PreetNama
Home Page 1992
ਸਮਾਜ/Social

ਬੱਦਲ

Pritpal Kaur
ਬੱਦਲ ਬੜੀ ਮੁਸ਼ਕਿਲ ਨਾਲ ਪਿਅਾੳੁੇਂਦੇ ਧਰਤ ਪਿਅਾਸੀ ਨੂੰ ਨੈਣਾਂ ਵਾਲਾ ਨੀਰ ਵਿਚਾਰੇ ਬੱਦਲ ੲਿਹ ਥਾਂ-ਥਾਂ ਲੱਭਦੇ ਫਿਰਦੇ ਕੇਸ ਗਵਾਚੇ ਨੂੰ ਕੈਸੀ ਬਿਰਹੋਂ ਮਾਰ ਦੇ ਮਾਰੇ
ਸਮਾਜ/Social

ਏਕ ਇਸ਼ਕ

Pritpal Kaur
ਏਕ ਇਸ਼ਕ ਦੀ ਏਥੇ ਜਾਤ ਪੁੱਛਦੇ ਦੂਜਾ ਪੁੱਛਣ ਏ ਕੰਮ ਕਾਰ ਮੀਆਂ ਸਾਥੋਂ ਵੱਖ ਨਾ ਹੋ ਸਕੇ ਸਾਹ ਓਹਦੇ ਕਿੰਝ ਬਿਆਨ ਕਰਾਂ ਓਹਦੇ ਹਾਲਾਤ ਮੀਆਂ