ਖਾਸ-ਖਬਰਾਂ/Important Newsਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਅਹੁਦਿਆਂ ਲਾਹੁਣ ਤੋਂ ਬਾਅਦ ਸਿਹਤ ਮੰਤਰੀ ਸਿੰਗਲਾ ਗ੍ਰਿਫ਼ਤਾਰOn PunjabMay 24, 2022 by On PunjabMay 24, 20220501 ਪੰਜਾਬ ਕੈਬਨਿਟ ਤੋਂ ਸਿਹਤ ਮੰਤਰੀ ਵਿਜੈ ਸਿੰਗਲਾ (Vijay Singla) ਦੀ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ...
ਖਾਸ-ਖਬਰਾਂ/Important NewsJoe Biden Asia Visit : ਦੱਖਣੀ ਕੋਰੀਆ ਦੇ ਦੌਰੇ ‘ਤੇ ਸਿਓਲ ਪਹੁੰਚੇ ਬਾਇਡਨ, ਰਾਸ਼ਟਰਪਤੀ ਯੂਨ ਸੋਕ-ਯੂਲ ਨੂੰ ਮਿਲਣਗੇOn PunjabMay 20, 2022 by On PunjabMay 20, 20220969 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਪਹੁੰਚ ਗਏ ਹਨ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਏਸ਼ੀਆ ਦੀ ਪਹਿਲੀ ਯਾਤਰਾ ਹੈ। ਸਿਓਲ ਪਹੁੰਚਣ ‘ਤੇ, ਦੱਖਣੀ...
ਖਾਸ-ਖਬਰਾਂ/Important NewsWeird News : ਜੁੜਵਾਂ ਭੈਣਾਂ ਨਾਲ ਹੋਇਆ ਅਜੀਬ ਸੰਯੋਗ, ਇਕੋ ਸਮੇਂ ਬਣੀਆਂ ਮਾਂਵਾਂ, ਪੁੱਤਰਾਂ ਨੂੰ ਦਿੱਤਾ ਜਨਮOn PunjabMay 20, 2022 by On PunjabMay 20, 20220465 ਦੁਨੀਆ ਭਰ ‘ਚ ਕਈ ਤਰ੍ਹਾਂ ਦੀਆਂ ਅਜੀਬੋ-ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਜੇਕਰ ਕੁਝ ਅਜਿਹੇ ਦੁਰਲੱਭ ਇਤਫ਼ਾਕ ਹੁੰਦੇ ਹਨ ਤਾਂ ਉਹ ਸਭ ਨੂੰ ਹੈਰਾਨ ਕਰ...
ਖਾਸ-ਖਬਰਾਂ/Important NewsIndia S-400 missile system : ਪੈਂਟਾਗਨ ਨੇ ਕਿਹਾ- ਚੀਨ ਤੇ ਪਾਕਿਸਤਾਨ ਨਾਲ ਮੁਕਾਬਲੇ ‘ਚ ਐੱਸ-400 ਤਾਇਨਾਤ ਕਰ ਸਕਦਾ ਹੈ ਭਾਰਤOn PunjabMay 19, 2022 by On PunjabMay 19, 20220533 ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਇਕ ਪ੍ਰਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਤੇ ਪਾਕਿਸਤਾਨ ਤੋਂ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਅਗਲੇ ਮਹੀਨੇ ਤਕ ਐੱਸ-400...
ਖਾਸ-ਖਬਰਾਂ/Important NewsRacism in US: ਅਮਰੀਕਾ ਦੇ ਪਾਪਾਂ ਦਾ ਪਰਦਾਫਾਸ਼ ਕਰਨ ਵਾਲੀ ਇੱਕ ਰਿਪੋਰਟ! ਦੇਸ਼ ਨਸਲਵਾਦ ਤੇ ਅਸਮਾਨਤਾ ‘ਚ ਹੈ ਸਭ ਤੋਂ ਉੱਪਰOn PunjabMay 19, 2022 by On PunjabMay 19, 202202037 ਪੂਰੀ ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦਾ ਸਬਕ ਪੜ੍ਹਾਉਣ ਵਾਲੇ ਅਮਰੀਕਾ ਨੂੰ ਸ਼ੀਸ਼ਾ ਦਿਖਾਇਆ ਗਿਆ ਹੈ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਨਾਂ ‘ਤੇ ਦੁਨੀਆ ਦੇ...
ਖਾਸ-ਖਬਰਾਂ/Important Newsਨ ਤਣਾਅ, ਚਿੰਤਾ ਤੇ ਡਿਪਰੈਸ਼ਨ ਦਾ ਬੱਚੇ ‘ਤੇ ਪੈਂਦਾ ਹੈ ਬੁਰਾ ਪ੍ਰਭਾOn PunjabMay 19, 2022 by On PunjabMay 19, 20220395 ਅਮਰੀਕਾ ਦੇ ਨੈਸ਼ਨਲ ਹਸਪਤਾਲ ਫਾਰ ਚਿਲਡਰਨ ਵਿੱਚ ਕਰਵਾਏ ਗਏ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਉੱਚ ਪੱਧਰੀ ਤਣਾਅ, ਚਿੰਤਾ ਅਤੇ...
ਖਾਸ-ਖਬਰਾਂ/Important Newsਹਜ਼ਾਰਾਂ ਭਾਰਤੀਆਂ ਲਈ ਖੁਸ਼ਖਬਰੀ, ਅਮਰੀਕਾ ’ਚ ਗ੍ਰੀਨ ਕਾਰਡ ਸਬੰਧੀ ਅਰਜ਼ੀਆਂ ਛੇ ਮਹੀਨੇ ’ਚ ਨਿਪਟਾਉਣ ਦੀ ਸਿਫਾਰਸ਼On PunjabMay 18, 2022 by On PunjabMay 18, 20220556 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸਲਾਹਕਾਰ ਕਮਿਸ਼ਨ ਨੇ ਗ੍ਰੀਨ ਕਾਰਡ ਜਾਂ ਪੀਆਰ (ਸਥਾਈ ਰਿਹਾਇਸ਼) ਸਬੰਧੀ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਛੇ ਮਹੀਨਿਆਂ ਦੇ ਅੰਦਰ ਕਰਨ...
ਖਾਸ-ਖਬਰਾਂ/Important NewsSri lanka Crisis: ਸ੍ਰੀਲੰਕਾ ਦੀ ਸੰਸਦ ’ਚ ਡਿੱਗਿਆ ਰਾਸ਼ਟਰਪਤੀ ਖ਼ਿਲਾਫ਼ ਬੇਭਰੋਸਗੀ ਮਤਾ,119 ਸੰਸਦ ਮੈਂਬਰਾਂ ਨੇ ਮਤੇ ਖ਼ਿਲਾਫ਼ ਤੇ 68 ਨੇ ਪਾਈOn PunjabMay 18, 2022 by On PunjabMay 18, 20220386 ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਮੰਗਲਵਾਰ ਨੂੰ ਸੰਸਦ ’ਚ ਡਿੱਗ ਗਿਆ। ਆਜ਼ਾਦੀ ਤੋਂ ਬਾਅਦ ਸਭ ਤੋਂ...
ਖਾਸ-ਖਬਰਾਂ/Important Newsਗੁਜਰਾਤ ‘ਚ ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਪੀਐਮ ਮੋਦੀ ਨੇ ਜਤਾਇਆ ਦੁੱਖOn PunjabMay 18, 2022 by On PunjabMay 18, 20220488 ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲੂਣ ਫੈਕਟਰੀ ਦੀ ਕੰਧ ਡਿੱਗ ਗਈ ਹੈ। ਮਲਬੇ ਹੇਠ ਦੱਬਣ ਕਾਰਨ ਕਰੀਬ 12 ਮਜ਼ਦੂਰਾਂ...
ਖਾਸ-ਖਬਰਾਂ/Important Newsਡੋਨਾਲਡ ਟਰੰਪ ਨਹੀਂ ਆ ਸਕਦੇ ਦੁਬਾਰਾ ਟਵਿੱਟਰ ‘ਤੇ, ਮਸਕ ਦੀਆਂ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਅਸਫਲOn PunjabMay 17, 2022 by On PunjabMay 17, 20220385 ਪਿਛਲੇ ਸਾਲ ਜਨਵਰੀ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਨੂੰ ਬਹਾਲ ਕਰਨ ਲਈ ਟੇਸਲਾ...