆ...
ਖਾਸ-ਖਬਰਾਂ/Important Newsਸੀਆਰਪੀਐਫ ਦੇ ਸਿੱਖ ਜਵਾਨ ਨੇ ਕਸ਼ਮੀਰ ‘ਚ ਕਾਇਮ ਕੀਤੀ ਨਵੀਂ ਮਿਸਾਲ, ਵੀਡੀਓ ਵਾਇਰਲOn PunjabMay 14, 2019May 14, 2019 by On PunjabMay 14, 2019May 14, 201901517 ਚੰਡੀਗੜ੍ਹ: ਸੀਆਰਪੀਐਫ ਜਵਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਵਾਨ ਸ੍ਰੀਨਗਰ ਦੀ ਇੱਕ ਸੜਕ ‘ਤੇ ਭੁੱਖੇ ਬੱਚੇ ਨੂੰ ਖਾਣਾ...
ਖਾਸ-ਖਬਰਾਂ/Important Newsਰਾਜਨੀਤੀ/Politicsਗੁਰਦਾਸਪੁਰ ‘ਚ ਸੰਨੀ ਦੇ ਮੁਕਾਬਲੇ ‘ਚ ਟਰੱਕ ਲੈ ਕੇ ਨਿਕਲੀ ਪ੍ਰਿਅੰਕਾ ਗਾਂਧੀOn PunjabMay 14, 2019 by On PunjabMay 14, 201901594 ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅੱਜ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਪਠਾਨਕੋਟ ‘ਚ ਰੋਡ ਸ਼ੋਅ ਕੱਢਿਆ।ਦੱਸ ਦੇਈਏ ਕਿ ਲੋਕ...
ਸਿਹਤ/Healthਗਰਮੀਆਂ ’ਚ ਤਰਬੂਜ ਰੱਖੇਗਾ ਤੁਹਾਡੀ ਸਿਹਤ ਦਾ ਖਾਸ ਖਿਆਲOn PunjabMay 13, 2019 by On PunjabMay 13, 201901426 ਗਰਮੀਆਂ ਦੇ ਤਾਪ ਤੋਂ ਬਚਣ ਲਈ ਹਰੇਕ ਕੋਈ ਵੱਖੋ ਵੱਖਰਾ ਢੰਗ ਅਪਣਾ ਰਿਹਾ ਹੈ। ਇਸ ਕਾਰਨ ਜੂਸ਼, ਸ਼ੇਕ, ਆਈਸਕ੍ਰੀਮ, ਰਸੀਲੇ ਫਲਾਂ ਆਦਿ ਖਾ ਪੀ ਕੇ...
ਸਿਹਤ/Healthਜੇ ਚੁਸਤ-ਦਰੁਸਤ ਰਹਿਣਾ ਤਾਂ ਰੋਜ਼ਾਨਾ ਕਰੋ ਇਹ ਕੰਮOn PunjabMay 13, 2019 by On PunjabMay 13, 201901543 ਸੌਂਫ ਦਾ ਪਾਣੀ ਸਿਹਤ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਸੌਂਫ ਵਿੱਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ A, B, ਅਮੀਨੋ ਐਸਿਡ, ਕਾਪਲੈਕਸ, ਵਿਟਾਮਿਨ C ਤੇ D ਸਿਹਤ...
ਖੇਡ-ਜਗਤ/Sports NewsIPL-12: ਸਾਹ ਰੋਕਣ ਵਾਲੇ ਮੈਚ ‘ਚ ਮੁੰਬਈ ਨੇ ਚੇਨੰਈ ਕੀਤੀ ਚਿੱਤOn PunjabMay 13, 2019 by On PunjabMay 13, 201902101 ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦੇ ਫਾਈਨਲ ਮੈਚ ਵਿੱਚ ਚੇਨੰਈ ਸੁਪਰਕਿੰਗਜ਼ ਨੂੰ ਹਰਾ ਕੇ ਮੁੰਬਈ ਇੰਡੀਅਨਜ਼ ਨੇ ਖਿਤਾਬ ਆਪਣੇ ਨਾਂਅ ਕਰ ਲਿਆ...
ਖੇਡ-ਜਗਤ/Sports Newsਰਿੰਗ ‘ਚ ਰੈਸਲਰ ਨੂੰ ਆਈ ਮੌਤ, ਲੋਕਾਂ ਨੂੰ ਲੱਗਦਾ ਰਿਹਾ ਖੇਡ ਦਾ ਹਿੱਸਾOn PunjabMay 13, 2019 by On PunjabMay 13, 201901679 ਲੰਡਨ: ਵਰਲਡ ਚੈਂਪੀਅਨਸ਼ਿਪ ਰੈਸਲਿੰਗ ਸਿਤਾਰੇ ਸਿਲਵਰ ਕਿੰਗ ਦੀ ਕੁਸ਼ਤੀ ਦੇ ਰਿੰਗ ਵਿੱਚ ਹੀ ਮੌਤ ਹੋ ਗਈ। ਬੀਤੇ ਸ਼ਨੀਵਾਰ ਉਹ ਲੰਡਨ ਵਿੱਚ ਵਾਰੀਅਰ ਯੂਥ ਨਾਲ ਮੁਕਾਬਲਾ...