ਖਾਸ-ਖਬਰਾਂ/Important Newsਅਮਰੀਕੀ ਰਿਪੋਰਟ ਦਾ ਦਾਅਵਾ – ਚੀਨ ਆਪਣੇ ਗਲੋਬਲ ਜਾਸੂਸੀ ਨੈੱਟਵਰਕ ਰਾਹੀਂ ਅਲੋਚਕਾਂ ਨੂੰ ਚੁੱਪ ਕਰਵਾਉਣ ਦੀ ਕਰ ਰਿਹਾ ਕੋਸ਼ਿਸ਼On PunjabJuly 19, 2022 by On PunjabJuly 19, 20220841 ਜਾਸੂਸਾਂ ਦਾ ਇੱਕ ਗਲੋਬਲ ਨੈਟਵਰਕ ਬਣਾ ਕੇ, ਚੀਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਆਲੋਚਕਾਂ ਅਤੇ ਅਸਹਿਮਤਾਂ ਨੂੰ ਚੁੱਪ ਕਰਾਉਣ ਦਾ ਕੰਮ ਕਰਦਾ ਹੈ। ਕਈ...
ਖਾਸ-ਖਬਰਾਂ/Important News‘ਪੰਜਾਬ ਨੂੰ ਐੱਮਐੱਸਪੀ ਕਮੇਟੀ ਤੋਂ ਬਾਹਰ ਕਿਉਂ ਰੱਖਿਆ ਗਿਆ?’ – ਰਾਘਵ ਚੱਢਾOn PunjabJuly 19, 2022 by On PunjabJuly 19, 20220392 ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਲਈ ਬਣਾਈ ਕਮੇਟੀ...
ਖਾਸ-ਖਬਰਾਂ/Important Newsਧਰਤੀ ’ਤੇ ਆਹਮੋ-ਸਾਹਮਣੇ ਤੇ ਪੁਲਾਡ਼ ’ਚ ਇਕੱਠੇ ਅਮਰੀਕਾ-ਰੂਸ, ਇਕ ਦੂਜੇ ਦੇ ਪੁਲਾਡ਼ ਵਾਹਨਾਂ ’ਚ ਕਰਨਗੇ ਯਾਤਰਾOn PunjabJuly 18, 2022 by On PunjabJuly 18, 20220372 ਜਦੋਂ ਯੂਕਰੇਨ ਜੰਗ ਕਾਰਨ ਅਮਰੀਕਾ ਤੇ ਰੂਸ ਵਿਚਾਲੇ ਤਣਾਅ ਹੈ ਅਤੇ ਰੂਸ ਦਾ ਰਸਤਾ ਰੋਕਣ ਲਈ ਅਮਰੀਕਾ ਕੋਈ ਮੌਕਾ ਨਹੀਂ ਛੱਡ ਰਿਹਾ, ਉਦੋਂ ਪੁਲਾਡ਼ ’ਚ...
ਖਾਸ-ਖਬਰਾਂ/Important Newsਇਮਰਾਨ ਖਾਨ ਦੇ ‘ਵਿਦੇਸ਼ੀ ਸਾਜ਼ਿਸ਼’ ਦੇ ਬਿਆਨ ਨੂੰ ਅਮਰੀਕਾ ਨੇ ਕਿਹਾ ‘ਝੂਠਾ’, ਕਿਹਾ- ਇਲਜ਼ਾਮ ਬਹੁਤ ਪਰੇਸ਼ਾਨ ਕਰਨ ਵਾਲੇOn PunjabJuly 18, 2022 by On PunjabJuly 18, 20220398 ਇਕ ਚੋਟੀ ਦੇ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਲਗਾਏ ਗਏ ਵਿਦੇਸ਼ੀ ਸਾਜ਼ਿਸ਼ ਦੇ ਦੋਸ਼ ਪਰੇਸ਼ਾਨ ਕਰਨ ਵਾਲੇ ਸਨ। ਨਾਲ...
ਖਾਸ-ਖਬਰਾਂ/Important Newsਅਮਰੀਕਾ ‘ਚ ਲੈਂਡਿੰਗ ਦੌਰਾਨ ਦੋ ਜਹਾਜ਼ਾਂ ਦੀ ਟੱਕਰ, 4 ਲੋਕਾਂ ਦੀ ਮੌਤOn PunjabJuly 18, 2022 by On PunjabJuly 18, 20220448 ਅਮਰੀਕਾ ਦੇ ਉੱਤਰੀ ਲਾਸ ਵੇਗਾਸ ਹਵਾਈ ਅੱਡੇ ‘ਤੇ ਦੋ ਜਨਰਲ ਏਵੀਏਸ਼ਨ ਜਹਾਜ਼ਾਂ ਦੇ ਆਪਸ ‘ਚ ਟਕਰਾ ਜਾਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।...
ਖਾਸ-ਖਬਰਾਂ/Important NewsGurmeet Ram Rahim: ਗੁਰਮੀਤ ਰਾਮ ਰਹੀਮ ਦੀ ਪੈਰੋਲ ਖਤਮ, ਸਖ਼ਤ ਸੁਰੱਖਿਆ ਹੇਠ ਬਾਗਪਤ ਤੋਂ ਆਪਣੇ ਨਾਲ ਲੈ ਗਈ ਹਰਿਆਣਾ ਪੁਲਿਸOn PunjabJuly 18, 2022 by On PunjabJuly 18, 20220478 ਗੁਰਮੀਤ ਰਾਮ ਰਹੀਮ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਸੋਮਵਾਰ ਨੂੰ ਆਸ਼ਰਮ ਬਰਨਾਵਾ ਪਹੁੰਚੀ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੇ ਨਾਲ...
ਖਾਸ-ਖਬਰਾਂ/Important Newsਪਵਿੱਤਰ ਕਾਲੀ ਵੇਈਂ ਦੀ 22ਵੀਂ ਵਰ੍ਹੇਗੰਢ ਮੌਕੇ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ,ਸੰਤ ਸੀਚੇਵਾਲ ਨੇ ਕੀਤਾ ਸਵਾਗਤOn PunjabJuly 17, 2022 by On PunjabJuly 17, 20220571 ਇਤਿਹਾਸਕ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਪ੍ਰਕਾਸ਼ ਅਸਥਾਨ ਪਵਿੱਤਰ ਵੇਈ ਕੰਢੇ ਪਵਿੱਤਰ ਵੇਈਂ ਦੀ 22ਵੀੰ ਵਰੇਗੰਢ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...
ਖਾਸ-ਖਬਰਾਂ/Important Newsਰਿਪੁਦਮਨ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਪੁਲਿਸ ਦੇ ਹੱਥ ਖਾਲੀ, ਕਿਹਾ- ਜਾਂਚ ਦੋ ਹਫ਼ਤਿਆਂ ‘ਚ ਵੀ ਪੂਰੀ ਹੋ ਸਕਦੀ ਹੈ ਤੇ ਦੋ ਸਾਲ ਵੀ ਲੱਗ ਸਕਦੇ ਹਨOn PunjabJuly 17, 2022 by On PunjabJuly 17, 20220446 ਬ੍ਰਿਟਿਸ਼ ਕੋਲੰਬੀਆ ’ਚ ਅਮੀਰ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ’ਚ ਕੈਨੇਡੀਅਨ ਪੁਲਿਸ ਨੂੰ ਹਾਲੇ ਤੱਕ ਕੋਈ ਵੱਡਾ ਸੁਰਾਗ਼ ਹੱਥ ਨਹੀਂ ਲੱਗਾ...
ਖਾਸ-ਖਬਰਾਂ/Important NewsAbortion Access In US: ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਗਰਭਪਾਤ ਕਾਨੂੰਨ ਦੀ ਬਹਾਲੀ ਨੂੰ ਦਿੱਤੀ ਮਨਜ਼ੂਰੀOn PunjabJuly 17, 2022 by On PunjabJuly 17, 202202731 ਅਮਰੀਕਾ ਵਿੱਚ ਗਰਭਪਾਤ ਕਾਨੂੰਨਾਂ ਨੂੰ ਬਹਾਲ ਕਰਨ ਲਈ ਸ਼ੁੱਕਰਵਾਰ ਨੂੰ ਪ੍ਰਤੀਨਿਧੀ ਸਭਾ ਵਿੱਚ ਕਾਂਗਰਸ ਦੇ ਹੇਠਲੇ ਸਦਨ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਪੇਸ਼ ਕੀਤੇ ਗਏ ਦੋ...
ਖਾਸ-ਖਬਰਾਂ/Important Newsਵੱਡਾ ਖੁਲਾਸਾ : Elon Musk ਦੇ ਪਿਤਾ ਬਣੇ ਆਪਣੀ ਹੀ ਮਤਰੇਈ ਧੀ ਦੇ ਬੱਚਿਆਂ ਦਾ ਬਾਪOn PunjabJuly 15, 2022 by On PunjabJuly 15, 20220599 ਟੇਸਲਾ ਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਦੇ ਪਿਤਾ ਏਰੋਲ ਮਸਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਆਪਣੀ 35 ਸਾਲਾ ਮਤਰੇਈ ਧੀ ਜੈਨਾ ਬੇਜ਼ੁਇਡੇਨਹੌਟ...