ਸਮਾਜ/Socialਹੱਥ ਵਿੱਚ ਫੱੜ ਕੇ ਕਲਮPritpal KaurJanuary 29, 2019 by Pritpal KaurJanuary 29, 201901977 ਹੱਥ ਵਿੱਚ ਫੱੜ ਕੇ ਕਲਮ ਮੈਂ ਹਿੱਕ ਕਾਗਜ ਦੀ ਉਤੇ ਚਲਾ ਕੇ ਕਲਮ,ਕਰਕੇ ਲਫ਼ਜ਼ਾਂ ਦਾ ਕਤਲ ਮੈਂ ਖ਼ੁਦ ਸਾਹਿਤਕਾਰ ਬਣ ਬੈਠਾ,, ਦੁਨੀਆਂ ਸਾਹਮਣੇ ਮੈਂ ਆਖਾਂ...
ਸਮਾਜ/Socialਨੀ ਪੰਜਾਬੀਏ –Pritpal KaurJanuary 29, 2019 by Pritpal KaurJanuary 29, 201901913 ਨੀ ਪੰਜਾਬੀਏ – ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ ਏ ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ ਤੇਰੀ ਨਵਾਬਾ ਵਰਗੀ ਸ਼ਾਨ ਏ ਤੇਰੇ ਇਕ ਬੋਲ...
ਸਮਾਜ/Socialਮਹਾਨ ਯੋਗੀ Pritpal KaurJanuary 29, 2019 by Pritpal KaurJanuary 29, 201901725 ਮਹਾਨ ਯੋਗੀ ਦਾਰੂ ਭੁੱਕੀ ਵੇਚੀ ਪਿਆ ਨਾ ਕੱਖ ਪੱਲੇ, ਰਿਹਾ ਕਦੇ ਥਾਣੇ ਤੇ ਕਦੇ ਜੇਲ ਬਾਬਾ। ਜਦੋਂ ਦਾ ਸਾਧ ਬਣਿਆ ਨਹੀਂ ਕੋਈ ਤੋਟ ਆਈ, ਮਾਇਆ...
ਸਮਾਜ/Socialਗੀਤ ਕਬਰPritpal KaurJanuary 29, 2019 by Pritpal KaurJanuary 29, 201901741 ਗੀਤ ਕਬਰ ਜੋ ਹੱਥੀਂ ਪਾਲ ਪੋਸ ਪੁੱਤ ਤੋਰਦੇ ਹਾਲ ਪੁੱਛੋ ਮਾਪਿਆਂ ਦੇ ਦਿਲ ਦਾ । ਐਸੇ ਮੇਲੇ ਵਿਚ ਤੂੰ ਤਾਂ ਖੋ ਗਿਆ ਜਿੱਥੋਂ ਮੁੜ ਵਾਪਸ...
ਸਮਾਜ/Socialਰੁੱਖ ਰੂਹਾਂ ਵਾਲੇ ਜੋ ਜਾਦੇ ਨੇ ਸੁਕਦੇ ਨੀਂPritpal KaurJanuary 29, 2019 by Pritpal KaurJanuary 29, 201901685 ਰੁੱਖ ਰੂਹਾਂ ਵਾਲੇ ਜੋ ਜਾਦੇ ਨੇ ਸੁਕਦੇ ਨੀਂ ਤੇਰਾ ਇੰਤਜ਼ਾਰ ਕਰਦੇ ਭਾਵੇਂ ਜਾਦੇ ਮੁਕਦੇ ਨੀਂ ਜਦ ਲੋਕੀਂ ਪੁੱਛਦੇ ਨੇ ਤੇਰੇ ਬਾਰੇ ਮੇਰੇ ਤੋ ਇਹ ਹੰਝੂ...
ਸਮਾਜ/Socialਨਾਰੀ ਅਰਦਾਸPritpal KaurJanuary 29, 2019 by Pritpal KaurJanuary 29, 201901744 ਨਾਰੀ ਅਰਦਾਸ ਨਾਰੀ ਹਾਂ ਇਸ ਦੇਸ਼ ਦੀ ਵਾਲਾ ਕੁੱਝ ਨਹੀ ਚਾਹੀਦਾ । ਇੱਕੋ ਅਰਦਾਸ ਮੇਰੀ ਸਮਾਜ ਚ ਸਤਿਕਾਰ ਚਾਹੀਦਾ। ਅੌਰਤ ਕਹਿ ਕੇ ਨਾ ਬੁਲਾਇਆ ਜਾਵੇ...
ਸਮਾਜ/Socialਕਿਉਂ ਸਾਨੂੰ ਤੜਫਾਈ ਜਾਨਾPritpal KaurJanuary 29, 2019 by Pritpal KaurJanuary 29, 201901826 ਕਿਉਂ ਸਾਨੂੰ ਤੜਫਾਈ ਜਾਨਾ ਕੁੱਝ ਤਾਂ ਸੋਚ ਵਿਚਾਰ ਵੇ ਸੱਜਣਾ ਤੇਰੇ ਵਿੱਚ ਸਾਡੀ ਜਿੰਦੜੀ ਵਸਦੀ ਜਿਉਂਦਿਆਂ ਨੂੰ ਨਾ ਮਾਰ ਵੇ ਸੱਜਣਾ ਤੇਰੇ ਨਾਲ ਜਹਾਨ ਵੇ...
ਸਮਾਜ/Socialਸਫ਼ਰ ਨਜ਼ਰਾਂ ਦਾ ਹੀ ਰਿਹਾPritpal KaurJanuary 29, 2019 by Pritpal KaurJanuary 29, 201901821 ਸਫ਼ਰ ਨਜ਼ਰਾਂ ਦਾ ਹੀ ਰਿਹਾ ਨਾ ਕਦਮ ਇੱਕ ਵੀ ਅੱਗੇ ਜਾ ਸਕਿਆ। ਉਹਨੂੰ ਇਸ ਕਦਰ ਵਸਾਇਆ ਅੱਖਾਂ ਚ ਨਾ ਮੁੜ ਇਹਨਾਂ ਚ ਨੀਂਦਰ ਪਾ ਸਕਿਆ।...
ਸਮਾਜ/Socialਕਦੇ ਤੇਰੇ ਰੰਗਾPritpal KaurJanuary 29, 2019 by Pritpal KaurJanuary 29, 201901780 ਕਦੇ ਤੇਰੇ ਰੰਗਾ ਦੇ ਵਿੱਚ ਰੰਗਿਆ ਸੀ ਮੈ ਸਾਰੇ ਦਾ ਸਾਰਾ ਪਰ ਅੱਜ ਉਹ ਰੰਗ ਸਾਰੇ ਦੇ ਸਾਰੇ ਫਿਕੇ ਪੈ ਗਏ ਤੇਰੇ ਜਾਣ ਪਿਛੋ ਤੇ...
ਸਮਾਜ/Socialਸੋਚੀਂ ਨਾਂ ਤੂੰ ਦੂਰ ਹੋਏ ਤੋਂ ਟੁੱਟ ਜਾਣਾPritpal KaurJanuary 29, 2019 by Pritpal KaurJanuary 29, 201901672 ਸੋਚੀਂ ਨਾਂ ਤੂੰ ਦੂਰ ਹੋਏ ਤੋਂ ਟੁੱਟ ਜਾਣਾ ਰੂਹਾਂ ਵਾਲਾ ਰਿਸ਼ਤਾ ਤੇਰਾ ਮੇਰਾ ਹੈ। ਤੇਰੀ ਮੇਰੀ ਪ੍ਰੀਤ ਹੈ ਕੋਈ ਖੇਡ ਨਹੀ ਚੰਨ ਜਿਹਾ ਨਾ ਭੁੱਲਣਾ...