ਸਮਾਜ/Socialਦੇਖੋ…ਜਵਾਨਾਂ ਦੀ ਚਿਤਾਵਾਂ ਦਾ ਸੇਕ ,Pritpal KaurFebruary 17, 2019 by Pritpal KaurFebruary 17, 201901674 ਦੇਖੋ...ਜਵਾਨਾਂ ਦੀ ਚਿਤਾਵਾਂ ਦਾ ਸੇਕ , ਸੇਕਣ ਲਈ ਬਹੁਤ ਹੈ , ਤੇ ਦਿਨ-ਰਾਤ ਸੇਕ ਸਕਦੇ ਹੋ , ਢੇਰ ਲਾ ਸਕਦੇ ਹੋ, ਰੋਟੀਆਂ ਦਾ । ਹਿੰਦ-ਪਾਕਿ...
ਖਬਰਾਂ/Newsਬੇਰੁਜਗਾਰੀ ਨੇ ਤੋੜਿਆ 45 ਸਾਲਾਂ ਦਾ ਰਿਕਾਰਡ, ਮੋਦੀ ਸਰਕਾਰ ਕਿਉਂ ਨਹੀਂ ਭਰ ਰਹੀ ਸਵਾ ਚਾਰ ਲੱਖ ਪੋਸਟਾਂPritpal KaurFebruary 14, 2019 by Pritpal KaurFebruary 14, 201901548 ਨਵੀਂ ਦਿੱਲੀ: ਤਾਜ਼ਾ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਦੌਰਾਨ ਦੇਸ਼ ਵਿੱਚ ਬੇਰੁਜਗਾਰੀ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਹੈ। ਦੂਜੇ ਪਾਸੇ ਹੈਰਾਨੀ ਦੀ ਗੱਲ ਹੈ...
ਖਾਸ-ਖਬਰਾਂ/Important Newsਮੁੜ ਲੱਗੇਗਾ ਬਰਗਾੜੀ ਇਨਸਾਫ ਮੋਰਚਾ, ਹਵਾਰਾ ਹੱਥ ਰਹੇਗੀ ਕਮਾਨPritpal KaurFebruary 14, 2019 by Pritpal KaurFebruary 14, 201901472 ਅੰਮ੍ਰਿਤਸਰ: ਬਰਗਾੜੀ ਇਨਸਾਫ ਮੋਰਚਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਸੰਘਰਸ਼ ਦੀ ਕਮਾਨ ਸਰਬੱਤ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ...
ਖਾਸ-ਖਬਰਾਂ/Important Newsਬਰੇਲੀ ਤੋਂ ਅਫੀਮ ਦੀ ਤਰਨ ਤਾਰਨ ‘ਚ ਸਪਲਾਈ, ਖੰਨਾ ਪੁਲਿਸ ਨੇ ਫੜੀ ਖੇਪPritpal KaurFebruary 14, 2019 by Pritpal KaurFebruary 14, 201901723 ਖੰਨਾ: ਪੁਲਿਸ ਨੇ 9 ਕਿੱਲੋ 530 ਗ੍ਰਾਮ ਅਫੀਮ ਸਮੇਤ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਯੂਪੀ ਦੇ ਬਰੇਲੀ ਸ਼ਹਿਰ ਤੋਂ ਅਫੀਮ ਲਿਆ ਕੇ ਪੰਜਾਬ ਦੇ...
ਖਾਸ-ਖਬਰਾਂ/Important Newsਸਰਕਾਰ ਦੇ ਹੀ 15,000 ਸਕੂਲਾਂ ‘ਚ ਕੁੰਡੀ ਕੁਨੈਕਸ਼ਨ!Pritpal KaurFebruary 14, 2019 by Pritpal KaurFebruary 14, 201901613 ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਵੀਰਵਾਰ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਬਿਜਲੀ ਦੇ ਬਕਾਇਆ ਬਿੱਲਾਂ ਤੇ ਕੁਨੈਕਸ਼ਨ ਕੱਟਣ ਦਾ ਮੁੱਦਾ ਗੂੰਜਿਆ। ਇਸ ਦੌਰਾਨ ਇਹ...
ਸਮਾਜ/Socialਦੋ ਸਹੇਲੀਆਂ (ਵੈਲਨਟਾਈਨ ਜੇ)Pritpal KaurFebruary 14, 2019 by Pritpal KaurFebruary 14, 201901730 ਦੋ ਸਹੇਲੀਆਂ (ਵੈਲਨਟਾਈਨ ਜੇ) ਨੀ ਬੜੇ ਰੂਹਾ ਦੇ ਨੇ ਫਿਰਦੇ ਸਿਕਾਰੀ ਘੁੰਮਦੇ ਯਾਰੀ ਸੋਚ ਕੇ ਤੂੰ ਲਾਈ ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ...
ਸਮਾਜ/Socialमुझे कुछ कहना है ,Pritpal KaurFebruary 13, 2019February 13, 2019 by Pritpal KaurFebruary 13, 2019February 13, 201901840 मुझे कुछ कहना है , तुमसे …… हमारे बीच , हम जैसे बनकर रहने वाले , सबकी घृणा के पात्र । मानवता के माथे का...
ਸਮਾਜ/Socialਨੀ ਬੜੇ ਰੂਹਾ ਦੇPritpal KaurFebruary 13, 2019 by Pritpal KaurFebruary 13, 201901680 ਨੀ ਬੜੇ ਰੂਹਾ ਦੇ ਨੇ ਫਿਰਦੇ ਸਿਕਾਰੀ ਘੁੰਮਦੇ ਯਾਰੀ ਸੋਚ ਕੇ ਤੂੰ ਲਾਈ ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ ਸਮਝ ਕੇ ਪਾਈ ਦਿਲ...
ਸਮਾਜ/Socialਮਖੌਟੇ ਤੇ ਮਖੌਟਾPritpal KaurFebruary 13, 2019 by Pritpal KaurFebruary 13, 201901927 ਕੁੱਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਂ ਕਿਸੇ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਸੀ , ਮੇਰੇ ਕੋਲੋਂ ਜਿੰਨਾ ਕੁ ਸਰਿਆ ਮੈਂ ਆਪਣੀ ਵਾਅ...
ਸਮਾਜ/SocialਸੰਸਕਾਰPritpal KaurFebruary 13, 2019 by Pritpal KaurFebruary 13, 201902322 ਸੰਸਕਾਰ ਜਸਪ੍ਰੀਤ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਤਨਖਾਹ ਮਿਲੀ ਸੀ, ਉਸਨੇ ਸੋਚਿਆ ਘਰਦਿਆਂ ਲਈ ਕੁੱਝ ਲੈ ਕੇ ਜਾਣਾ ਚਾਹੀਦਾ ਹੈ। ਘਰ ਜਾਂਦੇ ਹੀ ਜਸਪ੍ਰੀਤ...