ਖਬਰਾਂ/Newsਭੰਗਾਲਾ ‘ਚ ਦਿਲ ਕੰਬਾਊ ਸੜਕ ਹਾਦਸਾPritpal KaurJanuary 15, 2019 by Pritpal KaurJanuary 15, 201901995 ਮੁਕੇਰੀਆਂ : ਕਸਬਾ ਭੰਗਾਲਾ ਵਿਖੇ ਮਹਿੰਦਰਾ ਐਕਸਯੂਵੀ ਅਤੇ ਪਨਬੱਸ ਦੀ ਟੱਕਰ ਵਿਚ ਦੋ ਵਿਅਕਤੀਆਂ ਜ਼ਖ਼ਮੀ ਹੋ ਗਏ। ਮੁੱਢਲੇ ਵੇਰਵਿਆਂ ਅਨੁਸਾਰ ਮਹਿੰਦਰਾ ਐਕਸਯੂਵੀ ਕਾਰ (ਨੰਬਰ ਅਪਲਾਈ ਕੀਤਾ...
ਖਬਰਾਂ/Newsਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ, ਪੁਲਿਸ ਨੇ ਕੀਤਾ ਗ੍ਰਿਫ਼ਤਾਰPritpal KaurJanuary 15, 2019 by Pritpal KaurJanuary 15, 201901564 ਬਟਾਲਾ : ਨਜ਼ਦੀਕੀ ਪਿੰਡ ਧੂੱਪਸੜੀ ਵਿਖੇ ਇਕ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।...
ਖਬਰਾਂ/Newsਹੱਤਿਆ ਦੇ ਮਾਮਲੇ ‘ਚ ਭਗੌੜਾ ਨੀਰਜ ਕੁਮਾਰ ਮੋਗਾ ਪੁਲਿਸ ਨੇ ਕੀਤਾ ਕਾਬੂPritpal KaurJanuary 15, 2019 by Pritpal KaurJanuary 15, 201901723 ਮੋਗਾ: 4 ਅਕਤੂਬਰ, 2013 ਨੂੰ ਮੋਗਾ ਵਿਖੇ ਫੋਟੋਗ੍ਰਾਫ਼ੀ ਦਾ ਕੰਮ ਕਰਦੇ ਰਾਜੇਸ਼ ਕੌੜਾ ਨਾਮੀ ਇੱਕ ਵਿਅਕਤੀ ਦੀ ਉਸ ਦੇ ਫੋਟੋ ਸਟੂਡੀਓ ‘ਚ ਹੀ ਤੇਜ਼ਧਾਰ ਹਥਿਆਰਾਂ...
ਖਬਰਾਂ/Newsਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ ਗੁਰਚਰਨ ਸਿੰਘ ਕਰਵਾਲੀਆਂ ਨਹੀਂ ਰਹੇPritpal KaurJanuary 15, 2019 by Pritpal KaurJanuary 15, 201901794 ਬਟਾਲਾ: ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਟਕਸਾਲੀ ਅਕਾਲੀ ਆਗੂ ਗੁਰਚਰਨ ਸਿੰਘ ਕਰਵਾਲੀਆਂ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਕਰਵਾਲੀਆ...
ਖਬਰਾਂ/Newsਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ‘ਚ ਬੀ. ਐੱਸ. ਐੱਫ. ਦਾ ਸਹਾਇਕ ਕਮਾਂਡੈਂਟ ਸ਼ਹੀਦPritpal KaurJanuary 15, 2019 by Pritpal KaurJanuary 15, 201901775 ਸ੍ਰੀਨਗਰ, 15 ਜਨਵਰੀ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ‘ਚ ਕੌਮਾਂਤਰੀ ਸਰਹੱਦ ‘ਤੇ ਅੱਜ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਬੀ. ਐੱਸ. ਐੱਫ....
ਖਬਰਾਂ/Newsਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ‘ਚ ਕੱਢਿਆ ਵਿਸ਼ਾਲ ਮੁਹੱਲਾPritpal KaurJanuary 15, 2019 by Pritpal KaurJanuary 15, 201901897 ਸ੍ਰੀ ਮੁਕਤਸਰ ਸਾਹਿਬ: ਖ਼ਾਲਸਾਈ ਪੁਰਾਤਨ ਰਿਵਾਇਤ ਮੁਤਾਬਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਵਲੋਂ ਅੱਜ...
ਖਬਰਾਂ/Newsਸਿੱਖਿਆ ਮੰਤਰੀ ਪੰਜਾਬ ਨੇ 5 ਅਧਿਆਪਕ ਜਥੇਬੰਦੀ ਆਗੂ ਕੀਤੇ ਟਰਮੀਨੇਟPritpal KaurJanuary 15, 2019 by Pritpal KaurJanuary 15, 201901856 ਪਟਿਆਲਾ : ਪਟਿਆਲਾ ਵਿਖੇ ਅਧਿਆਪਕ ਸਾਂਝਾ ਮੋਰਚਾ ਵਲੋਂ ਲਗਾਏ 56 ਦਿਨ ਪੱਕੇ ਮੋਰਚੇ ’ਚ ਸ਼ਾਮਿਲ ਅਧਿਆਪਕ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਵਲੋਂ...
ਖਬਰਾਂ/Newsਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ – ਡਿਪਟੀ ਕਮਿਸ਼ਨਰPritpal KaurJanuary 15, 2019January 15, 2019 by Pritpal KaurJanuary 15, 2019January 15, 201901805 ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਅਤੇ ਜ਼ਿਲ੍ਹੇ ਵਿਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡਾ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ...
ਖਬਰਾਂ/Newsਬਾਰਵੀਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਬਾਇਓ ਮੈਟਿ੍ਰਕ ਦੁਆਰਾ ਲਾਈ ਜਾਵੇ : ਗਰੇਵਾਲPritpal KaurJanuary 14, 2019 by Pritpal KaurJanuary 14, 201901683 ਸਕੂਲੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀਆਂ ਰਹਿੰਦੀਆਂ ਹਨ ਪਰ ਕੋਈ ਵੀ ਉਪਰਾਲਾ ਸਿੱਖਿਆ ਦੇ ਪੱਧਰ ਨੂੰ...
ਖਬਰਾਂ/NewsPGI ‘ਚ ਹਰੇਕ ਮਰੀਜ਼ ਦਾ ਰਿਕਾਰਡ ਹੋਵੇਗਾ ਆਨਲਾਈਨ, ਜਾਣੋਂ ਕਿੰਦਾPritpal KaurJanuary 14, 2019November 30, 2020 by Pritpal KaurJanuary 14, 2019November 30, 202002833 ਸਵਿੰਦਰ ਕੌਰ, ਮੋਹਾਲੀ: ਪੀਜੀਆਈ ਵਿਚ ਹੁਣ ਹਰੇਕ ਮਰੀਜ਼ ਦਾ ਰਿਕਾਰਡ ਆਨਲਾਈਨ ਰੱਖਿਆ ਜਾਵੇਗਾ। ਇਥੋਂ ਤਕ ਕਿ ਜੋ ਮਰੀਜ਼ ਹੋਰਾਂ ਸੂਬਿਆਂ ਦੇ ਹਸਪਤਾਲਾਂ ਤੋਂ ਚੰਡੀਗੜ੍ਹ ਰੈਫਰ...