ਖਾਸ-ਖਬਰਾਂ/Important Newsਰਿਲਾਇੰਸ ਨੇ ਤੋੜੇ ਕਮਾਈ ਦੇ ਰਿਕਾਰਡ, ਹੁਣ ਬਣੀ ਦੇਸ਼ ਦੀ ਸਭ ਤੋਂ ਵੱਡੀ ਇੰਡਸਟਰੀOn PunjabMay 21, 2019 by On PunjabMay 21, 201901396 ਨਵੀਂ ਦਿੱਲੀ: ਤੇਲ, ਗੈਸ, ਦੂਰਸੰਚਾਰ ਤੇ ਖੁਦਰਾ ਕਾਰੋਬਾਰ ਸਮੇਤ ਹੋਰ ਖੇਤਰਾਂ ‘ਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਜਨਤਕ ਖੇਤਰ ‘ਚ ਤੇਲ ਸ਼ੋਧਨ ਕੰਪਨੀ
ਖੇਡ-ਜਗਤ/Sports Newsਆਸਟ੍ਰੇਲੀਅਨ ਖਿਡਾਰੀ ਨੇ ਜਹਾਜ਼ ‘ਚ ਕੀਤੀ ਛੇੜਖ਼ਾਨੀ, ਕੱਢਿਆ ਬਾਹਰOn PunjabMay 21, 2019 by On PunjabMay 21, 201901566 ਸਿਡਨੀ: ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ ਨੂੰ ਦੋ ਮਹਿਲਾਵਾਂ ਨਾਲ ਬਦਸਲੂਕੀ ਕਰਨ ਕਰਕੇ ਉਡਾਣ ਤੋਂ ਬਾਹਰ ਕੱਢ ਦਿੱਤਾ ਗਿਆ। ਮਾਈਕਲ ‘ਤੇ ਉਡਾਣ ਨੂੰ
ਖਾਸ-ਖਬਰਾਂ/Important Newsਇੱਥੇ ਮਿਲਦੀ ਸਭ ਤੋਂ ਮਹਿੰਗੀ ਕੌਫ਼ੀ, ਇੱਕ ਕੱਪ ਦੀ ਕੀਮਤ 5200 ਰੁਪਏOn PunjabMay 21, 2019 by On PunjabMay 21, 201901620 ਕੈਲੀਫੋਰਨੀਆ: ਇੱਥੇ ਦੇ ਕਲੇਚ ਕੈਫੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਫੇ ‘ਚ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ਮਿਲਦੀ ਹੈ। ਕਲੇਚ ਕੌਫ਼ੀ ਕੈਫੇ ‘ਚ ਇੱਕ
ਖਾਸ-ਖਬਰਾਂ/Important Newsਯੁੱਧ ਬਾਰੇ ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਇਰਾਨ ਨੂੰ ਉਸਦੇ ‘ਅੰਤ’ ਦੀ ਚੇਤਾਵਨੀOn PunjabMay 21, 2019 by On PunjabMay 21, 201901609 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਅਮਰੀਕੀ ਹਿੱਤਾਂ ਤੇ ਹਮਲਾ ਕੀਤਾ ਤਾਂ ਉਸ ਨੂੰ
ਖਾਸ-ਖਬਰਾਂ/Important Newsਬ੍ਰਿਟੇਨ ‘ਚ ਮਿਲੀ ਸਿੱਖਾਂ ਨੂੰ ਰਾਹਤ, ਮਿਲਿਆ ਵੱਡਾ ਹੱਕOn PunjabMay 21, 2019 by On PunjabMay 21, 201901399 ਲੰਡਨ: ਬ੍ਰਿਟੇਨ ’ਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿੱਖਾਂ ਦੀ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਵਿੱਚ ਬਾਹਰ ਰੱਖਿਆ ਗਿਆ ਹੈ। ਦੇਸ਼ ਵਿੱਚ ਚਾਕੂ
ਖਾਸ-ਖਬਰਾਂ/Important Newsਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ,On PunjabMay 20, 2019 by On PunjabMay 20, 201901692 ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ, ਦੇਖੋ ਵੀਡੀਓ,ਲੁਧਿਆਣਾ: ਲੁਧਿਆਣਾ ਦੇ ਸਮਾਜ ਸੇਵੀ ਅਨਮੋਲ ਕਵੱਤਰਾ ਅਤੇ
ਫਿਲਮ-ਸੰਸਾਰ/Filmyਗਾਇਕ ਨਿੰਜਾ ਤੇ ਐਮੀ ਵਿਰਕ ਨੇ Anmol Kwatra ਦੇ ਹੱਕ ‘ਚ ਕੀਤੀ ਅਵਾਜ਼ ਬੁਲੰਦ, ਕਿਹਾ “ਤੇਰੇ ਨਾਲ ਹਾਂ ਵੀਰੇ”On PunjabMay 20, 2019May 20, 2019 by On PunjabMay 20, 2019May 20, 201902260 ਗਾਇਕ ਨਿੰਜਾ ਤੇ ਐਮੀ ਵਿਰਕ ਨੇ Anmol Kwatra ਦੇ ਹੱਕ ‘ਚ ਕੀਤੀ ਅਵਾਜ਼ ਬੁਲੰਦ, ਕਿਹਾ “ਤੇਰੇ ਨਾਲ ਹਾਂ ਵੀਰੇ”,ਅਨਮੋਲ ਕਵੱਤਰਾ ਪੰਜਾਬ ਦੇ ਲੁਧਿਆਣਾ ਦਾ ਉਹ
ਫਿਲਮ-ਸੰਸਾਰ/Filmyਮੇਰੇ ਬੱਚੇ ਮੈਨੂੰ ‘ਪਿਤਾ ਜੀ’ ਕਹਿ ਕੇ ਨਹੀਂ ਬੁਲਾਉਂਦੇ: ਮਿਥੁਨ ਚੱਕਰਵਰਤੀOn PunjabMay 20, 2019 by On PunjabMay 20, 201901630 ਫ਼ਿਲਮ ਅਦਾਕਾਰ ਤੇ ਡਾਂਸ ਰੀਐਲਿਟੀ ਸ਼ੋ ‘ਸੁਪਰ–ਡਾਂਸਰ ਚੈਪਟਰ 3’ ਵਿੱਚ ਮਿਥੁਨ ਚੱਕਰਵਰਤੀ ਗੈਸਟ ਬਣ ਕੇ ਪੁੱਜੇ। ਮਿਥੁਨ ਲਈ ਡਾਂਸ ਸ਼ੋਅ ਦੇ ਥੀਮ ‘ਦਿ ਡਿਸਕੋ ਡਾਂਸਰ’
ਸਿਹਤ/Healthਭਾਰ ਘਟਾਉਣ ਵਾਲੀ ਇਹ ਖਿਚੜੀ ਕਈ ਬਿਮਾਰੀਆਂ ਨੂੰ ਕਰਦੀ ਹੈ ਦੂਰOn PunjabMay 20, 2019 by On PunjabMay 20, 201902421 ਦਲ਼ੀਆ ਅਤੇ ਇਸ ਨਾਲ ਬਣੇ ਖਾਣੇ ਦੇ ਕਈ ਲਾਭ ਹਨ। ਇਸ ਨਾਲ ਸਰੀਰਕ ਭਾਰ ਘੱਟਦਾ ਹੈ ਤੇ ਨਾਲ ਹੀ ਸ਼ੁਗਰ ਦਾ ਪੱਧਰ ਵੀ ਹੇਠਾਂ ਆਉਂਦਾ
ਫਿਲਮ-ਸੰਸਾਰ/Filmyਗਡਕਰੀ ਤੇ ਵਿਵੇਕ ਓਬਰਾਏ ਨੇ ਲਾਂਚ ਕੀਤਾ PM Narendra Modi ਦਾ ਪੋਸਟਰOn PunjabMay 20, 2019 by On PunjabMay 20, 201901603 ਲੋਕ ਸਭਾ ਚੋਣਾਂ 2019 (Lok sabha Elections 2019) ਦੇ ਸੱਤਵੇਂ ਗੇੜ (seventh phase) ਲਈ ਦੇਸ਼ ਭਰ ਵਿੱਚ ਵੋਟਿੰਗ ਹੋਈ। ਇੱਕ ਪਾਸੇ ਹੁਣ ਜਿਥੇ ਐਗਜ਼ਿਟ ਪੋਲ