ਫਿਲਮ-ਸੰਸਾਰ/FilmyForbes 2020: ਸਲਮਾਨ, ਸ਼ਾਹਰੁਖ ਨਹੀਂ ਸਗੋਂ ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ, ਜਾਣੋ ਕਿੰਨੀ ਹੈ ਕਮਾਈOn PunjabAugust 14, 2020 by On PunjabAugust 14, 202001057 ਮੁੰਬਈ: ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ
ਫਿਲਮ-ਸੰਸਾਰ/Filmyਰੀਆ ਚਕ੍ਰਵਰਤੀ ਦੀ ਕਾਲ ਡਿਟੇਲ ਆਈ ਸਾਹਮਣੇ, ਸੁਸ਼ਾਂਤ ਦੀ ਮੌਤ ਵਾਲੇ ਦਿਨ ਇਸ ਸ਼ਖ਼ਸ ਨਾਲ ਕੀਤੀ ਇਕ ਘੰਟਾ ਗੱਲਬਾਤOn PunjabAugust 14, 2020 by On PunjabAugust 14, 20200627 ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਹਰ ਰੋਜ਼ ਨਵਾਂ ਖ਼ੁਲਾਸਾ ਹੋ ਰਿਹਾ ਹੈ। ਅਜਿਹੇ ‘ਚ ਏਬੀਪੀ ਨਿਊਜ਼ ਦੇ ਹੱਥ ਰੀਆ ਦੇ ਕਾਲ
ਫਿਲਮ-ਸੰਸਾਰ/Filmyਆਜ਼ਾਦੀ ਦਿਹਾੜੇ ‘ਤੇ ਰਿਲੀਜ਼ ਹੋ ਰਹੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼, ਦੇਖੋ ਪੂਰੀ ਲਿਸਟOn PunjabAugust 14, 2020 by On PunjabAugust 14, 20200682 ਮੁੰਬਈ: ਕੋਰੋਨਾ ਵਾਇਰਸ ਦੇ ਚੱਲਦਿਆਂ ਫਿਲਹਾਲ ਦੇਸ਼ਭਰ ‘ਚ ਸਿਨੇਮਾਘਰ ਬੰਦ ਹਨ। ਦਰਸ਼ਕ ਇਸ ਵਾਰ ਸਿਨੇਮਾਘਰਾਂ ‘ਚ ਨਹੀ ਜਾ ਸਕਦੇ ਪਰ ਆਜ਼ਾਦੀ ਦਿਵਸ ਮੌਕੇ ਓਟੀਟੀ ਪਲੇਟਫਾਰਮ
ਖਾਸ-ਖਬਰਾਂ/Important Newsਹਾਰਨ ਦੇ ਡਰ ਤੋਂ ਵੋਟਾਂ ਦੇ ਅਧਿਕਾਰ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਟਰੰਪ!On PunjabAugust 14, 2020 by On PunjabAugust 14, 20200491 ਵਾਸ਼ਿੰਗਟਨ, 14 ਅਗਸਤ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਹ ਸਵੀਕਾਰ ਕੀਤਾ ਗਿਆ ਹੈ ਕਿ ਉਹ ਡਾਕ ਰਾਹੀਂ ਵੋਟ ਪੈਣ ਦੇ ਸਿਲਸਿਲੇ
ਸਿਹਤ/Healthਬਿਊਟੀ ਟਿਪਸ: ਐਲੋਵੇਰਾ ਨਾਲ ਚਿਹਰੇ ‘ਤੇ ਲਿਆਓ ਚਮਕOn PunjabAugust 14, 2020August 14, 2020 by On PunjabAugust 14, 2020August 14, 20200686 ਜੇ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਜਾਂ ਚਿਹਰੇ ‘ਤੇ ਝੁਰੜੀਆਂ ਜਾਂ ਕਿੱਲ-ਛਾਈਆਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ ਸਗੋਂ ਘਰ ਵਿੱਚ ਆਪਣੀ
ਸਿਹਤ/Healthਬਿਊਟੀ ਟਿਪਸ ਬਲੀਚਿੰਗ ਨਾਲ ਲਿਆਓ ਚਿਹਰੇ ‘ਤੇ ਚਮਕOn PunjabAugust 14, 2020 by On PunjabAugust 14, 20200767 ਸਾਫ-ਸੁਥਰਾ ਅਤੇ ਚਮਕਦਾਰ ਚਿਹਰਾ ਭਲਾ ਕਿਸ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰਦਾ, ਅਜਿਹੇ ਚਿਹਰੇ ‘ਤੇ ਤਾਂ ਹਰ ਕਿਸੇ ਦੀ ਨਜ਼ਰ ਟਿਕ ਜਾਂਦੀ ਹੈ। ਸਾਫ-ਸੁਥਰੇ ਚਿਹਰੇ
ਰਾਜਨੀਤੀ/Politicsਅਮਿਤ ਸ਼ਾਹ ਨੇ ਕੋਰੋਨਾ ਨੂੰ ਦਿੱਤੀ ਮਾਤ, ਖੁਦ ਕੀਤਾ ਟਵੀਟOn PunjabAugust 14, 2020 by On PunjabAugust 14, 20200573 ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ। ਇਸ ਦੀ ਜਾਣਕਾਰੀ ਅਮਿਤ ਸ਼ਾਹ ਨੇ ਖੁਦ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ
ਰਾਜਨੀਤੀ/Politicsਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਸਥਾਨ ਵਿਧਾਨ ਸਭਾ ਵਿੱਚ ਸਾਬਤ ਕੀਤਾ ਬਹੁਮਤOn PunjabAugust 14, 2020 by On PunjabAugust 14, 20200615 ਜੈਪੁਰ: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਵਿਸ਼ਵਾਸ ਮਤਾ ਆਸਾਨੀ ਨਾਲ ਪਾਸ ਕਰ ਲਿਆ ਹੈ। ਇਸ ਨਾਲ ਸਦਨ ਦੀ ਬੈਠਕ 21 ਅਗਸਤ ਤੱਕ ਮੁਲਤਵੀ ਕਰ
ਸਮਾਜ/Socialਪਹਾੜ ਤੋਂ ਡਿੱਗੇ ਮਲਬੇ ਹੇਠ ਆਉਣ ਕਾਰਨ ਦੋ ਵਾਹਨ ਚਾਲਕਾਂ ਦੀ ਮੌਕੇ ‘ਤੇ ਹੋਈ ਮੌਤOn PunjabAugust 14, 2020 by On PunjabAugust 14, 20200707 ਮੰਡੀ: ਚੰਡੀਗੜ੍ਹ-ਮਨਾਲੀ ਹਾਈਵੇਅ ‘ਤੇ ਸ਼ੁੱਕਰਵਾਰ ਸਵੇਰ ਪਹਾੜ ਤੋਂ ਅਚਾਨਕ ਚੱਟਾਨ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ। ਸਵੇਰ ਸਾਢੇ ਪੰਜ ਵਜੇ ਹਨੋਗੀ ਮਾਤਾ ਮੰਦਰ ਕੋਲ ਵਾਪਰੇ ਇਸ
ਖਾਸ-ਖਬਰਾਂ/Important NewsKerala Plane Crash: ਰਾਹਤ ਅਤੇ ਬਚਾਅ ਕਾਰਜ ਵਿਚ ਲੱਗੇ 22 ਅਧਿਕਾਰੀ ਕੋਰੋਨਾ ਪੌਜ਼ੇਟਿਵOn PunjabAugust 14, 2020 by On PunjabAugust 14, 20200728 ਤਿਰੂਵਨੰਤਪੁਰਮ: ਕੇਰਲਾ ਵਿਚ ਜਹਾਜ਼ ਹਾਦਸੇ ਦੇ ਰਾਹਤ ਤੇ ਬਚਾਅ ਕਾਰਜਾਂ ਵਿਚ ਸ਼ਾਮਲ 22 ਅਧਿਕਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ। ਇਨ੍ਹਾਂ ਵਿਚ ਜ਼ਿਲ੍ਹਾ ਕੁਲੈਕਟਰ ਅਤੇ ਸਥਾਨਕ ਪੁਲਿਸ