ਖਾਸ-ਖਬਰਾਂ/Important Newsਸਕੂਲ ‘ਚ 4 ਸਾਲਾਂ ਬੱਚੀ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜ਼ਨਾਹOn PunjabMay 26, 2019 by On PunjabMay 26, 201901951 ਸੰਗਰੂਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾਸਾਹਮਣੇ ਆਈ ਹੈ । ਜਿੱਥੇ ਇੱਕ ਨਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ. ਇਸ ਮਾਮਲੇ ਵਿੱਚ ਧੂਰੀ...
ਖਾਸ-ਖਬਰਾਂ/Important Newsਰੋਪੜ ਦੇ ਕਾਂਗਰਸੀ ਆਗੂ ਹੋਏ ਅਮਰਜੀਤ ਸੰਦੋਆ ਦੇ ਸਖ਼ਤ ਖਿ਼ਲਾਫ਼On PunjabMay 26, 2019 by On PunjabMay 26, 201901603 ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦੇ ਰੂਪਨਗਰ (ਰੋਪੜ) ਦੇ ਬਹੁਤੇ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ...
ਖਾਸ-ਖਬਰਾਂ/Important Newsਨਰਿੰਦਰ ਮੋਦੀ 30 ਮਈ ਨੂੰ ਚੁੱਕਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰOn PunjabMay 26, 2019 by On PunjabMay 26, 201901503 ਨਰਿੰਦਰ ਮੋਦੀ ਆਪਣਾ ਦੂਜਾ ਕਾਰਜਕਾਲ ਸ਼ੁਰੂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਵਾਇਤੀ ਸਹੁੰ ਚੁੱਕਣ ਦੀ ਰਸਮ 30 ਮਈ ਨੂੰ ਅਦਾ ਕਰਨਗੇ। ਰਾਸ਼ਟਰਪਤੀ ਭਵਨ...
ਫਿਲਮ-ਸੰਸਾਰ/Filmyਸੂਰਤ ਅਗਨੀਕਾਂਡ : ਵਿਦਿਆਰਥੀਆਂ ਦੀ ਮੌਤ ’ਤੇ ਬਾਲੀਵੁੱਡ ਨੇ ਪ੍ਰਗਟਾਇਆ ਦੁੱਖOn PunjabMay 26, 2019 by On PunjabMay 26, 201901534 ਸੂਰਤ ਦੇ ਸਰਥਾਨਾ ਵਿਚ ਇਕ ਕੋਚਿੰਗ ਸੈਂਟਰ ਵਿਚ ਅੱਗ ਲੱਗਣ ਕਾਰਨ 20 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਜ਼ਖਮੀ ਹਨ। ਇਸ ਭਿਆਨਕ ਘਟਨਾ...
ਫਿਲਮ-ਸੰਸਾਰ/Filmyਫ਼ਿਲਮ ਦੀ ਸ਼ੂਟਿੰਗ ਕਰਦਿਆਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜੌਨ ਅਬਰਾਹਮOn PunjabMay 26, 2019 by On PunjabMay 26, 201901593 ਜੌਨ ਅਬਰਾਹਮ ਅੱਜ–ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਪਾਗ਼ਲਪੰਤੀ’ ਦੀ ਸ਼ੂਟਿੰਗ ਕਰਨ ਵਿੱਚ ਰੁੱਝੇ ਹੋਏ ਹਨ ਪਰ ਅਚਾਨਕ ਉਨ੍ਹਾਂ ਨੂੰ ਸ਼ੂਟਿੰਗ ਰੋਕਣੀ ਪਈ ਹੈ। ਪ੍ਰਾਪਤ ਜਾਣਕਾਰੀ...
ਸਿਹਤ/Healthਕੈਂਸਰ ਪੈਦਾ ਕਰਦੇ ਤੁਹਾਡੇ ਦੰਦ ਜੇ ਨਾ ਕਰੋ ਇਹ ਕੰਮ, ਜਾਣੋ ਕੀ ਹਨ ਕਾਰਨ ਤੇ ਇੰਝ ਕਰੋ ਬਚਾਅOn PunjabMay 26, 2019 by On PunjabMay 26, 201901659 ਨਵੀਂ ਦਿੱਲੀ: ਦੇਸ਼ ‘ਚ ਦੰਦਾਂ ਦੀ ਸਫਾਈ ਦੇ ਮਾਮਲੇ ‘ਚ ਲਾਪਰਵਾਹੀ ਕਰਕ ਵਾਲਿਆਂ ਦੀ ਗਿਣਤੀ 4 ਤੋਂ 5 ਫੀਸਦ ਹੈ। ਜੋ ਲੋਕ ਤੰਬਾਕੂ ਦਾ ਕਿਸੇ ਵੀ ਤੌਰ ‘ਤੇ ਸੇਵਨ ਨਹੀਂ...
ਸਿਹਤ/Healthਖਾਸ-ਖਬਰਾਂ/Important Newsਮੋਟੇ ਪੁਲਸੀਆਂ ਦੀ ਸ਼ਾਮਤ, ਥਾਈ ਸਰਕਾਰ ਲਾ ਰਹੀ ਵਿਸ਼ੇਸ਼ ਕੈਂਪOn PunjabMay 26, 2019May 26, 2019 by On PunjabMay 26, 2019May 26, 201901615 ਪੁਲਿਸ ਮੁਲਾਜ਼ਮਾਂ ਦੇ ਢਿੱਡ ਵਧਣ ਦੀ ਸਮੱਸਿਆ ਨਾਲ ਸਿਰਫ਼ ਪੰਜਾਬ ਪੁਲਿਸ ਜਾਂ ਭਾਰਤ ਦੇ ਪੁਲਿਸ ਵਾਲੇ ਹੀ ਨਹੀਂ ਪੀੜਤ, ਸਗੋਂ ਇਹ ਸਮੱਸਿਆ ਪੂਰੀ ਦੁਨੀਆ ਵਿੱਚ...
ਖੇਡ-ਜਗਤ/Sports Newsਜਰਖੜ ਖੇਡਾਂ ‘ਚ ਨੀਟਾ ਕਲੱਬ ਰਾਮਪੁਰ ਤੇ ਹਠੂਰ ਨੇ ਮਾਰੀ ਬਾਜ਼ੀOn PunjabMay 26, 2019 by On PunjabMay 26, 201901490 ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਾਈਆਂ ਜਾ ਰਹੀਆਂ ਜਰਖੜ ਖੇਡਾਂ ਤਹਿਤ ਨੌਂਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਅੰਡਰ-17 ਸਾਲ...
ਸਮਾਜ/Socialਅਜੀਬ ਰਿਵਾਜ਼! ਲਾੜੇ ਤੋਂ ਬਗੈਰ ਵਹੁਟੀ ਲੈਣ ਜਾਂਦੀ ਜੰਞ, ਭੈਣ ਲਾੜੀ ਨਾਲ ਲੈਂਦੀ 7 ਫੇਰੇOn PunjabMay 26, 2019 by On PunjabMay 26, 201902044 ਗਾਂਧੀਨਗਰ: ਗੁਜਰਾਤ ਤੇ ਮੱਧ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਸੁਰਖੇੜਾ, ਸਨਾਡਾ ਤੇ ਅੰਬਾਲਾ ਆਪਣੇ ਵੱਖਰੇ ਰਿਵਾਜ਼ ਲਈ ਜਾਣੇ ਹਨ। ਇੱਥੇ ਵਿਆਹ ਲਈ ਬਾਰਾਤ...
ਸਮਾਜ/Socialਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ ‘ਚ ਥੁੰਨਿਆ ਪਿਸਤੌਲ,On PunjabMay 26, 2019 by On PunjabMay 26, 201901644 ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਜ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਵਿੱਚ ਮੋਬਾਈਲ ਚੋਰੀ ਦੇ ਖ਼ਦਸ਼ੇ ਵਿੱਚ ਇੱਕ ਪੇਂਡੂ ਨੌਜਵਾਨ ‘ਤੇ ਪੁਲਿਸ ਦਾ ਕਹਿਰ ਵਰ੍ਹ ਗਿਆ।...