ਫਿਲਮ-ਸੰਸਾਰ/Filmyਸਟਾਰ ਕਿਡਜ਼ ‘ਤੇ ਫਿਰ ਭੜਕੀ ਕੰਗਨਾ, #Boycott_kangana ਦਾ ਦਿੱਤਾ ਠੋਕਵਾਂ ਜਵਾਬOn PunjabAugust 25, 2020 by On PunjabAugust 25, 20200648 ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੰਦਰ ਸਟਾਰ ਕਿੱਡਜ਼ ਨੂੰ ਲੈ ਕੇ ਇਨ੍ਹਾਂ ਗੁੱਸਾ ਹੈ, ਕਿ ਉਸ ਨੇ ਸਟਾਰ ਕਿੱਡਜ਼ ਨੂੰ ਹੁਣ ਵਾਇਰਸ ਤੱਕ ਕਿਹਾ ਦਿੱਤਾ।
ਫਿਲਮ-ਸੰਸਾਰ/Filmyਹੁਣ ਆਰਐਸਐਸ ਨੇ ਆਮਿਰ ਖਾਨ ਨੂੰ ਘੇਰਿਆ, ਤੁਰਕੀ ਦੌਰੇ ਦੇ ਪੁਆੜੇOn PunjabAugust 25, 2020 by On PunjabAugust 25, 20200574 ਮੁੰਬਈ: ਬਾਲੀਵੁੱਡ ਐਕਟਰ ਆਮਿਰ ਖ਼ਾਨ ਦੇ ਤਾਜ਼ਾ ਤੁਰਕੀ ਦੌਰੇ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਆਰਐਸਐਸ ਦੇ ਮੁੱਖ
ਰਾਜਨੀਤੀ/Politicsਕੋਰੋਨਾ ਦਾ ਕਹਿਰ: ਪੰਜਾਬ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼On PunjabAugust 25, 2020 by On PunjabAugust 25, 20200556 ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨਿੱਤ ਨਵੇਂ ਆਦੇਸ਼ ਜਾਰੀ ਕਰ ਰਹੀ ਹੈ। ਹੁਣ ਸਰਕਾਰ ਨੇ
ਰਾਜਨੀਤੀ/PoliticsManohar Lal Khattar Corona Positive: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਏ ਕੋਰੋਨਾ ਸੰਕਰਮਿਤOn PunjabAugust 25, 2020 by On PunjabAugust 25, 20200686 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਮੁੱਖ ਮੰਤਰੀ ਖੱਟਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ
ਰਾਜਨੀਤੀ/Politicsਪ੍ਰਸ਼ਾਂਤ ਭੂਸ਼ਣ ਖਿਲਾਫ ਅਦਾਲਤੀ ਹੱਤਕ ਕੇਸ ਦੀ ਸੁਣਵਾਈ ਮੁਲਤਵੀ, ਸੁਪਰੀਮ ਕੋਰਟਾ ਦਾ ਨਵਾਂ ਬੈਂਚ ਕਰੇਗਾ ਸੁਣਵਾਈOn PunjabAugust 25, 2020 by On PunjabAugust 25, 20200591 ਨਵੀਂ ਦਿੱਲੀ: ਪ੍ਰਸ਼ਾਂਤ ਭੂਸ਼ਣ ਖਿਲਾਫ਼ ਸਾਲ 2009 ਤੋਂ ਚੱਲ ਰਹੇ ਅਦਾਲਤੀ ਹੱਤਕ ਦੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਦਾ ਨਵਾਂ
ਸਿਹਤ/Healthਹਾਂਗ ਕਾਂਗ ਵਿੱਚ ਠੀਕ ਹੋਣ ਤੋਂ ਬਾਅਦ ਕੋਰੋਨਾਵਾਇਰਸ ਨਾਲ ਸੰਕਰਮਣ ਦਾ ਪਹਿਲਾ ਕੇਸ ਸਾਹਮਣੇ ਆਇਆOn PunjabAugust 25, 2020 by On PunjabAugust 25, 20200690 ਹਾਂਗ ਕਾਂਗ: ਚੀਨ ਤੋਂ ਬਾਅਦ ਹੁਣ ਹਾਂਗ ਕਾਂਗ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਨੂੰ ਮੁੜ ਕੋਰੋਨਾਵਾਇਰਸ ਸੰਕਰਮਿਤ ਹੋਣ ਦੇ
ਖਾਸ-ਖਬਰਾਂ/Important Newsਰਿਪਬਲੀਕਨ ਪਾਰਟੀ ਨੇ ਅਧਿਕਾਰਤ ਤੌਰ ‘ਤੇ ਟਰੰਪ ਨੂੰ ਐਲਾਨਿਆ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰOn PunjabAugust 25, 2020 by On PunjabAugust 25, 20200674 ਵਾਸ਼ਿੰਗਟਨ: ਰਿਪਬਲੀਕਨ ਪਾਰਟੀ ਨੇ ਅਧਿਕਾਰਤ ਤੌਰ ‘ਤੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੇ ਮਾਈਕ ਪੈਂਸ ਨੂੰ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਨਾਮਜ਼ਦ ਕਰਨ
ਸਮਾਜ/Socialਨੀਲਮ-ਜੇਹਲਮ ਨਦੀ ‘ਤੇ ਡੈਮ ਵਿਰੁੱਧ 1000 ਤੋਂ ਵੱਧ ਲੋਕ ਸੜਕਾਂ ‘ਤੇ ਉੱਤਰੇ, ਪੀਓਕੇ ਵਿਚ ਪ੍ਰਦਰਸ਼ਨOn PunjabAugust 25, 2020 by On PunjabAugust 25, 20200711 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਇੱਕ ਚੀਨੀ ਫਰਮ ਵੱਲੋਂ ਨੀਲਮ-ਜੇਹਲਮ ਨਦੀ ‘ਤੇ ਡੈਮ ਬਣਾਉਣ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ
ਖਾਸ-ਖਬਰਾਂ/Important Newsਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਬਾਰੇ ਮੁੜ ਚਰਚਾ, ਕੋਮਾ ‘ਚ ਜਾਂ ਹੋਈ ਮੌਤ! ਕੀ ਹੈ ਸੱਚOn PunjabAugust 25, 2020 by On PunjabAugust 25, 20200550 ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਬਾਰੇ ਕਿਆਸਅਰਾਈਆਂ ਜਾਰੀ ਹਨ। ਪੂਰੀ ਦੁਨੀਆ ਦੇ ਲੋਕ ਕਿਮ ਜੋਂਗ ਦੀ ਸਿਹਤ ਬਾਰੇ ਜਾਣਨਾ ਚਾਹੁੰਦੇ ਹਨ। ਇਸ ਦੌਰਾਨ
ਖਾਸ-ਖਬਰਾਂ/Important NewsJacob Blake Death: ਅਮਰੀਕੀ ਪੁਲਿਸ ਦੀ ਬੇਰਹਿਮੀ, ਪੁੱਤਰਾਂ ਸਾਹਮਣੇ ਪਿਓ ‘ਤੇ ਚਲਾਈਆਂ ਗੋਲੀਆਂOn PunjabAugust 25, 2020 by On PunjabAugust 25, 20200990 ਵਾਸ਼ਿੰਗਟਨ: ਅਮਰੀਕਾ ਦੇ ਵਿਸਕੌਨਸਿਨ ਵਿੱਚ ਇੱਕ ਅਫਰੀਕੀ-ਅਮਰੀਕੀ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਸੱਤ ਵਾਰ ਗੋਲੀ ਮਾਰੀ। ਗੰਭੀਰ ਰੂਪ ਨਾਲ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ