ਖਾਸ-ਖਬਰਾਂ/Important NewsVideo Sri Lanka Crisis : ਸ਼੍ਰੀਲੰਕਾ ਦੀ ਆਰਥਿਕ ਹਾਲਤ ਬਹੁਤ ਖ਼ਰਾਬ, ਹਿੰਸਾ ਤੇ ਅੱਗਜ਼ਨੀ ‘ਚ ਪੰਜ ਮਾਰੇ, ਕਈ ਥਾਵਾਂ ‘ਤੇ ਲੱਗਾ ਕਰਫਿਊOn PunjabMay 10, 2022 by On PunjabMay 10, 202202286 ਸ਼੍ਰੀਲੰਕਾ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ...
ਖਾਸ-ਖਬਰਾਂ/Important NewsSri Lanka Crisis : ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫ਼ਾ, ਦੇਸ਼ ‘ਚ ਸਿਆਸੀ ਸੰਕਟ ਹੋ ਗਿਆ ਹੋਰ ਡੂੰਘਾOn PunjabMay 9, 2022 by On PunjabMay 9, 20220435 ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਸ਼੍ਰੀਲੰਕਾ ‘ਚ ਆਰਥਿਕ ਸੰਕਟ ਦੇ ਨਾਲ-ਨਾਲ ਹੁਣ ਉੱਥੇ ਸਿਆਸੀ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ।...
ਖਾਸ-ਖਬਰਾਂ/Important Newsਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀOn PunjabMay 9, 2022 by On PunjabMay 9, 20220425 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਦੇਸ਼ ਵਿੱਚ ਘਰੇਲੂ ਜੰਗ ਛੇੜਨ ਦੀ ਸਾਜ਼ਿਸ਼ ਰਚਣ ਅਤੇ ਕੌਮੀ ਸੰਸਥਾਵਾਂ ਬਾਰੇ...
ਖਾਸ-ਖਬਰਾਂ/Important NewsBook Review : ਭਗਤ ਸਿੰਘ ਦੀ ਜੀਵਨੀ ’ਤੇ ਆਧਾਰਿਤ ਨਾਵਲ ‘ਰੰਗ ਦੇ ਬਸੰਤੀ ਚੋਲਾ’On PunjabMay 8, 2022 by On PunjabMay 8, 20220759 ਨਾਵਲ ‘ਰੰਗ ਦੇ ਬਸੰਤੀ ਚੋਲਾ’, ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਬਲਦੇਵ ਸਿੰਘ ਪੰਜਾਬੀ ਨਾਵਲ ਦੇ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਣ ਵਾਲਾ ਨਾਵਲਕਾਰ ਹੈ। ਹੁਣ ਉਹ...
ਖਾਸ-ਖਬਰਾਂ/Important Newsਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਹੋਇਆ ਮੁਸ਼ਕਲOn PunjabMay 8, 2022 by On PunjabMay 8, 20220446 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਮਰੀਕੀ ਜੱਜ ਨੇ ਟਰੰਪ ਦੇ ਟਵਿੱਟਰ ’ਤੇ ਲੱਗੀ...
ਖਾਸ-ਖਬਰਾਂ/Important NewsWildfire: ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਬਣਾ ਰਹੀ ਲੋਕਾਂ ਦੀ ਜ਼ਿੰਦਗੀ ਨੂੰ ਨਰਕ, ਤੇਜ਼ ਹਵਾ ਨੇ ਸਾਰਿਆਂ ਦੀਆਂ ਵਧਾਈਆਂ ਪਰੇਸ਼ਾਨੀਆਂOn PunjabMay 8, 2022 by On PunjabMay 8, 20220503 ਅਮਰੀਕਾ ਦੇ ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਅੱਗ ਲੱਗਣ ਕਾਰਨ ਜਿੱਥੇ ਅਸਮਾਨ ‘ਚ ਜ਼ਹਿਰੀਲੇ ਧੂੰਏਂ...
ਖਾਸ-ਖਬਰਾਂ/Important NewsRussia-Ukraine War : ਯੂਕਰੇਨ ਦੇ ਪਿੰਡ ‘ਚ ਸਕੂਲ ‘ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾOn PunjabMay 8, 2022 by On PunjabMay 8, 20220369 ਯੂਕਰੇਨ ਦੇ ਬਿਲੋਹੋਰਿਵਕਾ ਪਿੰਡ ਵਿਚ ਇਕ ਸਕੂਲ ਉੱਤੇ ਰੂਸੀ ਬੰਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠਾਂ 60 ਹੋਰ ਲੋਕਾਂ ਦੇ...
ਖਾਸ-ਖਬਰਾਂ/Important Newsਚੰਦਰਮਾ ਤੋਂ ਅੱਗੇ ਜਾਣ ‘ਚ ਹਾਲੇ ਮਨੁੱਖ ਨੂੰ ਲੱਗੇਗਾ ਸਮਾਂ, NASA ਹੁਣ ਅਗਸਤ ‘ਚ Artemis 1 ਮੂਨ ਰਾਕੇਟ ਕਰੇਗਾ ਲਾਂਚOn PunjabMay 8, 2022 by On PunjabMay 8, 20220481 ਮਨੁੱਖਾਂ ਨੂੰ ਚੰਦਰਮਾ ਅਤੇ ਉਸ ਤੋਂ ਅੱਗੇ ਜਾਣ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਾਸਾ ਨੇ ਆਪਣੇ ਆਰਟੇਮਿਸ 1 ਚੰਦਰਮਾ ਰਾਕੇਟ...
ਖਾਸ-ਖਬਰਾਂ/Important Newsਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦੇ ਬਾਹਰ ਹੰਗਾਮਾ, ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨੇ ਕੀਤੀ ਖਿੱਚ-ਧੂਹ, ਦੇਖੋ ਤਸਵੀਰਾਂOn PunjabMay 8, 2022 by On PunjabMay 8, 20220483 ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀ ਸੀ, ਜਦੋਂ...
ਖਾਸ-ਖਬਰਾਂ/Important Newsਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਸਿੱਖਾਂ ਦੀ ਆਜ਼ਾਦੀ ਦੇ ਐਲਾਨ ‘ਤੇ ਭਾਰਤ ਨੇ ਮਹਾਸਭਾ ‘ਚ ਜਤਾਇਆ ਸਖ਼ਤ ਗੁੱਸਾOn PunjabMay 4, 2022 by On PunjabMay 4, 20220721 ਅਮਰੀਕਾ ਦੇ ਸਭ ਤੋਂ ਅਮੀਰ ਰਾਜਾਂ ਵਿੱਚੋਂ ਇੱਕ ਕਨੈਕਟੀਕਟ ਦੇ ਹਾਊਸ (ਜਨਰਲ ਅਸੈਂਬਲੀ) ਵਿੱਚ ‘ਸਿੱਖਾਂ ਦੀ ਆਜ਼ਾਦੀ’ ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਦੇ ਜ਼ਿਕਰ ‘ਤੇ...