ਖਬਰਾਂ/Newsਚੀਨੀ ਡੋਰ ਕੀਤੀ ਬਰਾਮਦPritpal KaurJanuary 10, 2019 by Pritpal KaurJanuary 10, 201901736 ਗੁਪਤ ਸੂਚਨਾ ਦੇ ਆਧਾਰ ‘ਤੇ ਸਿਟੀ ਪੁਲਿਸ ਵਲੋਂ ਹੀਰਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 48 ਗੱਟੂ ਚੀਨੀ ਡੋਰ ਬਰਾਮਦ ਹੋਣ ਦੀ ਸੂਚਨਾ...
ਖਾਸ-ਖਬਰਾਂ/Important Newsਪੀਪਲ ਫਾਰ ਹਿਊਮੈਨ ਰਾਈਟਸ ਸੰਸਥਾ ਲੋੜਵੰਦਾਂ ਦੀ ਮਦਦ ਲਈ ਆਈ ਅੱਗੇPritpal KaurJanuary 10, 2019 by Pritpal KaurJanuary 10, 201901975 ਕੜਾਕੇ ਦੀ ਪੈ ਰਹੀ ਠੰਡ ਦੇ ਚੱਲਦਿਆ ਜਿਥੇ ਪੰਜਾਬ ਅੰਦਰ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।...
ਸਮਾਜ/Socialਭਾਰਤ ਦੀ ਉਡਣ ਪਰੀ-ਉਲੰਪੀਅਨ ਮਨਦੀਪ ਕੌਰPritpal KaurJanuary 9, 2019 by Pritpal KaurJanuary 9, 201902104 ਮਨਦੀਪ ਕੌਰ ਦਾ ਜਨਮ 19 ਅਪ੍ਰੈਲ, 1988 ਈ: ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਵਿਖੇ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ...
ਸਮਾਜ/Socialਇਤਿਹਾਸਕ ਗੁ: ਨਾਨਕਸਰ ਸਠਿਆਲਾPritpal KaurJanuary 9, 2019 by Pritpal KaurJanuary 9, 201902516 ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਕਰੀਬ ਤਿੰਨ ਕੁ ਕਿਲੋਮੀਟਰ ਦੀ ਦੂਰੀ ‘ਤੇ ਵਸੇ ਕਸਬਾ ਸਠਿਆਲਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ...
ਖਬਰਾਂ/Newsਜਸਟਿਸ ਜ਼ੋਰਾ ਸਿੰਘ ਖੋਲ੍ਹਣਗੇ ਬੇਅਦਬੀ ਕਾਂਡ ਦੀਆਂ ਪਰਤਾਂPritpal KaurJanuary 9, 2019 by Pritpal KaurJanuary 9, 201901825 ਜਸਟਿਸ ਜ਼ੋਰਾ ਸਿੰਘ ਬਰਗਾੜੀ ਵਿੱਚ ਵਾਪਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਬਾਰੇ ਅੱਜ ਕਈ ਪਰਤਾਂ ਖੋਲ੍ਹਣਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ...
ਖਬਰਾਂ/Newsਕਾਂਗਰਸੀ ਵਿਧਾਇਕਾਂ ਦੀਆਂ ਆਸਾਂ ‘ਤੇ ਰਾਹੁਲ ਨੇ ਫੇਰਿਆ ਪਾਣੀPritpal KaurJanuary 9, 2019 by Pritpal KaurJanuary 9, 201901750 ਕਾਂਗਰਸ ਦੇ ਕੌਮੀ ਰਾਹੁਲ ਗਾਂਧੀ ਨੇ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਲਾਉਣ ਲਈ ਵਰਕਰਾਂ ਨੂੰ ਤਰਜੀਹ ਦੇਣ ਦੇ ਹੁਕਮ ਦਿੱਤੇ ਹਨ। ਗਾਂਧੀ ਦਾ ਤਰਕ ਹੈ...
ਖਬਰਾਂ/Newsਸਵਾਈਨ ਫਲੂ ਨੇ ਲੁਧਿਆਣਾ ਵਿੱਚ ਦਿੱਤੀ ਦਸਤਕPritpal KaurJanuary 9, 2019 by Pritpal KaurJanuary 9, 201902117 ਸਵਾਈਨ ਫਲੂ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਦਸਤਕ ਦੇ ਦਿੱਤੀ ਹੈ। ਇਸਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਨੂੰ ਅਲਰਟ ਜਾਰੀ ਕਰ ਦਿੱਤਾ...
ਖਬਰਾਂ/Newsਲੀਗਲ ਲਿਟਰੇਸੀ ਕਲੱਬ ਸਸਸਸ ਸਾਂਦੇ ਹਾਸ਼ਮ ਵਲੋਂ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕPritpal KaurJanuary 9, 2019 by Pritpal KaurJanuary 9, 201901936 ਮਾਣਯੋਗ ਜਿਲ੍ਹਾ ਸੈਸ਼ਨ ਜੱਜ ਫਿਰੋਜਪੁਰ ਪਰਮਿੰਦਰਪਾਲ ਸਿੰਘ ਅਤੇ ਸੈਕਟਰੀ ਜਿਲ੍ਹਾ ਲੀਗਲ ਸਰਵਿਸ ਅਥਾਰਟੀ ਫਿਰੋਜਪੁਰ ਬਲਜਿੰਦਰ ਪਾਲ ਸਿੰਘ ਮਾਨ ,ਵੋਕੇਸ਼ਨਲ ਕੋ-ਆਰਡੀਨੇਟਰ ਲਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ...
ਖਬਰਾਂ/Newsਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਕਰਕੇ ਟਾਇਮ ਲੈ ਕੇ ਵੀ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾPritpal KaurJanuary 9, 2019January 9, 2019 by Pritpal KaurJanuary 9, 2019January 9, 201901969 ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼, ਪੰਜਾਬ ਐਂਡ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ, ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਤੋਂ ਇਲਾਵਾ ਪੀਐਸਐਸਐਫ...
ਸਮਾਜ/Socialਗਜ਼ਲPritpal KaurJanuary 9, 2019 by Pritpal KaurJanuary 9, 201901988 ਗਜ਼ਲ ਹਰ ਇਕ ਭਟਕਣ ਦਾ ਸਿਲਸਿਲਾ ਮਿਟ ਗਿਆ, ਜਦ ਤੋਂ ਤੇਰੇ ਸ਼ਹਿਰ ਦਾ ਪਤਾ ਮਿਲ ਗਿਆ। ਹੁਣ ਮੈਂਨੂੰ ਹੋਰ ਕੁਝ ਤਲਾਸ਼ਣ ਦੀ ਜਰੂਰਤ ਨਹੀਂ, ਜੋ...