ਖੇਡ-ਜਗਤ/Sports Newsਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’On PunjabMay 19, 2019 by On PunjabMay 19, 201901688 ਨਵੀਂ ਦਿੱਲੀ: ਭਾਰਤ ਦੀ ਸਟਾਰ ਐਥਲੀਟ ਦੁਤੀ ਚੰਦ ਨੇ ਆਪਣੇ ਸਮਲਿੰਗੀ ਹੋਣ ਦਾ ਖੁਲਾਸਾ ਕੀਤਾ ਹੈ। ਦੁਤੀ ਚੰਦ ਨੇ ਕਿਹਾ ਕਿ ਉਹ ਆਪਣੇ ਹੋਮ ਟਾਉਨ ਦੀ...
ਖੇਡ-ਜਗਤ/Sports NewsICC ਵਰਲਡ ਕੱਪ 2019 ਦਾ ਬੁਖਾਰ, ਜਾਣੋ ਕਦੋਂ-ਕਦੋਂ ਤੇ ਕਿੱਥੇ-ਕਿੱਥੇ ਹੋਣਗੇ ਭੇੜOn PunjabMay 19, 2019 by On PunjabMay 19, 201901589 ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਹੀ ਦੇਸ਼ ‘ਚ ਆਈਪੀਐਲ ਦਾ ਫਾਈਨਲ ਮੁਕਾਬਲਾ ਹੋਇਆ ਹੈ। ਹੁਣ ਕ੍ਰਿਕਟ ਪ੍ਰੇਮੀਆਂ ‘ਤੇ ਆਈਸੀਸੀ ਕ੍ਰਿਕਟ ਵਰਲਡ ਕੱਪ ਦਾ ਬੁਖਾਰ ਚੜ੍ਹ ਗਿਆ...
ਖਬਰਾਂ/Newsਖੇਡ-ਜਗਤ/Sports Newsਕ੍ਰਿਕੇਟਰ ਯੁਵਰਾਜ ਸਿੰਘ ਕਦੇ ਵੀ ਦੇ ਸਕਦੇ ਆਪਣੇ ਪ੍ਰਸ਼ੰਸਕਾਂ ਨੂੰ ਝਟਕਾOn PunjabMay 19, 2019May 19, 2019 by On PunjabMay 19, 2019May 19, 201901686 ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨਾਮਵਰ ਬੱਲੇਬਾਜ਼ਾਂ ਵਿੱਚ ਸ਼ੁਮਾਰ ਯੁਵਰਾਜ ਸਿੰਘ ਰਿਟਾਇਰਮੈਂਟ ਲੈ ਸਕਦੇ ਹਨ। ਘੱਟ ਸਮੇਂ ‘ਚ ਦਮਦਾਰ ਬੱਲੇਬਾਜ਼ੀ ਕਰਨ ਵਾਲੇ ਯੁਵਰਾਜ ਸਿੰਘ...
ਖਾਸ-ਖਬਰਾਂ/Important Newsਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕਿਸਦਾ ਕਬਜ਼ਾ ਤੇ ਹੁਣ ਕੌਣ ਮਾਰੇਗਾ ਬਾਜ਼ੀOn PunjabMay 19, 2019 by On PunjabMay 19, 201901432 ਚੰਡੀਗੜ੍ਹ: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਨੇਪਰੇ ਚੜ੍ਹ ਚੁੱਕੀਆਂ ਹਨ। ਸੱਤ ਗੇੜਾਂ ਵਿੱਚ ਹੋਣ ਪੂਰੀ ਹੋਈ ਇਸ ਚੋਣ ਪ੍ਰਕਿਰਿਆ ਵਿੱਚ ਪੰਜਾਬ ਦੀ ਵਾਰੀ ਅਖੀਰ...
ਖਾਸ-ਖਬਰਾਂ/Important Newsਤਲਵੰਡੀ ਸਾਬੋ ‘ਚ ਫਾਇਰਿੰਗ ਤੋਂ ਮੁੱਕਰੇ ਰਾਜਾ ਵੜਿੰਗ, ਕਿਹਾ ਪੁਲਿਸ ਕਰ ਰਹੀ ਧੱਕੇਸ਼ਾਹੀOn PunjabMay 19, 2019 by On PunjabMay 19, 201901613 ਬਠਿੰਡਾ: ਤਲਵੰਡੀ ਸਾਬੋ ਵਿੱਚ ਕਾਂਗਰਸੀ ਵਰਕਰਾਂ ‘ਤੇ ਗੋਲ਼ੀ ਚਲਾਉਣ ਦੇ ਇਲਜ਼ਾਮਾਂ ਤੋਂ ਕਾਂਗਰਸੀ ਲੀਡਰ ਰਾਜਾ ਵੜਿੰਗ ਨੇ ਸਾਫ ਇਨਕਾਰ ਕਰ ਦਿੱਤਾ ਹੈ। ਬਠਿੰਡਾ ਲੋਕ ਸਭਾ...
ਖਾਸ-ਖਬਰਾਂ/Important Newsਜਲੰਧਰ ਦੀ ਜਸਬੀਰ ਬਣੀ ਯੂਕੇ ਕੈਬਿਨਟ ਦੀ ਮੈਂਬਰOn PunjabMay 19, 2019 by On PunjabMay 19, 201901447 ਲੰਦਨ: ਯੂਕੇ ਕੌਂਸਲ ‘ਚ ਜਸਬੀਰ ਜਸਪਾਲ ਨੂੰ ਕੈਬਿਨਟ ਮੈਂਬਰ ਵਜੋਂ ਚੁਣਿਆ ਗਿਆ ਹੈ। ਜਸਬੀਰ ਦਾ ਪਰਿਵਾਰ ਜਲੰਧਰ ਦਾ ਹੈ। ਉਹ ਵੋਲਵਰਹੈਂਪਟਨ ‘ਚ ਹੀਥ ਟਾਊਨ ਤੋਂ ਚੁਣੀ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਮਿਲੀ ਸਿੱਖਾਂ ਨੂੰ ਰਾਹਤ, ਮਿਲਿਆ ਵੱਡਾ ਹੱਕOn PunjabMay 19, 2019 by On PunjabMay 19, 201901500 ਲੰਡਨ: ਬ੍ਰਿਟੇਨ ’ਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿੱਖਾਂ ਦੀ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਵਿੱਚ ਬਾਹਰ ਰੱਖਿਆ ਗਿਆ ਹੈ। ਦੇਸ਼ ਵਿੱਚ ਚਾਕੂ...
ਰਾਜਨੀਤੀ/Politicsਕਾਂਗਰਸੀਆਂ ਨੇ ਬੀੜੀਆਂ ਸਿੱਧੂ ਖਿਲਾਫ ਤੋਪਾਂ, ਵੱਡੇ ਧਮਾਕੇ ਦੇ ਆਸਾਰOn PunjabMay 19, 2019 by On PunjabMay 19, 201901500 ਚੰਡੀਗੜ੍ਹ: ਪੰਜਾਬ ਵਿੱਚ ਵੋਟਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ‘ਫਰੈਂਡਲੀ ਮੈਚ’ ਵਾਲਾ ਬਿਆਨ ਕਾਂਗਰਸ ਦੀ ਪਿੱਠ...
ਰਾਜਨੀਤੀ/Politicsਲੋਕ ਸਭਾ ਚੋਣਾਂ 2019 ਖ਼ਤਮ, 542 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਹੋਈ EVM ‘ਚ ਬੰਦOn PunjabMay 19, 2019 by On PunjabMay 19, 201901553 11 ਅਪਰੈਲ ਨੂੰ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਸੱਤ ਗੇੜਾਂ ਵਿੱਚ ਪੂਰੀਆਂ ਹੋਈਆਂ ਹਨ। ਪਹਿਲੇ ਗੇੜ ਵਿੱਚ 91 ਸੀਟਾਂ, ਦੂਜੇ ‘ਤੇ 97, ਤੀਜੇ ਵਿੱਚ 115,...
ਰਾਜਨੀਤੀ/Politicsਸਿਆਸੀ ਪਾਰਟੀਆਂ ਨੇ ਸੋਸ਼ਲ ਮੀਡੀਆ ‘ਤੇ ਕੀਤਾ ਖੁੱਲ੍ਹ ਕੇ ਖਰਚ, ਬੀਜੇਪੀ ਸਭ ਤੋਂ ਅੱਗੇOn PunjabMay 19, 2019 by On PunjabMay 19, 201901550 ਨਵੀਂ ਦਿੱਲੀ: ਭਾਰਤ ‘ਚ ਸਿਆਸੀ ਦਲਾਂ ਨੇ ਇਸ ਸਾਲ ਫਰਵਰੀ ਤੋਂ ਹੁਣ ਤਕ ਫੇਸਬੁੱਕ ਤੇ ਗੂਗਲ ‘ਤੇ ਡਿਜੀਟਲ ਪਲੇਟਫਾਰਮਾਂ ‘ਤੇ ਪ੍ਰਚਾਰ ‘ਚ 53 ਕਰੋੜ ਰੁਪਏ ਤੋਂ ਵੀ ਜ਼ਿਆਦਾ...