ਰਾਜਨੀਤੀ/Politicsਸਮ੍ਰਿਤੀ ਇਰਾਨੀ ਦੇ ਕੀਰੀਬੀ ਦਾ ਗੋਲ਼ੀ ਮਾਰ ਕੇ ਕਤਲOn PunjabMay 26, 2019 by On PunjabMay 26, 201901553 ਨਵੀਂ ਦਿੱਲੀ: ਕਾਂਗਰਸ ਦੇ ਗੜ੍ਹ ਅਮੇਠੀ ਵਿੱਚ ਭਾਜਪਾ ਦਾ ਪਰਚਮ ਲਹਿਰਾਉਣ ਵਾਲੀ ਸਮ੍ਰਿਤੀ ਇਰਾਨੀ ਦੀਆਂ ਖੁਸ਼ੀਆਂ ਬਹੁਤਾ ਸਮਾਂ ਨਾ ਚੱਲੀਆਂ। ਇਨ੍ਹਾਂ ਖੁਸ਼ੀਆਂ ਵਿੱਚ ਉਦੋਂ ਫਿੱਕ...
ਰਾਜਨੀਤੀ/Politicsਲੋਕ ਸਭਾ ਚੋਣਾਂ ‘ਚ ਝਟਕੇ ਨੇ ਉਡਾਏ ਕੇਜਰੀਵਾਲ ਦੇ ਹੋਸ਼, ਦਿੱਲੀ ‘ਚ ਇਕੱਠੇ ਹੋਏ ਲੀਡਰOn PunjabMay 26, 2019 by On PunjabMay 26, 201901705 ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਕਰਾਰੀ ਮਾਤ ਦਾ ਸਾਹਮਣਾ ਕਰਨ ਤੋਂ...
ਖਾਸ-ਖਬਰਾਂ/Important Newsਹੁਣ ISIS ਦੀ ਭਾਰਤ ਨੂੰ ਦਹਿਲਾਉਣ ਨੂੰ ਤਿਆਰੀ, ਸੁਰੱਖਿਆ ਏਜੰਸੀਆਂ ਵੱਲੋਂ ਹਾਈ ਅਲਰਟOn PunjabMay 26, 2019May 26, 2019 by On PunjabMay 26, 2019May 26, 201901581 ਤਿਰੂਵੰਨਤਪੁਰਮ: ਖ਼ੁਫ਼ੀਆ ਏਜੰਸੀਆਂ ਨੇ ਸ਼੍ਰੀਲੰਕਾ ਤੇ ਭਾਰਤ ਦੇ ਦਰਮਿਆਨ ਸਮੁੰਦਰ ਵਿੱਚ ਇਸਲਾਮਿਕ ਸਟੇਟਸ ਦੇ ਅੱਤਵਾਦੀਆਂ ਦੀ ਮੌਜੂਦਗੀ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਚੌਕਸੀ ਸੰਦੇਸ਼...
ਰਾਜਨੀਤੀ/Politicsਕੇਂਦਰ ‘ਚ ਹਰਸਿਮਰਤ ਬਾਦਲ ਦੀ ਕੁਰਸੀ ਡਗਮਗਾਈ! ਸਿਰਫ ਦੋ ਸੀਟਾਂ ਬਣ ਸਕਦੀਆਂ ਅੜਿੱਕਾOn PunjabMay 26, 2019 by On PunjabMay 26, 201901624 ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਵਿੱਚ ਬੀਜੇਪੀ ਨੂੰ ਬੰਪਰ ਜਿੱਤ ਹਾਸਲ ਹੋਈ ਹੈ। ਦੇਸ਼ ਭਰ ਵਿੱਚ ਜਿਸ ਤਰ੍ਹਾਂ ਬੀਜੇਪੀ ਨੇ ਸਫਾਇਆ ਕੀਤਾ ਹੈ, ਉਸ ਹਿਸਾਬ...
ਰਾਜਨੀਤੀ/Politicsਹਾਰ ਮਗਰੋਂ ਲਾਲੂ ਨੂੰ ਵੱਡਾ ਸਦਮਾ, ਰੋਟੀ-ਪਾਣੀ ਛੱਡਿਆ, ਡਾਕਟਰ ਨੂੰ ਹੱਥਾਂ-ਪੈਰਾਂ ਦੀ ਪਈOn PunjabMay 26, 2019 by On PunjabMay 26, 201901711 ਪਟਨਾ: ਲੋਕ ਸਭਾ ਚੋਣਾਂ 2019 ਵਿੱਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆਰਜੇਡੀ ਨੂੰ ਕਰਾਰੀ ਹਾਰ ਮਿਲੀ ਹੈ। ਇਸ ਤੋਂ ਬਾਅਦ ਰਿਮਜ਼ ਦੇ ਪੇਇੰਗ ਵਾਰਡ ਵਿੱਚ...
ਖਾਸ-ਖਬਰਾਂ/Important Newsਪੰਜਾਬੀਆਂ ਲਈ ਖੁਸ਼ਖਬਰੀ! ਅੰਮ੍ਰਿਤਸਰੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੀ ਆਸ ਬੱਝੀOn PunjabMay 26, 2019 by On PunjabMay 26, 201901649 ਅੰਮ੍ਰਿਤਸਰ: ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ, ਕਿਉਂਕਿ ਹੁਣ ਇਹ ਮਸਲਾ ਕੈਨੇਡਾ ਦੀ ਸੰਸਦ ਵਿੱਚ ਚੁੱਕਿਆ ਗਿਆ ਹੈ। ਓਨਟਾਰੀਓ ਦੇ ਉੱਤਰੀ...
ਖਾਸ-ਖਬਰਾਂ/Important Newsਸਿਰਫ 2200 ਡਾਲਰ ‘ਚ ਅਮਰੀਕਾ ਭੇਜਣ ਵਾਲਾ ਪੰਜਾਬੀ ਆਇਆ ਅੜਿੱਕੇOn PunjabMay 26, 2019 by On PunjabMay 26, 201901514 ਨਿਊਯਾਰਕ: ਕੈਨੇਡਾ ਤੋਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ‘ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਵਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋ...
ਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਖੜਕਾਈ ਮੋਦੀ ਦੀ ਘੰਟੀOn PunjabMay 26, 2019 by On PunjabMay 26, 201901493 ਚੰਡੀਗੜ੍ਹ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਇਤਿਹਾਸਕ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਵਧਾਈ ਦਿੱਤੀ...
ਖਾਸ-ਖਬਰਾਂ/Important Newsਬਿਨਾ ਆਦੇਸ਼ ਪੁਲਸ ਵਾਲਾ ਕਰ ਰਿਹੈ ਆਰਟੀਏ ਦਫਤਰ ‘ਚ ਡਿਊਟੀ.!Pritpal KaurMay 26, 2019 by Pritpal KaurMay 26, 201901638 ਪੰਜਾਬ ਪੁਲਸ ਫਰੀਦਕੋਟ ਦਾ ਇਕੱ ਮੁਲਾਜਮ ਬਿਨਾ ਕਿਸੇ ਹੁਕਮਾਂ ਦੇ ਲਗਭਗ ਪਿਛਲੇ ਚਾਰ ਮਹਿਨਿਆ ਤੋ ਆਰ.ਟੀ.ਏ ਦਫਤਰ ਫਿਰੋਜ਼ਪੁਰ ਚ ਡਿਊਟੀ ਕਰ ਰਿਹਾ ਹੈ। ਜਦਕਿ ਸਕੱਤਰ...
ਖਾਸ-ਖਬਰਾਂ/Important Newsਕੈਨੇਡਾ ਸਰਕਾਰ ਨੇ ਧੋਖੇਬਾਜ ਏਜੰਟਾਂ ਤੋਂ ਬਚਣ ਲਈ ਕੱਢਿਆ ਨਵਾਂ ਹੱਲOn PunjabMay 25, 2019May 25, 2019 by On PunjabMay 25, 2019May 25, 201901632 ਓਟਾਵਾ: ਕੈਨੇਡਾ ਸਰਕਾਰ ਨੇ ਪ੍ਰਵਾਸ ਦੇ ਖੇਤਰ ਵਿੱਚ ਲੋਕਾਂ ਨੂੰ ਥੋਖਾਧੜੀ ਤੋਂ ਬਚਾਉਣ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ...