ਖਾਸ-ਖਬਰਾਂ/Important News‘ਫਾਨੀ’ ਨੇ ਉੜੀਸ਼ਾ ‘ਚ ਮਚਾਈ ਤਬਾਹੀ, ਵੇਖੋ ਬਰਬਾਦੀ ਦੀਆਂ ਤਸਵੀਰਾਂOn PunjabMay 4, 2019May 4, 2019 by On PunjabMay 4, 2019May 4, 201902287 ਭਾਰੀ ਬਾਰਸ਼ ਤੇ 175 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਤੇਜ਼ ਹਵਾਵਾਂ ਨਾਲ ਚੱਕਰਵਾਤੀ ਤੂਫ਼ਾਨ ‘ਫਾਨੀ’ ਨੇ ਕੱਲ੍ਹ ਓੜੀਸਾ ਦੇ ਤੱਟੀ ਇਲਾਕਿਆਂ ਵਿੱਚ ਦਸਤਕ ਦਿੱਤੀ।ਇਸ...
ਖਾਸ-ਖਬਰਾਂ/Important Newsਬਰੈਂਪਟਨ ‘ਚ ਘਰੇਲੂ ਹਿੰਸਾ ਨੇ ਲਈਆਂ ਦੋ ਜਾਨਾਂ, ਮਾਮਲੇ ਦੀ ਜਾਂਚ ਜਾਰੀOn PunjabMay 4, 2019 by On PunjabMay 4, 201901697 ਟਰਾਂਟੋ: ਬਰੈਂਪਟਨ ‘ਚ ਦਰਦਨਾਕ ਵਾਰਦਾਤ ਵਾਪਰੀ ਹੈ। ਇੱਥੇ ਘਰੇਲੂ ਹਿੰਸਾ ਦੇ ਮਾਮਲੇ ‘ਚ ਦੋ ਲੋਕਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਰਾਤ ਕਰੀਬ 11.30 ਵਜੇ ਵਾਪਰੀ। ਇਸ ਤੋਂ...
ਖਾਸ-ਖਬਰਾਂ/Important Newsਪ੍ਰਧਾਨ ਮੰਤਰੀ ਜੇਸਿੰਡਾ ਕਰੇਗੀ ਪ੍ਰੇਮੀ ਗੇਫੋਰਡ ਨਾਲ ਵਿਆਹ, ਵੇਖੋ ਜੋੜੀ ਦੀਆਂ ਤਸਵੀਰਾਂOn PunjabMay 3, 2019May 4, 2019 by On PunjabMay 3, 2019May 4, 201901371 ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਤੇ ਉਸ ਦਾ ਪ੍ਰੇਮੀ ਕਲਾਰਕ ਗੇਫੋਰਡ ਜਲਦੀ ਹੀ ਵਿਆਹ ਕਰਨ ਵਾਲੇ ਹਨ। ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ...
ਖਾਸ-ਖਬਰਾਂ/Important Newsਮੋਦੀ ਤੇ ਅਮਿਤ ਸ਼ਾਹ ਬਾਰੇ ਸ਼ਿਕਾਇਤਾਂ ‘ਤੇ ਸੁਪਰੀਮ ਕੋਰਟ ਸਖਤ, ਚੋਣ ਕਮਿਸ਼ਨ ਦੀ ਝਾੜਝੰਬOn PunjabMay 3, 2019 by On PunjabMay 3, 201901375 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਖ਼ਿਲਾਫ਼ ਕਾਂਗਰਸ ਦੀਆਂ ਸ਼ਿਕਾਇਤਾਂ ‘ਤੇ 6 ਮਈ ਤੋਂ...
ਖਾਸ-ਖਬਰਾਂ/Important Newsਫਾਨੀ ਦੀ ਦਹਿਸ਼ਤ, 500 ਗਰਭਵਤੀ ਔਰਤਾਂ ਹਸਪਤਾਲ ਦਾਖਲ, ਕਈਆਂ ਨੇ ਦਿੱਤਾ ਬੱਚਿਆਂ ਨੂੰ ਜਨਮOn PunjabMay 3, 2019 by On PunjabMay 3, 201901591 ਨਵੀਂ ਦਿੱਲੀ: ਓਡੀਸ਼ਾ ‘ਚ ਫਾਨੀ ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਇਸ ਸਮੇਂ 175 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਨ੍ਹਾਂ ਦਾ ਅਸਰ 5ਤੋਂ 6 ਘੰਟੇ ਰਹੇਗਾ।...
ਖਾਸ-ਖਬਰਾਂ/Important Newsਓਡੀਸ਼ਾ ਦੇ ਤੱਟਾਂ ਨਾਲ ਟਕਰਾਇਆ ਫਾਨੀ, ਵੇਖੋ ਤੂਫਾਨ ਦੀਆਂ ਭਿਆਨਕ ਤਸਵੀਰਾਂOn PunjabMay 3, 2019 by On PunjabMay 3, 201901532 ਚੱਕਰਵਾਤੀ ਤੂਫਾਨ ‘ਫਾਨੀ’ ਓਡੀਸ਼ਾ ਦੇ ਤੱਟੀ ਖੇਤਰਾਂ ਨਾਲ ਟਕਰਾ ਗਿਆ ਹੈ। ਇਸ ਤੋਂ ਬਾਅਦ ਲਗਾਤਾਰ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ...
ਖਾਸ-ਖਬਰਾਂ/Important Newsਰਾਜੇ’ ਨੂੰ ਮੌੜ ਦੀ ‘ਪਰਜਾ’ ਨੇ ਪੁੱਛੇ ਸਵਾਲ, ਵੜਿੰਗ ਨੂੰ ਛੱਡਣਾ ਪਿਆ ਮੰਚOn PunjabMay 3, 2019 by On PunjabMay 3, 201901570 ਬਠਿੰਡਾ: ਸੋਸ਼ਲ ਮੀਡੀਆ ਕਰਕੇ ਜਾਗਰੂਕ ਹੋਏ ਵੋਟਰਾਂ ਨੇ ਲੀਡਰਾਂ ਦੀ ਸੁਰਤ ਟਿਕਾਣੇ ਲਿਆ ਦਿੱਤੀ ਹੈ। ਕੁਝ ਅਜਿਹਾ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ...
ਖਾਸ-ਖਬਰਾਂ/Important Newsਭਗਵੰਤ ਮਾਨ ਤੇ ਕੇਵਲ ਢਿੱਲੋਂ ਨੇ ਫਿਰ ਫਸਾਏ ਸਿੰਙOn PunjabMay 3, 2019 by On PunjabMay 3, 201901433 ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਆਪਸੀ ਤਕਰਾਰ ਸਿਖਰਾਂ ‘ਤੇ ਪਹੁੰਚ ਗਈ ਹੈ। ਜਿੱਥੇ ਕੇਵਲ ਸਿੰਘ ਢਿੱਲੋਂ...
ਖਾਸ-ਖਬਰਾਂ/Important Newsਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜਾਂ ‘ਚ ਪਿਆ ਵਿਘਨOn PunjabMay 3, 2019May 3, 2019 by On PunjabMay 3, 2019May 3, 201901377 ਡੇਰਾ ਬਾਬਾ ਨਾਨਕ: ਸ੍ਰੀ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦਾ ਕੰਮ ਠੱਪ ਹੋ ਗਿਆ ਹੈ, ਕਿਉਂਕਿ ਕਿਸਾਨਾਂ ਨੇ ਉਸਾਰੀ ਕਾਰਜ ਅੱਗੇ ਵਧਣ ਤੋਂ ਰੋਕ ਦਿੱਤੇ ਹਨ।...
ਖਾਸ-ਖਬਰਾਂ/Important Newsਹੁਣ ਹੰਸਰਾਜ ਦਾ ਪਿਆ ਕੇਜਰੀਵਾਲ ਨਾਲ ਪੰਗਾ, ਕਾਨੂੰਨੀ ਧਮਕੀOn PunjabMay 3, 2019 by On PunjabMay 3, 201901483 ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਉੱਤਰੀ ਪੱਛਮੀ ਦਿੱਲੀ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ...