ਖਾਸ-ਖਬਰਾਂ/Important NewsSHO ਦਾ ਹੱਥ ਵੱਢੇ ਜਾਣ ਦੀ ਖ਼ਬਰ ਝੂਠੀ, ਪਟਿਆਲਾ ‘ਚ ਹਿੰਸਕ ਝੜਪ ਤੋਂ ਬਾਅਦ ਡੀਸੀ ਨੇ ਸਾਰੀਆਂ ਧਿਰਾਂ ਨੂੰ ਕੀਤੀ ਇਹ ਅਪੀਲOn PunjabApril 29, 2022 by On PunjabApril 29, 202204626 ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਸ਼ਾਂਤੀ ਅਤੇ ਸਦਭਾਵਨਾ ਸਾਡੇ ਸਾਰੇ ਧਰਮਾਂ ਦਾ ਧੁਰਾ ਹੋਣ ਦੇ ਨਾਲ ਨਾਲ ਸਾਡੇ ਧਰਮਾਂ ਦੇ...
ਖਾਸ-ਖਬਰਾਂ/Important Newsਪਟਿਆਲਾ ‘ਚ ਹੋਈ ਹਿੰਸਕ ਝੜਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਨਿੰਦਣਯੋਗ ਤੇ ਮੰਦਭਾਗਾ, ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲOn PunjabApril 29, 2022 by On PunjabApril 29, 20220513 ਪਟਿਆਲਾ ‘ਚ ਹੋਈ ਹਿੰਸਕ ਝੜਪ ਦੀ ਘਟਨਾ ਨੂੰ ਅਤਿ ਨਿੰਦਣਯੋਗ ਅਤੇ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਲੋਕਾਂ...
ਖਾਸ-ਖਬਰਾਂ/Important NewsWATCH VIDEO : ਪਟਿਆਲਾ ‘ਚ ਹਿੰਦੂ-ਸਿੱਖ ਜਥੇਬੰਦੀਆਂ ‘ਚ ਝੜਪ, ਕਾਲੀ ਮਾਤਾ ਮੰਦਰ ‘ਚ ਮਾਹੌਲ ਤਣਾਅਪੂਰਨ, SHO ‘ਤੇ ਤਲਵਾਰ ਨਾਲ ਹਮਲਾ; ਪੱਥਰਬਾਜ਼ੀ ਤੇ ਗੋਲੀਬਾਰੀOn PunjabApril 29, 2022 by On PunjabApril 29, 20220567 ਪਟਿਆਲਾ ਦੇ ਆਰੀਆ ਸਮਾਜ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਗਰਮ ਖਿਆਲੀ ਦਾ ਪੁਤਲਾ ਫੂਕਣ ਦੀ ਤਿਆਰੀ ਸ਼ੁਰੂ...
ਖਾਸ-ਖਬਰਾਂ/Important Newsਭਾਰਤਵੰਸ਼ੀ ਅਰੁਣ ਵੈਂਕਟਰਮਣ ਨੇ ਅਮਰੀਕਾ ਦੇ ਸਹਾਇਕ ਵਣਜ ਮੰਤਰੀ ਵਜੋਂ ਚੁੱਕੀ ਸਹੁੰOn PunjabApril 28, 2022 by On PunjabApril 28, 20220544 ਕੌਮਾਂਤਰੀ ਵਪਾਰ ਨੀਤੀ ਦੇ ਪ੍ਰਮੁੱਖ ਮਾਹਰ ਭਾਰਤਵੰਸ਼ੀ-ਅਮਰੀਕੀ ਅਰੁਣ ਵੈਂਕਟਰਮਣ ਨੇ ਆਲਮੀ ਬਾਜ਼ਾਰ ਲਈ ਸਹਾਇਕ ਵਣਜ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਹੈ। ਸਹਾਇਕ ਮੰਤਰੀ ਦੇ...
ਖਾਸ-ਖਬਰਾਂ/Important NewsWorld News: ਇਕ ਬਿੱਲੀ ਬਣੀ ਅਮਰੀਕਾ ਦੇ ਸ਼ਹਿਰ ਦੀ ਮੇਅਰ, ਸੋਸ਼ਲ ਮੀਡੀਆ ‘ਤੇ ਲੱਖਾਂ ਹਨ ਫਾਲੋਅਰਜ਼On PunjabApril 28, 2022 by On PunjabApril 28, 202202816 ਮੇਅਰ ਸ਼ਹਿਰ ਦਾ ਮੁਖੀ ਹੁੰਦਾ ਹੈ। ਤੁਸੀਂ ਇਸ ‘ਤੇ ਵਿਸ਼ਵਾਸ ਨਹੀਂ ਕਰੋਗੇ ਜੇ ਇੱਕ ਬਿੱਲੀ ਨੇ ਮੇਅਰ ਦਾ ਅਹੁਦਾ ਸੰਭਾਲ ਲਿਆ। ਪਰ ਇਹ ਹੋਇਆ ਹੈ।...
ਖਾਸ-ਖਬਰਾਂ/Important Newsਬਾਦਲ ਤੇ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼, ਰੰਧਾਵਾ ਤੋਂ ਵਾਪਸ ਮੰਗੀ ਮੰਤਰੀ ਦੇ ਕੋਟੇ ਵਾਲੀ ਕਾਰOn PunjabApril 28, 2022 by On PunjabApril 28, 20220439 ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਧਾਇਕਾਂ ਵਾਲੇ ਫਲੈਟ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਵਿਧਾਨ...
ਖਾਸ-ਖਬਰਾਂ/Important Newsਪੜ੍ਹਨ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕOn PunjabApril 28, 2022 by On PunjabApril 28, 20220498 ਕਸਬਾ ਘੱਗਾ ਤੋਂ ਪੜ੍ਹਾਈ ਕਰਨ ਕੈਨੇਡਾ ਗਏ ਵਰਮਾ ਪਰਿਵਾਰ ਦੇ ਇਕਲੌਤੇ ਪੁੱਤਰ ਵੱਲੋਂ ਉੱਥੇ ਰਹਿੰਦਿਆਂ ਮਾਨਸਿਕ ਪਰੇਸ਼ਾਨੀ ਕਰਕੇ ਆਪਣੇ ਘਰ ‘ਚ ਫਾਹਾ ਲਗਾ ਕੇ ਖੁਦਕੁਸ਼ੀ...
ਖਾਸ-ਖਬਰਾਂ/Important Newsਐਲਨ ਮਸਕ ਨੇ 44 ਅਰਬ ਡਾਲਰ ਭਾਵ 3200 ਅਰਬ ਰਪਏ ’ਚ ਖ਼ਰੀਦਿਆ Twitter,ਕੰਪਨੀ ਨੇ ਪੇਸ਼ਕਸ਼ ਨੂੰ ਕੀਤਾ ਮਨਜ਼ੂਰOn PunjabApril 26, 2022 by On PunjabApril 26, 20220492 ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਟੇਸਲਾ ਦੇ ਸੀਈਓ ਐਲਨ ਮਸਕ ਨੇ ਸੋਮਵਾਰ ਨੂੰ 44 ਅਰਬ ਡਾਲਰ (3.30 ਲੱਖ ਕਰੋਡ਼ ਰੁਪਏ) ’ਚ ਟਵਿੱਟਰ ਨੂੰ...
ਖਾਸ-ਖਬਰਾਂ/Important Newsਐਲਨ ਮਸਕ ਨੂੰ ਭਾਰਤ ਸਰਕਾਰ ਦਾ ਜਵਾਬ, ਟੈਸਲਾ ਤੋਂ ਨਹੀਂ ਚੀਨ ਤੋਂ ਕਾਰ ਦਰਾਮਦ ਤੋਂ ਹੈ ਸਮੱਸਿਆOn PunjabApril 26, 2022 by On PunjabApril 26, 20220403 ਸਰਕਾਰ ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਨਾਲ ਹੀ ਸਰਕਾਰ ਇਸ ਗੱਲ ‘ਤੇ ਵੀ ਜ਼ੋਰ ਦੇ ਰਹੀ ਹੈ...
ਖਾਸ-ਖਬਰਾਂ/Important Newsਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ਾਂ ਦੀ ਮਦਦ ਕਰੇ ਵਿਸ਼ਵ ਬੈਂਕ : ਸੀਤਾਰਮਨOn PunjabApril 25, 2022 by On PunjabApril 25, 20220423 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਮਹਾਮਾਰੀ ਤੇ ਹਾਲ ਹੀ ਦੇ ਭੂ-ਸਿਆਸੀ ਘਟਨਾਕ੍ਰਮ ਤੋਂ ਪੈਦਾ ਹੋਈ ਬੇਭਰੋਸਗੀ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ...