ਰਾਜਨੀਤੀ/Politicsਗੁਫ਼ਾ ‘ਚੋਂ ਬਾਹਰ ਨਿਕਲੇ ਮੋਦੀ, ਮਹਾਂਦੇਵ ਮਗਰੋਂ ਵਿਸ਼ਣੂ ਦੀ ਭਗਤੀ, ਕਿਹਾ ‘ਮੈਂ ਭਗਵਾਨ ਤੋਂ ਕੁਝ ਨਹੀਂ ਮੰਗਦਾ’On PunjabMay 19, 2019 by On PunjabMay 19, 201901621 ਦੇਰਹਾਦੂਨ: ਕੇਦਾਰਨਾਥ ਮੰਦਰ ਵਿੱਚ ਪੂਜਾ ਕਰਨ ਤੇ ਗੁਫ਼ਾ ਤੋਂ ਬਾਹਰ ਨਿਕਲਣ ਮਗਰੋਂ ਪੀਐਮ ਮੋਦੀ ਨੇ ਕਿਹਾ ਕਿ ਉਹ ਆਪਣੇ ਲਈ ਭਗਵਾਨ ਕੋਲੋਂ ਕੁਝ ਨਹੀਂ ਮੰਗਦੇ।...
ਰਾਜਨੀਤੀ/Politicsਕਾਂਗਰਸੀਆਂ ਨੇ ਬੀੜੀਆਂ ਸਿੱਧੂ ਖਿਲਾਫ ਤੋਪਾਂ, ਵੱਡੇ ਧਮਾਕੇ ਦੇ ਆਸਾਰOn PunjabMay 19, 2019 by On PunjabMay 19, 201901449 ਚੰਡੀਗੜ੍ਹ: ਪੰਜਾਬ ਵਿੱਚ ਵੋਟਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ‘ਫਰੈਂਡਲੀ ਮੈਚ’ ਵਾਲਾ ਬਿਆਨ ਕਾਂਗਰਸ ਦੀ ਪਿੱਠ...
ਰਾਜਨੀਤੀ/Politicsਲੋਕ ਸਭਾ ਚੋਣਾਂ 2019 ਖ਼ਤਮ, 542 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਹੋਈ EVM ‘ਚ ਬੰਦOn PunjabMay 19, 2019 by On PunjabMay 19, 201901521 11 ਅਪਰੈਲ ਨੂੰ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਸੱਤ ਗੇੜਾਂ ਵਿੱਚ ਪੂਰੀਆਂ ਹੋਈਆਂ ਹਨ। ਪਹਿਲੇ ਗੇੜ ਵਿੱਚ 91 ਸੀਟਾਂ, ਦੂਜੇ ‘ਤੇ 97, ਤੀਜੇ ਵਿੱਚ 115,...
ਰਾਜਨੀਤੀ/Politicsਸਿਆਸੀ ਪਾਰਟੀਆਂ ਨੇ ਸੋਸ਼ਲ ਮੀਡੀਆ ‘ਤੇ ਕੀਤਾ ਖੁੱਲ੍ਹ ਕੇ ਖਰਚ, ਬੀਜੇਪੀ ਸਭ ਤੋਂ ਅੱਗੇOn PunjabMay 19, 2019 by On PunjabMay 19, 201901512 ਨਵੀਂ ਦਿੱਲੀ: ਭਾਰਤ ‘ਚ ਸਿਆਸੀ ਦਲਾਂ ਨੇ ਇਸ ਸਾਲ ਫਰਵਰੀ ਤੋਂ ਹੁਣ ਤਕ ਫੇਸਬੁੱਕ ਤੇ ਗੂਗਲ ‘ਤੇ ਡਿਜੀਟਲ ਪਲੇਟਫਾਰਮਾਂ ‘ਤੇ ਪ੍ਰਚਾਰ ‘ਚ 53 ਕਰੋੜ ਰੁਪਏ ਤੋਂ ਵੀ ਜ਼ਿਆਦਾ...
ਰਾਜਨੀਤੀ/Politicsਭਾਜਪਾ ਖ਼ਿਲਾਫ਼ ਮੋਰਚਾ ਵਿੱਢਣ ਲਈ ਰਾਹੁਲ ਤੇ ਸੀਪੀਆਈ ਨੇਤਾਵਾਂ ਨੂੰ ਮਿਲੇ ਚੰਦਰਬਾਬੂ, ਕਰਨਗੇ ਵੱਡਾ ਧਮਾਕਾOn PunjabMay 18, 2019 by On PunjabMay 18, 201901520 ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਲਈ ਆਖਰੀ ਗੇੜ ‘ਚ ਵੋਟਿੰਗ 19 ਮਈ ਨੂੰ ਹੋਣ ਜਾ ਰਹੀ ਹੈ। 23 ਮਈ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ ਪਰ ਇਸ ਤੋਂ ਪਹਿਲਾਂ...
ਰਾਜਨੀਤੀ/Politicsਕੇਜਰੀਵਾਲ ਦਾ ਹੈਰਾਨੀਜਨਕ ਖੁਲਾਸਾ- ਅਸੀਂ ਸਾਰੀਆਂ ਸੀਟਾਂ ਜਿੱਤ ਰਹੇ ਸੀ, ਪਰ ਐਨ ਮੌਕੇ ਮੁਸਲਿਮ ਵੋਟ..!On PunjabMay 18, 2019 by On PunjabMay 18, 201901522 ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੈਰਾਨ ਕਰਨ ਦਾ ਦਾਅਵਾ ਕੀਤਾ...
ਰਾਜਨੀਤੀ/Politicsਚੋਣ ਪ੍ਰਚਾਰ ਲਈ ਅੱਜ ਆਖ਼ਰੀ ਦਿਨ, 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗOn PunjabMay 17, 2019 by On PunjabMay 17, 201901411 ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਦਾ ਅੱਜ ਅਖ਼ੀਰਲਾ ਦਿਨ ਹੈ। 19 ਮਈ ਨੂੰ 7ਵੇਂ ਤੇ ਆਖਰੀ ਗੇੜ...
ਰਾਜਨੀਤੀ/Politicsਬੀਜੇਪੀ ਦੇ ਤਿੰਨ ਲੀਡਰਾਂ ਦੀ ਜ਼ੁਬਾਨ ਬੇਲਗਾਮ, ਵੱਡੇ ਧਮਾਕੇ ਮਗਰੋਂ ਪਾਰਟੀ ਦਾ ਐਕਸ਼ਨOn PunjabMay 17, 2019 by On PunjabMay 17, 201901554 ਨਵੀਂ ਦਿੱਲੀ: ਨਥੂਰਾਮ ਗੋਡਸੇ ਸਬੰਧੀ ਦਿੱਤੇ ਬਿਆਨਾਂ ਬਾਅਦ ਬੀਜੇਪੀ ਦੇ ਲੀਡਰ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਨਲਿਨ ਕਟੀਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ...
ਰਾਜਨੀਤੀ/Politicsਬਾਬਾ ਰਾਮਦੇਵ ਦਾ ਐਲਾਨ, ਫੇਰ ਬਣੇਗੀ ਐਨਡੀਏ ਸਰਕਾਰOn PunjabMay 16, 2019 by On PunjabMay 16, 201901659 ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਲੋਕਸਭਾ ਚੋਣਾਂ ‘ਚ ਐਨਡੀਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ...
ਰਾਜਨੀਤੀ/Politicsਡਿਕਸ਼ਨਰੀ ‘ਚ ਜੁੜਿਆ ਨਵਾਂ ਸ਼ਬਦ ‘Modilie’, ਰਾਹੁਲ ਨੇ ਮੋਦੀ ‘ਤੇ ਕੀਤਾ ਤਨਜ਼On PunjabMay 16, 2019 by On PunjabMay 16, 201901596 ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇੰਗਲਿਸ਼ ਡਿਕਸ਼ਨਰੀ ‘ਚ ਨਵਾਂ ਸ਼ਬਦ ‘Modilie’ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਪਹਿਲਾਂ ਇੱਕ ਸਕਰੀਨ...