ਖਬਰਾਂ/Newsਹੁਣ ਜਲਿਆ ਵਾਲਾ ਬਾਗ ਨੂੰ ਵਪਾਰਕ ਸਥਾਨ ਵਜੋਂ ਵਿਕਸਿਕ ਕਰਨ ਦੀ ਕੋਸ਼ਿਸPritpal KaurJanuary 18, 2020 by Pritpal KaurJanuary 18, 202001129 ਜਲਿਆ ਵਾਲੇ ਬਾਗ ਸ਼ਹੀਦਾਂ ਦੀ ਧਰਤੀ ਹੋਣ ਦੇ ਕਾਰਨ ਦੇਸ਼ ਦੇ ਇਤਿਹਾਸ ਵਿਚ ਇਸ ਦੀ ਖਾਸ ਮਹੱਤਤਾ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਲੋਕ
ਖਬਰਾਂ/Newsਕਿਸਾਨਾਂ, ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਦੂਜੇ ਦਿਨ ਵਿਚ ਧਰਨਾ ਜਾਰੀ, 22 ਜਨਵਰੀ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਣPritpal KaurJanuary 18, 2020January 18, 2020 by Pritpal KaurJanuary 18, 2020January 18, 20200969 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗੇ ਪੱਕੇ ਮੋਰਚ ਦੇ ਦੂਜੇ ਦਿਨ ਕਿਸਾਨਾਂ, ਮਜ਼ਦੂਰਾਂ ਵੱਲੋਂ ਭ੍ਰਿਸ਼ਟ ਤੇ ਨਿਕੰਮੀ ਪੰਜਾਬ
ਖਬਰਾਂ/Newsਜ਼ਿਲ੍ਹੇ ਵਿੱਚ ਪੰਜਾਬ ਅਧਿਆਪਕ ਯੋਗਤਾ ਟੈਸਟ ਲੈਣ ਦੇ ਪ੍ਰੰਬੰਧ ਮੁਕੰਮਲ – ਜ਼ਿਲ੍ਹਾ ਸਿੱਖਿਆ ਅਧਿਕਾਰੀPritpal KaurJanuary 18, 2020 by Pritpal KaurJanuary 18, 202001281 ਪੰਜਾਬ ਸਕੂਲ ਸਿੱਖਿਆ ਬੋਰਡ , ਮੋਹਾਲੀ ਦੁਆਰਾ ਕਲ ਐਤਵਾਰ 19 ਜਨਵਰੀ 2020 ਨੂੰ ਅਧਿਆਪਕ ਬਨਣ ਦਾ ਟੀਚਾ ਰੱਖਣ ਵਾਲੇ ਵਿੱਦਿਆਰਥੀਆ ਲਈ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ
ਖਬਰਾਂ/Newsਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਾ ਚਲਾਉਣ ਖਿਲਾਫ ਸੰਘਰਸ਼ ਛੇੜਿਆ ਜਾਵੇਗਾ: ਗੋਲਡਨ, ਛੱਪੜੀਵਾਲਾPritpal KaurJanuary 18, 2020 by Pritpal KaurJanuary 18, 20200820 ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ(ਏਟਕ) ਵੱਲੋਂ ਜ਼ਿਲ੍ਹੇ ਭਰ ਵਿੱਚ ‘ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ(ਮਗਨਰੇਗਾ) ਨੂੰ ਪਾਰਦਰਸ਼ੀ ਢੰਗ ਨਾਲ ਲਾਗੂ
ਖਬਰਾਂ/Newsਚਾਈਨਾ ਡੋਰ ਦੀ ਵਰਤੋਂ ਤੇ ਪਾਬੰਦੀ ਲਈ ਪੀ.ਆਈ.ਐੱਲ. ਦਾਇਰ ਕਰੇਗੀ ਮਯੰਕ ਫਾਊਂਡੇਸ਼ਨPritpal KaurJanuary 18, 2020 by Pritpal KaurJanuary 18, 20200811 ਸਮਾਜ ਸੇਵੀ ਸੰਸਥਾ ਮਯੰਕ ਫਾਊਂਡੇਸ਼ਨ ਚਾਈਨਾ ਡੋਰ ਦੀ ਵਰਤੋ ਨਾ ਕਰਨ ਬਾਰੇ ਜਿੱਥੇ ਫਿਰੋਜ਼ਪੁਰ ਦੇ ਲੋਕਾਂ, ਸਕੂਲੀ ਵਿਦਿਆਰਥੀਆਂ ਤੇ ਦੁਕਾਨਦਾਰਾਂ ਨੂੰ ਜਾਗਰੂਕ ਕਰੇਗੀ ਉੱਥੇ ਜਲਦ
ਖਬਰਾਂ/Newsਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਤੇ ਡੀਸੀ ਦਫਤਰਾਂ ਦੇ ਸਾਂਝੇ ਕੰਪਲੈਕਸ ਅੱਗੇ ਪੱਕਾ ਮੋਰਚਾ ਸ਼ੁਰੂPritpal KaurJanuary 17, 2020 by Pritpal KaurJanuary 17, 20200988 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ
ਖਬਰਾਂ/Newsਲੀਗਲ ਲਿਟਰੇਸੀ ਕਲੱਬ ਸਾਂਦੇ ਹਾਸ਼ਮ ਵਲੋਂ ਬਾਲ ਮਜਦੂਰੀ ਵਿਸ਼ੇ ਤੇ ਕਰਵਾਏ ਲੇਖ ਮੁਕਾਬਲੇPritpal KaurJanuary 17, 2020 by Pritpal KaurJanuary 17, 20200852 ਚੇਅਰਮੈਨ ਜਿਲ੍ਹਾ ਲੀਗਲ ਸੈੱਲ਼ ਮਾਣਯੋਗ ਸੈਸ਼ਨ ਜੱਜ ਪਰਮਿੰਦਰ ਸਿੰਘ, ਸੀ,ਜੇ.ਐਮ ਅਮਨਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਸ਼ਾਲੂ ਰਤਨ
ਖਬਰਾਂ/Newsਮਨਜਿੰਦਰ ਸਿੰਘ ਆਸਟਰੇਲੀਆ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਆਲੀਵਾਲਾ ਦੇ ਬੱਚਿਆਂ ਨੂੰ ਵਰਦੀਆਂ ਅਤੇ ਬਲੇਜ਼ਰ ਦਾਨ ਕੀਤੇ ਗਏPritpal KaurJanuary 17, 2020 by Pritpal KaurJanuary 17, 202001279 ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਤੇ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਵਿੱਚ ਜਿਥੇ ਦਾਨੀ ਸੱਜਣਾਂ ,ਸਮਾਜਿਕ ਭਾਈਚਾਰੇ ਤੇ ਅੈ.ਜੀ.ਓ ਸੰਸਥਾਵਾਂ ਦਾ ਸਹਿਯੋਗ ਮਿਲ ਰਿਹਾ ਹੈ ,ੳੁਥੇ
ਖਬਰਾਂ/Newsस्कूल के गणित पार्क में पौधे 9 लगायेPritpal KaurJanuary 17, 2020 by Pritpal KaurJanuary 17, 20200783 सरकारी सिनियर सक्ड्रेरी स्कूल (लड़के ) प्रिंसीपल जगदीप पाल सिंह के नरेतृव में इस वर्ष नये सैशन पर स्कूल स्टाफ के घर किसी भी खूशी
ਖਬਰਾਂ/Newsਸਰਕਾਰੀ ਆਈਟੀਆਈ ‘ਚ ਨਵੀਂ ਸਿੱਖਿਆ ਨੀਤੀ ਖਿਲਾਫ਼ ਪ੍ਰਦਰਸ਼ਨPritpal KaurJanuary 17, 2020 by Pritpal KaurJanuary 17, 20200775 ਅੱਜ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਕੌਮੀ ਸੱਦੇ ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗਾ ਵਿਖੇ ਸਰਕਾਰੀ ਆਈਟੀਆਈ ਲੜਕੇ ਅਤੇ ਲੜਕੀਆਂ ਵਿਖੇ ਨਵੀਂ ਸਿੱਖਿਆ ਨੀਤੀ