ਖਾਸ-ਖਬਰਾਂ/Important Newsਸਿਹਤ ਮੰਤਰੀ ਤੋਂ ਖਫ਼ਾ ਸਾਬਕਾ ਮੁੱਖ ਮੰਤਰੀ ਚੰਨੀ ਦੀ ਭਾਬੀ ਨੇ ਦਿੱਤਾ ਅਸਤੀਫ਼ਾ, ਐਸਐਮਓ ਖਰੜ ਸਨ ਤਾਇਨਾਤOn PunjabAugust 2, 2022 by On PunjabAugust 2, 20220520 ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਨਾਲ ਡਾਕਟਰਾਂ ਦੀ ਨਾਰਾਜ਼ਗੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਉਨ੍ਹਾਂ ਦੀ ਕਾਰਵਾਈ ਤੋਂ ਨਾਰਾਜ਼ ਖਰਡ਼ ਸਿਵਲ...
ਖਾਸ-ਖਬਰਾਂ/Important Newsਫਿਲਮ-ਸੰਸਾਰ/Filmyਸਲਮਾਨ ਖਾਨ ਨੂੰ ਸਵੈ-ਰੱਖਿਆ ਦੇ ਨਾਂ ‘ਤੇ ਬੰਦੂਕ ਰੱਖਣ ਦਾ ਮਿਲਿਆ ਲਾਈਸੈਂਸ, ‘ਭਾਈਜਾਨ’ ਨੇ ਵੀ ਆਪਣੀ ਕਾਰ ਕਰਵਾਈ ਬੁਲੇਟਪਰੂਫOn PunjabAugust 1, 2022 by On PunjabAugust 1, 20220438 ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਕੁਝ ਹਫਤੇ ਪਹਿਲਾਂ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਐਕਸ਼ਨ ਮੋਡ ‘ਚ ਆ ਗਈ...
ਖਾਸ-ਖਬਰਾਂ/Important NewsFlood in Afghanistan: ਅਫਗਾਨਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, 120 ਲੋਕਾਂ ਦੀ ਮੌਤ; 600 ਤੋਂ ਵੱਧ ਘਰ ਹੋਏ ਤਬਾਹOn PunjabAugust 1, 2022 by On PunjabAugust 1, 20220549 ਅਫਗਾਨਿਸਤਾਨ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਦੇਸ਼ ਦੇ ਕਈ ਸੂਬਿਆਂ ‘ਚ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਕਾਰਨ ਕਈ ਅਫਗਾਨਿਸਤਾਨ ਦੇ ਲੋਕ ਆਪਣੀ ਜਾਨ...
ਸਿਹਤ/Healthਖਾਸ-ਖਬਰਾਂ/Important NewsMonkeypox : ਕੇਰਲ ਵਿੱਚ Monkeypox ਨਾਲ ਨੌਜਵਾਨ ਦੀ ਮੌਤ, UAE ‘ਚ ਪਾਇਆ ਗਿਆ ਸੀ ਪਾਜ਼ੇਟਿਵ ; ਸਿਹਤ ਵਿਭਾਗ ਨੇ ਕੀਤੀ ਪੁਸ਼ਟੀOn PunjabAugust 1, 2022 by On PunjabAugust 1, 202201371 ਕੇਰਲ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਨੂੰ ਮਰਨ ਵਾਲੇ ਇਕ ਮਰੀਜ਼ ਦੀ ਜਾਂਚ ਤੋਂ ਬਾਅਦ ਮੰਕੀਪੌਕਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। 22 ਸਾਲਾ ਵਿਅਕਤੀ...
ਖਾਸ-ਖਬਰਾਂ/Important NewsHair Care Tips : ਕੁਦਰਤੀ ਤੌਰ ‘ਤੇ ਸੁੰਦਰ, ਕਾਲੇ, ਸੰਘਣੇ ਤੇ ਲੰਬੇ ਵਾਲਾਂ ਲਈ ਇਨ੍ਹਾਂ ਟਿਪਸ ਨੂੰ ਕਰੋ ਫਾਲੋOn PunjabJuly 31, 2022 by On PunjabJuly 31, 202204310 ਦੂਸ਼ਣ, ਤਣਾਅ, ਹਾਰਮੋਨ ਅਸੰਤੁਲਨ, ਡੈਂਡਰਫ, ਥਾਇਰਾਈਡ, ਕੈਮੀਕਲ ਲੋਸ਼ਨਾਂ ਦੀ ਵਰਤੋਂ ਅਤੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਦੇ ਕਾਰਨ ਅੱਜ-ਕੱਲ੍ਹ ਵਾਲਾਂ ਦੀ ਸਮੱਸਿਆ ਆਮ ਹੋ...
ਖਾਸ-ਖਬਰਾਂ/Important NewsAmerica Flood : ਅਮਰੀਕਾ ਦੇ ਕੈਂਟਕੀ ‘ਚ ਹੜ੍ਹ ਕਾਰਨ 16 ਲੋਕਾਂ ਦੀ ਹੋਈ ਮੌਤ, ਵਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀOn PunjabJuly 31, 2022 by On PunjabJuly 31, 202203335 ਅਮਰੀਕੀ ਰਾਜ ਦੇ ਪੂਰਬੀ ਹਿੱਸੇ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਜਿਸ ਕਾਰਨ ਕੈਂਟਕੀ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਹੜ੍ਹ...
ਖਾਸ-ਖਬਰਾਂ/Important NewsJoe Biden Corona Positive: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇੱਕ ਵਾਰ ਫਿਰ ਹੋਇਆ ਕੋਰੋਨਾ ਪਾਜ਼ੇਟਿਵ, ਵੀਡੀਓ ਸ਼ੇਅਰ ਕਰ ਦਿੱਤਾ ਅੱਪਡੇਟOn PunjabJuly 31, 2022 by On PunjabJuly 31, 20220583 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸ਼ਨੀਵਾਰ ਨੂੰ ਇਕ ਵਾਰ ਫਿਰ ਤੋਂ ਕੋਰੋਨਾ ਪਾਜ਼ੇਟਿਵ ਹੋ ਗਏ। ਨੌਂ ਦਿਨ ਪਹਿਲਾਂ ਵੀ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।...
ਖਾਸ-ਖਬਰਾਂ/Important NewsWeapon License Policy in US : ਅਮਰੀਕੀ ਬੰਦੂਕ ਸੱਭਿਆਚਾਰ ਨੂੰ ਨੱਥ ਪਾਉਣ ਦੀ ਤਿਆਰੀ, ਜਾਣੋ- ਅਮਰੀਕਾ ‘ਚ ਹਥਿਆਰ ਰੱਖਣ ਦਾ ਕੀ ਹੈ ਕਾਨੂੰਨOn PunjabJuly 31, 2022 by On PunjabJuly 31, 20220476 ਅਮਰੀਕਾ ਵਿੱਚ ਇੱਕ ਵਾਰ ਫਿਰ ਬੰਦੂਕ ਕਲਚਰ ਦਾ ਮਾਮਲਾ ਸੁਰਖੀਆਂ ਵਿੱਚ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੀ ਵਾਰ ਪ੍ਰਤੀਨਿਧੀ ਸਭਾ ਵਿੱਚ ਇੱਕ ਬਿੱਲ ਪਾਸ ਕੀਤਾ...
ਖਾਸ-ਖਬਰਾਂ/Important Newsਸਪੀਕਰ ਸੰਧਵਾਂ ਨੇ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀOn PunjabJuly 31, 2022 by On PunjabJuly 31, 20220530 ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਭਾਰਤ ਲਈ ਪਹਿਲਾ ਗੋਲ਼ਡ ਮੈਡਲ...
ਖਾਸ-ਖਬਰਾਂ/Important NewsSri Lank and China : ਸ੍ਰੀਲੰਕਾ ਦੀ ਦੁਰਦਸ਼ਾ ‘ਤੇ ਚੀਨ ਦੀ ਅਜਿਹੀ ਪ੍ਰਤੀਕਿਰਿਆ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਜਾਣੋ-ਕੀ ਕਿਹਾOn PunjabJuly 29, 2022 by On PunjabJuly 29, 20220507 ਇੱਕ ਪਾਸੇ ਜਿੱਥੇ ਸ੍ਰੀਲੰਕਾ ਦਾ ਬੁਰਾ ਹਾਲ ਕਰਨ ਲਈ ਦੁਨੀਆ ਭਰ ਵਿੱਚ ਚੀਨ ਦੀ ਆਲੋਚਨਾ ਹੋ ਰਹੀ ਹੈ, ਉੱਥੇ ਹੀ ਚੀਨ ਨੇ ਕਿਹਾ ਹੈ ਕਿ...