ਸਮਾਜ/Socialਪਹਿਲਾਂ ਸੈਰ ਕਰਦੀ ਕੁੜੀ ਨੂੰ ਬਲੇਡ ਨਾਲ ਵੱਢਿਆ, ਫਿਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀOn PunjabJuly 3, 2019 by On PunjabJuly 3, 201901534 ਪਾਨੀਪਤ: ਇੱਥੇ ਇੱਕਤਰਫਾ ਪਿਆਰ ਵਿੱਚ ਪਾਗਲ ਹੋਏ ਨੌਜਵਾਨ ਨੇ ਪਹਿਲਾਂ ਇੱਕ ਮੁਟਿਆਰ ‘ਤੇ ਜਾਨਲੇਵਾ ਹਮਲਾ ਕੀਤਾ ਤੇ ਫਿਰ ਫੜੇ ਜਾਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ।...
ਸਮਾਜ/Socialਡਾਕਟਰਾਂ ਦੀ ਲਿਖਾਈ ‘ਤੇ ਵੱਡਾ ਫੈਸਲਾOn PunjabJuly 3, 2019 by On PunjabJuly 3, 201901406 ਲਖਨਊ: ਡਾਕਟਰਾਂ ਦੀ ਲਿਖਾਈ ਪੜ੍ਹਨ ‘ਚ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਹਿਮ ਫੈਸਲਾ ਲਿਆ ਗਿਆ ਹੈ। ਇੱਥੇ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ...
ਸਮਾਜ/Socialਖਾਸ-ਖਬਰਾਂ/Important Newsਜੂਨ ਮਹੀਨੇ ਦੀ ਗਰਮੀ ਨੇ ਪੂਰੀ ਦੁਨੀਆ ‘ਚ ਤੋੜਿਆ ਰਿਕਾਰਡ, ਯੂਰਪ ਵੀ ਝੁਲਸਿਆOn PunjabJuly 3, 2019 by On PunjabJuly 3, 201901434 ਨਵੀਂ ਦਿੱਲੀ: ਦੁਨੀਆ ਭਰ ‘ਚ ਇਸ ਸਾਲ ਦਾ ਜੂਨ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਸੈਟੇਲਾਈਟ ਡੇਟਾ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਮਹੀਨੇ...
ਸਮਾਜ/Socialਬਾਰਸ਼ ‘ਚ ਡੁੱਬੇ ਲੀਡਰਾਂ ਦੇ ਘਰ, ਉਧਵ ਠਾਕਰੇ ਵੀ ਨਹੀਂ ਬਚੇOn PunjabJuly 2, 2019 by On PunjabJuly 2, 201901571 ਮੁੰਬਈ ‘ਚ ਬਾਰਸ਼ ਕਰਕੇ ਲਗਾਤਾਰ 54 ਫਲਾਈਟਾਂ ਨੂੰ ਕੋਲ ਦੇ ਏਅਰਪੋਰਟ ‘ਤੇ ਡਾਇਵਰਟ ਕੀਤਾ ਗਿਆ ਹੈ। ਇਤਿਹਾਤ ਦੇ ਤੌਰ ‘ਤੇ ਅੱਜ ਸਕੂਲਾਂ, ਕਾਲਜਾਂ ਤੇ ਦਫਤਰਾਂ...
ਸਮਾਜ/Socialਨੌਜਵਾਨ ਨੂੰ ਲੱਗੇ ਦਫ਼ਨਾਉਣ ਤਾਂ ਨਿਕਲਿਆ ਜ਼ਿੰਦਾ, ਲੋਕ ਹੈਰਾਨOn PunjabJuly 2, 2019 by On PunjabJuly 2, 201901375 ਨਵੀਂ ਦਿੱਲੀ: ਇੱਕ ਐਕਸੀਡੈਂਟ ਤੋਂ ਬਾਅਦ 20 ਸਾਲਾ ਨੌਜਵਾਨ ਨੂੰ 21 ਜੂਨ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪਰਿਵਾਰ ‘ਚ ਸੋਗ ਦਾ ਮਾਹੌਲ ਸੀ ਜਦੋਂ ਉਨ੍ਹਾਂ ਦੇ ਬੇਟੇ ਮੁਹੰਮਦ...
ਸਮਾਜ/Socialਆਖਰ ਬਾਰਸ਼ ਦਾ ਟੁੱਟਿਆ 45 ਸਾਲਾ ਰਿਕਾਰਡOn PunjabJuly 2, 2019 by On PunjabJuly 2, 201901506 ਮੁੰਬਈ: ਇੱਥੇ ਮੰਗਲਵਾਰ ਤੋਂ ਭਾਰੀ ਬਾਰਸ਼ ਹੋ ਰਹੀ ਹੈ ਜਿਸ ਨੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮਲਾਡ ‘ਚ ਬਾਰਸ਼ ਕਰਕੇ ਇੱਕ ਕੰਧ ਡਿੱਗ...
ਸਮਾਜ/Socialਪਹਾੜਾਂ ‘ਚ ਵਾਪਰੇ ਦੋ ਖ਼ਤਰਨਾਕ ਬੱਸ ਹਾਦਸੇ, 36 ਮੌਤਾਂOn PunjabJuly 1, 2019 by On PunjabJuly 1, 201902221 ਚੰਡੀਗੜ੍ਹ: ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਸਵੇਰੇ ਦਰਦਨਾਕ ਹਾਦਸਿਆਂ ਦੀਆਂ ਖ਼ਬਰਾਂ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 36 ਜਣਿਆਂ ਮੌਤ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ...
ਸਮਾਜ/Socialਡਾਕਟਰ ਨੇ ਕੀਤਾ ਆਪਣਾ ਘਰ ਤਬਾਹ, ਪਤਨੀ-ਪੁੱਤ ਤੇ ਧੀ ਦੇ ਕਤਲ ਪਿੱਛੋਂ ਖੁਦਕੁਸ਼ੀOn PunjabJuly 1, 2019 by On PunjabJuly 1, 201901483 ਗੁਰੂਗ੍ਰਾਮ: ਇੱਕ ਜੁਲਾਈ ਨੂੰ ਡਾਕਟਰਸ ਡੇਅ ਮਨਾਇਆ ਜਾਂਦਾ ਹੈ, ਪਰ ਅਜਿਹੇ ‘ਚ ਹਰਿਆਣਾ ਦੇ ਗੁਰੂਗ੍ਰਾਮ ਤੋਂ ਬੁਰੀ ਖ਼ਬਰ ਆਈ ਹੈ। ਇੱਥੇ ਸੈਕਟਰ 49 ਉੱਪਲ ਸਾਉਥ ਐਂਡ ਐਸ ਬਲਾਕ ਦੇ...
ਸਮਾਜ/Socialਖਤਮ ਹੋ ਰਿਹਾ ਧਰਤੀ ਹੇਠਲਾ ਪਾਣੀ, ਨਹੀਂ ਸੰਭਲੇ ਤਾਂ ਬੂੰਦ-ਬੂੰਦ ਲਈ ਤਰਸ ਜਾਣਗੇ ਲੋਕOn PunjabJuly 1, 2019 by On PunjabJuly 1, 201901600 ਨਵੀਂ ਦਿੱਲੀ: ਦੇਸ਼ ਦੇ ਕਈ ਇਲਾਕੇ ਇਸ ਸਮੇਂ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਰੋਜ਼ ਆ ਰਹੀਆਂ ਰਿਪੋਰਟਾਂ ਤੋਂ ਪਾਣੀ ਦੇ ਗੰਭੀਰ ਸੰਕਟ...
ਸਮਾਜ/Social550ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ ਨੂੰ ਪੰਜਾਬ ਆਉਣ ਦਾ ਸੱਦਾOn PunjabJuly 1, 2019July 1, 2019 by On PunjabJuly 1, 2019July 1, 201901278 ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ, 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਵਿਖੇ ਮੁੱਖ...