ਖਬਰਾਂ/Newsਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਕਿਸਾਨਾਂ ਨੇ ਕੀਤਾ ਚੱਕਾ ਜਾਮPritpal KaurJanuary 8, 2020 by Pritpal KaurJanuary 8, 202001507 ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਪਿੰਡ ਖਾਈ ਫੇਮੇ ਕੇ ਵਿਖੇ ਜਾਮ ਕੀਤਾ...
ਖਬਰਾਂ/Newsਜਥੇਬੰਦੀਆਂ ਕੀਤੀ ਆਰਥਿਕ ਤੰਗੀ ‘ਚ ਨੀਪੀੜੀ ਜਾ ਰਹੀ ਜਨਤਾ ਲਈ ਅਵਾਜ਼ ਬੁਲੰਦPritpal KaurJanuary 8, 2020 by Pritpal KaurJanuary 8, 20200782 ਕਿਸਾਨਾਂ, ਮਜ਼ਦੂਰਾਂ ਅਤੇ ਮੁਲਜ਼ਿਮਾਂ ਨਾਲ ਸਬੰਧਤ ਦੇਸ਼ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੇਂਡੂ ਭਾਰਤ ਬੰਦ ਦੌਰਾਨ ਮਖ਼ੂ ਵਿਖੇ ਕੌਮੀ ਜਰਨੈਲੀ ਸੜਕ ਨੰਬਰ 54 ਨੂੰ...
ਖਬਰਾਂ/Newsਪਨਬਸ ਮੁਲਾਜ਼ਮਾਂ ਵਲੋਂ 8 ਜਨਵਰੀ ਦੀ ਹੜਤਾਲ ਵਿੱਚ ਪਨ ਬਸਾ ਦਾ ਚੱਕਾ ਜਾਮPritpal KaurJanuary 8, 2020 by Pritpal KaurJanuary 8, 202001083 ਅੱਜ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ 8 ਜਨਵਰੀ ਦੀ ਹੜਤਾਲ ਦੀ ਹਮਾਇਤ ਦੇ ਸੱਦੇ ਤੇ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦਾ ਮੁਕੰਮਲ ਚੱਕਾ ਜਾਮ...
ਖਬਰਾਂ/Newsਭਾਰਤ ਬੰਦ ਦੇ ਸੱਦੇ ‘ਤੇ ਵੱਖ-ਵੱਖ ਜੰਥੇਬੰਦੀਆਂ ਨੇ ਜਲਾਲਾਬਾਦ ‘ਚ ਕੀਤਾ ਚੱਕਾ ਜਾਮPritpal KaurJanuary 8, 2020 by Pritpal KaurJanuary 8, 202001144 ਵੱਖ-ਵੱਖ ਜੰਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੱਕ ਤੋੜ ਮਹਿੰਗਾਈ ਵਰਗੇ ਮੁੱਦਿਆਂ ਦੇ ਖਿਲਾਫ ਭਾਰਤ ਬੰਦ ਦੇ ਸੱਦੇ ‘ਤੇ ਜ਼ਿਲਾ ਪ੍ਰਧਾਨ ਕ੍ਰਾਂਤੀਕਾਰੀ...
ਖਬਰਾਂ/Newsਪੁਲਿਸ ਸੁੱਤੀ ਕੁੰਭਕਰਨੀ ਨੀਂਦ, ਸਕੂਲ ‘ਚੋਂ ਰਾਸ਼ਣ ਚੋਰੀ ਦੀਆਂ ਘਟਨਾਵਾਂ ‘ਚ ਹੋਣ ਲੱਗਿਆ ਵਾਧਾ!!!Pritpal KaurJanuary 8, 2020 by Pritpal KaurJanuary 8, 20200972 ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਅੰਦਰ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲਗਾਤਾਰ ਵਾਪਰ ਰਹੀਆਂ ਇਹ ਘਟਨਾਵਾਂ ਜਿਥੇ ਚਿੰਤਾਂ ਦਾ ਵਿਸ਼ਾ...
ਖਬਰਾਂ/Newsਥਾਣੇ ਦੇ ਮੁਨਸ਼ੀ ਨੇ ਜਲਾਲਾਬਾਦ ਦੇ ਵਕੀਲਾਂ ਤੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆPritpal KaurJanuary 7, 2020 by Pritpal KaurJanuary 7, 20200971 ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਬੀਤੇ ਕੱਲ ਆਪਣੇ ਸਾਥੀ ਐਡਵੋਕੇਟ ਪਰਮਜੀਤ ਢਾਬਾਂ ਨਾਲ ਥਾਣਾ ਸਿਟੀ ਜਲਾਲਾਬਾਦ ਦੇ ਮੁਨਸ਼ੀ ਵੱਲੋਂ ਦੁਰਵਿਹਾਰ ਕਰਨ, ਧੱਕਾ ਮੁੱਕੀ ਕਰਨ ਅਤੇ ਅਹੁਦੇ...
ਖਬਰਾਂ/News17 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਦਫਤਰ ਅੱਗੇ ਪੱਕੇ ਮੋਰਚੇ ਵਿਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਣਗੇPritpal KaurJanuary 7, 2020 by Pritpal KaurJanuary 7, 2020010802 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਦੇ 31 ਦਸੰਬਰ 2019 ਤੋਂ ਲੈ ਕੇ ਅੱਜ 7 ਜਨਵਰੀ 2020 ਤੱਕ ਸੈਂਕੜੇ ਪਿੰਡਾਂ ਵਿਚ...
ਖਬਰਾਂ/Newsਦੇਸ਼ ਵਿਆਪੀ ਹੜਤਾਲ ਨੂੰ ਪੰਜਾਬ ਰੋਡਵੇਜ਼ ਵੱਲੋਂ ਸਮਰਥਨPritpal KaurJanuary 7, 2020 by Pritpal KaurJanuary 7, 20200919 ਪੰਜਾਬ ਰੋਡਵੇਜ਼ ਦੀ ਸਮੁੱਚੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਡਿਪੂ ਫਿਰੋਜ਼ਪੁਰ ਦੇ ਗੇਟ ਤੇ ਭਰਵੀਂ ਗੇਟ ਰੈਲੀ ਕੀਤੀ ਗਈ। ਡਿਪੂ ਫਿਰੋਜ਼ਪੁਰ ਵਿਚ ਕੰਮ ਕਰਦੀਆਂ ਜਥੇਬੰਦੀਆਂ...
ਖਬਰਾਂ/News‘ਭਾਰਤ ਬੰਦ’ ਦੀ ਕਾਮਯਾਬੀ ਲਈ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਕਮੇਟੀ ਦੀ ਮੀਟਿੰਗPritpal KaurJanuary 7, 2020 by Pritpal KaurJanuary 7, 20200882 ‘ਭਾਰਤ ਬੰਦ’ ਦੀ ਕਾਮਯਾਬੀ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਕਮੇਟੀ ਦੀ ਮੀਟਿੰਗ ਬਾਘਾ ਪੁਰਾਣਾ ਦੀ ਦਾਣਾ ਮੰਡੀ ਵਿੱਚ ਕੀਤੀ ਗਈ ਇਹ ਮੀਟਿੰਗ ਬਲਾਕ...
ਖਬਰਾਂ/Newsਜੇ.ਐੱਨ.ਯੂ. ਵਿਦਿਆਰਥੀਆਂ ‘ਤੇ ਹੋਏ ਹਮਲੇ ਵਿਰੁੱਧ ਪੀਐਸਯੂ ਵੱਲੋਂ ਵਰਦੇ ਮੀਹ ‘ਚ ਰੋਸ ਪ੍ਰਦਰਸ਼ਨ.!!!Pritpal KaurJanuary 7, 2020 by Pritpal KaurJanuary 7, 20200837 ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਰਕਾਰੀ ਆਈਟੀਆਈ ਲੜਕੀਆਂ, ਸਰਕਾਰੀ ਆਈਟੀਆਈ (ਲੜਕੇ) ਮੋਗਾ ਵਿਖੇ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ‘ਤੇ ਕੀਤੇ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ...