ਖਾਸ-ਖਬਰਾਂ/Important Newsਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲੀ ਅਪ੍ਰੈਲ ਤੋਂ 24 ਘੰਟੇ ਭਰੀ ਜਾਵੇਗੀ ਉਡਾਣPritpal KaurJanuary 31, 2019 by Pritpal KaurJanuary 31, 201901963 ਚੰਡੀਗੜ੍ਹ : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ 24 ਘੰਟੇ ਜਹਾਜ਼ਾਂ ਦੀ ਆਵਾਜਾਈ ਲਈ ਤਿਆਰ ਕਰਨ ਦਾ ਕੰਮ ਆਪਣੇ ਨਿਰਧਾਰਤ ਸਮੇਂ ਅਨੁਸਾਰ ਚੱਲ ਰਿਹਾ ਹੈ ਅਤੇ...
ਖਬਰਾਂ/Newsਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਲੱਗੀ ਅੱਗ, ਲੱਖਾਂ ਦਾ ਸਾਮਾਨ ਸੁਆਹPritpal KaurJanuary 31, 2019 by Pritpal KaurJanuary 31, 201901951 ਜਲੰਧਰ- ਮਿੱਠਾ ਬਾਜ਼ਾਰ ਵਿੱਚ ਪੈਂਦੇ ਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਅੱਜ ਸਵੇਰੇ ਦੱਸ ਵਜੇ ਅੱਗ ਲੱਗ ਗਈ। ਬਾਜ਼ਾਰ ਦੀ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ...
ਸਮਾਜ/Socialਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾPritpal KaurJanuary 31, 2019 by Pritpal KaurJanuary 31, 201901993 ਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾ ਵੇ ਫੇਰ ਘਟ ਕਿੱਦਾਂ ਜਾਦਾ ਤੈਨੂੰ ਰਤਾ ਵੀ ਜੇ ਹੁੰਦੀ ਪਰਵਾਹ ਯਾਰਾ ਮੇਰੀ ਤੂੰ ਪਾਸਾ ਵਟ ਕਿੱਦਾ ਜਾਦਾ...
ਸਮਾਜ/Socialਮੈ ਇਕ ਚਿੱਤਰਕਾਰ ਹਾPritpal KaurJanuary 31, 2019 by Pritpal KaurJanuary 31, 201901929 ਮੈ ਇਕ ਚਿੱਤਰਕਾਰ ਹਾ ਮੈ ਤਿੰਨ ਮੰਜਲੇ ਘਰ ਦੀ ਛੱਡ ਤੇ ਖੜ ਕੇ ਕੇਸ ਸੁਕਾਉਂਦੀ ਕਿਸੇ ਕੁੜੀ ਦਾ ਚਿੱਤਰ ਨਹੀ ਬਣਾ ਸਕਿਆ ਮੇਰੇ ਚੇਤਿਆਂ ਚ...
ਸਮਾਜ/Socialਅਣਭੋਲ ਸੱਜਣ ਨਾ ਕਦੇ ਸਮਝਿਆPritpal KaurJanuary 31, 2019 by Pritpal KaurJanuary 31, 201902016 ਅਣਭੋਲ ਸੱਜਣ ਨਾ ਕਦੇ ਸਮਝਿਆ ਨੈਣਾ ਦੇ ਨਾਲ ਨੈਣਾ ਦੀ ਗੱਲ ਆਪ ਮੁਹਾਰੇ ਵਹਿੰਦੇ ਮੋਤੀ ਮੋਤੀਆਂ ਵਾਲੇ ਵਹਿਣਾ ਦੀ ਗੱਲ ਕਾਸ਼ ਸੱਜਣ ਤੂੰ ਪੜ ਸਕਦਾ...
ਸਮਾਜ/Socialਤੂੰ ਜੋ ਲੱਪ ਕੁ ਹੌਂਕੇ ਦੇ ਗਿਆPritpal KaurJanuary 31, 2019 by Pritpal KaurJanuary 31, 201901847 ਤੂੰ ਜੋ ਲੱਪ ਕੁ ਹੌਂਕੇ ਦੇ ਗਿਆ ਉਹ ਦਿਲ ਮੇਰੇ ਦੀ ਪੂੰਜੀ ਹੈ। ਅੱਖ ਮੇਰੀ ਭਰ ਕੇ ਵਗਦੀ ਤੇਰੇ ਤੋਂ ਗਈ ਨਾ ਪੂੰਝੀ ਹੈ। ਚੀਕ...
ਸਮਾਜ/Social* ਲੋਕਤੰਤਰ *Pritpal KaurJanuary 31, 2019 by Pritpal KaurJanuary 31, 201902062 * ਲੋਕਤੰਤਰ * ਲੋਕਤੰਤਰ ਦਾ ਘੋਰੜੂ ਵੱਜੇ ਲੋਕ ਝਾਕਦੇ ਖੱਬੇ ਸੱਜੇ, ਸੰਸਦ ਵਿੱਚ ਤਮਾਸ਼ਾ ਹੁੰਦਾ ਤੂੰ ਆ ਕੇ ਮੇਰੇ ਯਾਰਾ ਵੇਖ। ਡੌਗੀ ਬੈਠੇ ਬਿਸਕੁਟ ਚਬਦੇ...
ਸਮਾਜ/Socialਅਸੀ ਗ਼ਮਾ ਦੀਆਂ ਬੀਜੀਆ ਕਿਆਰੀਆਂPritpal KaurJanuary 31, 2019 by Pritpal KaurJanuary 31, 201902214 ਅਸੀ ਗ਼ਮਾ ਦੀਆਂ ਬੀਜੀਆ ਕਿਆਰੀਆਂ ਵਿਚ ਉਗ ਆਈਆਂ ਪੀੜਾਂ ਵੀ ਕੁਵਾਰੀਆਂ ਹੰਝੂਆਂ ਦਾ ਪਾਣੀ ਪਾ ਕੇ ਕੀਤੀਆਂ ਜੁਵਾਨ ਤਾਹੀ ਸਾਡੇ ਹਿਸੇ ਆਈਆਂ ਇਹ ਵਿਚਾਰੀਆਂ ਸਾਡੇ...
ਸਮਾਜ/SocialਡੋਰੀPritpal KaurJanuary 31, 2019 by Pritpal KaurJanuary 31, 201902194 ਡੋਰੀ ਬਾਬਲ ਮੇਰੇ ਡੋਰੀ ਹੱਥ ਤੇਰੇ ਜਿਥੇ ਚਾਹਵੇ ਤੋਰ ਦਵੀ । ਪਰ ਇੱਕ ਗੱਲ ਮੰਨ ਧੀ ਆਪਣੀ ਦੀ ਦਾਜ ਦੇ ਲੋਭੀ ਮੋੜ ਦਵੀ । ਧੀ...
ਸਮਾਜ/Socialਕਦੇ ਕਦੇ ਮੇਰਾ ਦਿਲ ਕਰਦਾPritpal KaurJanuary 31, 2019 by Pritpal KaurJanuary 31, 201902076 ਕਦੇ ਕਦੇ ਮੇਰਾ ਦਿਲ ਕਰਦਾ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਦਿਆਂ ਚੰਦ ਤਾਰੇ ਤੇਰੇ ਅੱਗੇ ਤੋੜ ਧਰ ਦਿਆਂ ਤੇਰੇ ਦੁੱਖ ਆਪਣੇ ਨਾਮ ਕਰ ਦਿਆਂ ਕਦੇ...