ਖਾਸ-ਖਬਰਾਂ/Important Newsਬੰਬੇ ਹਾਈ ਕੋਰਟ ਨੇ ਮੁੰਬਈ ਹਵਾਈ ਅੱਡੇ ਦੇ ਨੇੜੇ 48 ਉੱਚੀਆਂ ਇਮਾਰਤਾਂ ਦੇ ਹਿੱਸੇ ਢਾਹੁਣ ਦੇ ਦਿੱਤੇ ਹਨ ਹੁਕਮOn PunjabJuly 29, 2022 by On PunjabJuly 29, 20220450 ਬੰਬਈ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਮੁੰਬਈ ਉਪਨਗਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਉਚਾਈ ਦੇ ਨਿਯਮਾਂ ਦੀ ਉਲੰਘਣਾ ਲਈ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ 48...
ਖਾਸ-ਖਬਰਾਂ/Important NewsKabul Blast: ਬੰਬ ਧਮਾਕੇ ਨਾਲ ਫਿਰ ਹਿੱਲਿਆ ਕਾਬੁਲ ਦਾ ਗੁਰਦੁਆਰਾ, ਤਾਲਿਬਾਨ ਨੇ ਕੀਤਾ ਸੀ ਸੁਰੱਖਿਆ ਦਾ ਵਾਅਦਾOn PunjabJuly 27, 2022 by On PunjabJuly 27, 202201402 ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇਕ ਵਾਰ ਫਿਰ ਧਮਾਕੇ ਨਾਲ ਹਿੱਲ ਗਈ ਹੈ। ਇਸ ਵਾਰ ਬੁੱਧਵਾਰ ਨੂੰ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਨੇੜੇ ਬੰਬ ਧਮਾਕਾ ਹੋਇਆ...
ਖਾਸ-ਖਬਰਾਂ/Important Newsਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਬੇਹੱਦ ਪਸੰਦ ਹੈ ‘ਪਖਾਲ ਭਾਤ’, ਅਟਲ ਜੀ ਦੀ ਰਸੋਈ ਤੋਂ ਲੈ ਕੇ ਪਰਵੇਜ਼ ਮੁਸ਼ੱਰਫ ਦੀ ਮਹਿਮਾਨਨਿਵਾਜ਼ੀ ਤੱਕ ਦੀਆਂ ਦਿਲਚਸਪ ਕਿੱਸੇ…On PunjabJuly 27, 2022 by On PunjabJuly 27, 20220537 ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਲਗਭਗ ਸਾਰੇ ਪਲੇਟਫਾਰਮਾਂ ‘ਤੇ ਇੱਕ ਸ਼ਬਦ ਬਹੁਤ ਮਸ਼ਹੂਰ ਹੋ ਰਿਹਾ ਹੈ – “ਪਖਾਲ ਭਾਤ”। ਓਡੀਸ਼ਾ ਦਾ ਇਹ ਪ੍ਰਾਚੀਨ ਭੋਜਨ ਹੁਣ...
ਖਾਸ-ਖਬਰਾਂ/Important Newsਲੋਕ ਸਭਾ MP ਸਿਮਰਨਜੀਤ ਮਾਨ ਨੇ ਕਿਹਾ SC ‘ਚ ਸਿੱਖ ਜੱਜ ਕਿਉਂ ਨਹੀਂ? ਪੜ੍ਹੋ ਕੇਂਦਰੀ ਕਾਨੂੰਨ ਮੰਤਰੀ ਦਾ ਜਵਾਬOn PunjabJuly 27, 2022 by On PunjabJuly 27, 20220532 ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਇਕ ਹੋਰ ਮੁੱਦਾ ਖੜ੍ਹਾ ਕਰ ਦਿੱਤਾ ਹੈ। ਹੁਣ ਉਨ੍ਹਾਂ ਨੇ ਸੁਪਰੀਮ ਕੋਰਟ (Supreme Court)...
ਖਾਸ-ਖਬਰਾਂ/Important Newsਰੂਸ ਦੇ ਸਾਹਮਣੇ ਮੁੱਠੀ ਭਰ ਫ਼ੌਜਾ ਹੋਣ ਦੇ ਬਾਵਜੂਦ ਯੂਕਰੇਨ ਨਹੀਂ ਚਾਹੁੰਦਾ ਜੰਗਬੰਦੀ ! ਇਸ ਦੇ ਹਨ 3 ਵੱਡੇ ਕਾਰਨOn PunjabJuly 26, 2022 by On PunjabJuly 26, 20220579 ਰੂਸ ਅਤੇ ਯੂਕਰੇਨ ਦੀ ਜੰਗ ਦੇ ਪੰਜ ਮਹੀਨੇ ਪੂਰੇ ਹੋ ਚੁੱਕੇ ਹਨ। ਇਨ੍ਹਾਂ ਪੰਜ ਮਹੀਨਿਆਂ ਵਿੱਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਉਸ ਤੋਂ ਨਾ...
ਖਾਸ-ਖਬਰਾਂ/Important NewsSri Lanka Crisis : ਸ੍ਰੀਲੰਕਾ ‘ਚ ਹਸਪਤਾਲਾਂ ਦੀ ਹਾਲਤ ਵਿਗੜੀ, ਦੇਸ਼ ‘ਚ ‘ਇੰਧਨ ਸੰਕਟ’ ਬਣਿਆ ਹੋਇਐ ਵੱਡੀ ਸਮੱਸਿਆOn PunjabJuly 26, 2022July 26, 2022 by On PunjabJuly 26, 2022July 26, 20220410 ਸ੍ਰੀਲੰਕਾ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੈ। ਸ੍ਰੀਲੰਕਾ ਵਿੱਚ ਸਰਕਾਰ ਬਦਲਣ ਤੋਂ...
ਖਾਸ-ਖਬਰਾਂ/Important Newsਖੇਡ-ਜਗਤ/Sports NewsCommonwealth Games : ਵਿਨੇਸ਼ ਫੋਗਾਟ ਨੇ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਲਿਆ ਸੰਕਲਪOn PunjabJuly 25, 2022 by On PunjabJuly 25, 20220404 ਟੋਕੀਓ ਓਲੰਪਿਕ ਵਿਚ ਮਿਲੀ ਹਾਰ ਤੋਂ ਬਾਅਦ ਨਿਰਾਸ਼ ਮੁੜੀ ਵਿਨੇਸ਼ ਫੋਗਾਟ ਨੂੰ ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ’ਤੇ ਬੁਲਾਇਆ। ਇਸ ਦੌਰਾਨ...
ਖਾਸ-ਖਬਰਾਂ/Important Newsਰਾਜਨੀਤੀ/PoliticsPresident Droupadi Murmu: ਪਹਿਲਾਂ ਦ੍ਰੌਪਦੀ ਨਹੀਂ ਸੀ ਰਾਸ਼ਟਰਪਤੀ ਮੁਰਮੂ ਦਾ ਨਾਂ, ਜਾਣੋ ਕਿਸ ਨੇ ਕੀਤਾ ਬਦਲਾਅ; ਖੁਦ ਕੀਤਾ ਖੁਲਾਸਾOn PunjabJuly 25, 2022 by On PunjabJuly 25, 202202595 ਦ੍ਰੌਪਦੀ ਮੁਰਮੂ ਅੱਜ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣ ਗਈ ਹੈ। ਸਹੁੰ ਚੁੱਕਦੇ ਹੀ ਆਪਣੇ ਪਹਿਲੇ ਸੰਬੋਧਨ ‘ਚ ਮੁਰਮੂ ਨੇ ਦੇਸ਼ ਦੇ ਪਛੜੇ, ਆਦਿਵਾਸੀ ਅਤੇ ਗਰੀਬ...
ਖਾਸ-ਖਬਰਾਂ/Important Newsਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਪਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਦੀ ਮੌਤOn PunjabJuly 25, 2022 by On PunjabJuly 25, 20220500 ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਡੇਵਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਸਮੁੰਦਰੀ ਤੱਟ ਤੋਂ ਘੱਟੋ-ਘੱਟ 17 ਹੈਤੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਡੇਵਿਸ ਨੇ...
ਖਾਸ-ਖਬਰਾਂ/Important Newsਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖਾਸ ਤਸਵੀਰਾਂOn PunjabJuly 25, 2022 by On PunjabJuly 25, 20220418 ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਅੱਜ ਜਨਮ ਦਿਨ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...