ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਨਾਮਜ਼ਦਗੀਆਂ ਦੌਰਾਨ ਹੰਗਾਮਾ, ਪੁਲੀਸ ਪ੍ਰਬੰਧਾਂ ‘ਤੇ ਉੱਠੇ ਸਵਾਲOn PunjabMay 16, 2026 by On PunjabMay 16, 20260101 ਅਬੋਹਰ- ਚੋਣ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨਾਂ ਦੌਰਾਨ ਅੱਜ ਨਾਮਜ਼ਦਗੀ ਕੇਂਦਰ ਦੇ ਬਾਹਰ ਉਸ ਵੇਲੇ ਸਥਿਤੀ ਬੇਕਾਬੂ ਹੋ ਗਈ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕਾਨੂੰਨ ‘ਚ ਇਤਰਾਜ਼ਯੋਗ ਸ਼ਰਤਾਂ ਖਿਲਾਫ਼ SGPC ਦਾ ਮੋਰਚਾ; ਗੁਰੂ ਘਰਾਂ ਦੇ ਬਾਹਰ ਬੋਰਡ ਲਗਾ ਕੇ ਸੰਗਤਾਂ ਨੂੰ ਕੀਤਾ ਜਾ ਰਿਹਾ ਜਾਣੂOn PunjabMay 16, 2026 by On PunjabMay 16, 20260108 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸ਼ਾਮਲ ਕੁਝ ਕਥਿਤ ਇਤਰਾਜ਼ਯੋਗ ਸ਼ਰਤਾਂ ਅਤੇ ਖਾਮੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਸਿੱਖ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics100 ਕਰੋੜ ਦੇ GST ਘੁਟਾਲਾ ਮਾਮਲਾ: ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਵੱਲੋਂ ਨਹੀਂ ਮਿਲੀ ਰਾਹਤ, ਰਿਮਾਂਡ ਵਧਿਆOn PunjabMay 16, 2026 by On PunjabMay 16, 2026094 ਗੁਰੂਗ੍ਰਾਮ: 100 ਕਰੋੜ ਰੁਪਏ ਦੇ ਕਥਿਤ ਜੀਐਸਟੀ (GST) ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਪੰਜਾਬ ਦੇ ਉਦਯੋਗ ਅਤੇ ਕਾਮਰਸ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਿਲਾਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪਟਿਆਲਾ ‘ਚ ਅਕਾਲੀ ਦਲ ਨੂੰ ਵੱਡਾ ਝਟਕਾ; ਸੁਰਜੀਤ ਸਿੰਘ ਰੱਖੜਾ ਨੇ ਫੜਿਆ ‘ਆਪ’ ਦਾ ਪੱਲਾOn PunjabMay 16, 2026 by On PunjabMay 16, 20260106 ਪਟਿਆਲਾ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਬਹੁਤ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਮਾਲੇਰਕੋਟਲਾ: ਕੂੜੇ ਦੇ ਢੇਰ ‘ਚ ਜ਼ਬਰਦਸਤ ਧਮਾਕਾOn PunjabMay 15, 2026 by On PunjabMay 15, 20260140 ਮਾਲੇਰਕੋਟਲਾ- ਅੱਜ ਦੇਰ ਸ਼ਾਮ ਕਰੀਬ ਸਾਢੇ ਪੰਜ ਵਜੇ ਮਾਲੇਰਕੋਟਲਾ-ਹਥੋਆ ਸੜਕ ’ਤੇ ਸਥਿਤ ਲਸਾੜਾ ਡਰੇਨ ਦੇ ਪੁਲ ਨੇੜੇ ਕੂੜੇ ਦੇ ਢੇਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਣ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਜਨਤਾ ਦੀ ਜੇਬ ‘ਤੇ ਡਾਕਾ: ਮੋਹਾਲੀ ’ਚ ਪੈਟਰੋਲ 100 ਰੁਪਏ ਤੋਂ ਪਾਰ, ਆਮ ਲੋਕਾਂ ਦਾ ਬਜਟ ਵਿਗੜਿਆOn PunjabMay 15, 2026 by On PunjabMay 15, 20260116 ਮੋਹਾਲੀ: ਪੰਜਾਬ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਤੇਲ ਕੰਪਨੀਆਂ ਵੱਲੋਂ ਕੀਮਤਾਂ ਵਿੱਚ ਕੀਤੇ ਗਏ ਤਾਜ਼ਾ ਵਾਧੇ ਤੋਂ ਬਾਅਦ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਊਰਜਾ ਖੇਤਰ ‘ਚ ਭਾਰਤ-UAE ਦਾ ਵੱਡਾ ਕਦਮ: ਰਣਨੀਤਕ ਤੇਲ ਭੰਡਾਰ ਅਤੇ LPG ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ਸਹੀਬੱਧOn PunjabMay 15, 2026 by On PunjabMay 15, 20260119 ਨਵੀਂ ਦਿੱਲੀ: ਭਾਰਤ ਅਤੇ ਸੰਯੁਕਤ ਅਰਬ ਅਮੀਰਾ (UAE) ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਊਰਜਾ ਖੇਤਰ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕੀਤਾ ਹੈ।...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਗੋਇਲ ਭਰਾਵਾਂ ਦੀਆਂ ਵਧੀਆਂ ਮੁਸ਼ਕਲਾਂ! CBI ਅਦਾਲਤ ਨੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੂੰ ਭੇਜਿਆ ਜੇਲ੍ਹOn PunjabMay 15, 2026 by On PunjabMay 15, 20260119 ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. ਅਤੇ ਪੰਜਾਬ ਦੇ ਪ੍ਰਮੁੱਖ ਕਾਰੋਬਾਰੀ ਗੋਇਲ ਭਰਾਵਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਕੇਂਦਰੀ ਜਾਂਚ ਏਜੰਸੀ (CBI) ਦੀ ਵਿਸ਼ੇਸ਼ ਅਦਾਲਤ ਨੇ ਕਰੋੜਾਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ਪੁਲਿਸ ‘ਚ ਹੜਕੰਪ! 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ’ਚ CBI ਦੀ FIR ‘ਚ ਵਿਜੀਲੈਂਸ ਚੀਫ਼ ਸ਼ਰਦ ਸੱਤਿਆ ਚੌਹਾਨ ਦਾ ਨਾਂ ਆਇਆ ਸਾਹਮਣੇOn PunjabMay 15, 2026 by On PunjabMay 15, 20260119 ਚੰਡੀਗੜ੍ਹ: ਪੰਜਾਬ ਪੁਲਿਸ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ 13 ਲੱਖ ਰੁਪਏ ਦੇ ਇੱਕ ਰਿਸ਼ਵਤਖੋਰੀ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਫ਼ੌਜ ਦੀ ਨੌਕਰੀ ਤੋਂ ਲੈ ਕੇ ਐਨਕਾਊਂਟਰ ਤੱਕ: ਸੁਪਨੇ ਦੇਖਣ ਵਾਲਾ ਗੁਰਪ੍ਰੀਤ ਕਿਵੇਂ ਬਣਿਆ ‘ਸੀਰੀਅਲ ਕਿੱਲਰ’? ਪਰਿਵਾਰ ਹੈਰਾਨOn PunjabMay 15, 2026 by On PunjabMay 15, 20260116 ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ (ਤਰਨਤਾਰਨ ਸਰਹੱਦ) ਦੇ ਰਹਿਣ ਵਾਲੇ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ (46) ਦੀ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ...