ਸਿਹਤ/Healthਮੱਛਰ ਨੂੰ ਫੌਰਨ ਭਜਾਉਣ ਲਈ ਵਰਤੋ ਇਹ ਘਰੇਲੂ ਨੁਸਖ਼ੇOn PunjabJuly 29, 2019 by On PunjabJuly 29, 201901613 ਘਰਾਂ ਦੀਆਂ ਛੱਤਾਂ ‘ਤੇ ਰੱਖੇ ਪੁਰਾਣੇ ਟਾਇਰਾਂ, ਡੱਬਿਆਂ ਤੇ ਹੋਰ ਸਾਮਾਨ ਵਿੱਚ ਭਰਿਆ ਪਾਣੀ ਮੱਛਰਾਂ ਨੂੰ ਸੱਦਾ ਦਿੰਦਾ ਹੈ। ਇਸ ਲਈ ਬਾਰਸ਼ ਦੇ ਮੌਸਮ ਦਾ...
ਸਿਹਤ/Healthਔਰਤ ਨੂੰ ਪੇਟ ‘ਚ ਦਰਦ ਸੀ, ਠੇਕੇ ‘ਤੇ ਭਰਤੀ ਡਾਕਟਰ ਨੇ ਦਿੱਤੀ ਕੰਡੋਮ ਵਰਤਣ ਦੀ ਸਲਾਹOn PunjabJuly 29, 2019 by On PunjabJuly 29, 201901325 ਰਾਂਚੀ: ਇੱਥੇ ਡਾਕਟਰ ਵੱਲੋਂ ਮਰੀਜ਼ ਨੂੰ ਦਿੱਤੀ ਗਈ ਸਿਫਾਰਸ਼ ‘ਤੇ ਕਾਫੀ ਹੰਗਾਮਾ ਹੋ ਗਿਆ। ਹੁਣ ਡਾਕਟਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਮੁਤਾਬਕ ਉਸ...
ਸਿਹਤ/Healthਸਿਹਤ ਸਬੰਧੀ ਸੁਝਾਅ : ਖ਼ਤਰਨਾਕ ਰੋਗ ਹੈ ਹੈਪੇਟਾਈਟਸ-ਸੀ, ਜਾਣੋ ਇਸ ਨਾਲ ਜੁੜੀਆਂ ਮਿੱਥਾਂ ਤੇ ਤੱਥ,On PunjabJuly 28, 2019 by On PunjabJuly 28, 201901930 ਹੈਪੇਟਾਈਟਸ ਸੀ (Hepatitis C) ਛੂਤ ਦੀ ਬਿਮਾਰੀ ਹੈ। ਹੈਪੇਟਾਈਟਸ ਸੀ ਵਾਇਰਸ ਐੱਚਸੀਵੀ (HCV) ਕਾਰਨ ਹੁੰਦਾ ਹੈ, ਜੋ ਵਿਅਕਤੀ ਦੇ ਲਿਵਰ ਨੂੰ ਪ੍ਰਭਾਵਿਤ ਕਰ ਕੇ ਡੈਮੇਜ...
ਸਿਹਤ/Healthਸਿਰਦਰਦ ਤੇ ਸਾਹ ਲੈਣ ‘ਚ ਦਿੱਕਤ High BP ਦੇ ਸੰਕੇਤ, ਇਨ੍ਹਾਂ 5 ਨੁਸਖਿਆਂ ਰਾਹੀਂ ਤੁਰੰਤ ਕਰੋ ਕੰਟਰੋਲOn PunjabJuly 28, 2019 by On PunjabJuly 28, 201901747 ਹਾਈ ਬਲੱਡ ਪ੍ਰੈਸ਼ਰ (High Blood Pressure or Hypertension) ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਲੱਛਣ ਦੇ ਲੋਕਾਂ ਦੇ ਸਰੀਰ ‘ਚ ਦਸਤਕ...
ਸਿਹਤ/Healthਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਪਿੱਛੇ ਹੋ ਸਕਦੇ ਹਨ ਇਹ 5 ਕਾਰਨ, ਨਜ਼ਰਅੰਦਾਜ਼ ਕਰਨ ‘ਤੇ ਹੋ ਸਕਦੀ ਹੈ ਦਿੱਕਤOn PunjabJuly 28, 2019 by On PunjabJuly 28, 201901594 ਜਦੋਂ ਤੁਹਾਡੇ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਫਿਰ ਤੁਸੀਂ ਇਕੱਠੇ ਕਈ ਚਾਦਰਾਂ ਉੱਪਰ ਲੈ ਲੈਂਦੇ ਹੋ ਤਾਂ ਤੁਹਾਨੂੰ ਪਸੀਨਾ ਆ ਸਕਦਾ ਹੈ। ਪਰ...
ਸਿਹਤ/Healthਮੀਂਹ ਦੇ ਮੌਸਮ ‘ਚ ਐਂਟੀਬਾਇਟਿਕ ਲੈਣਾ ਹੈ ਖ਼ਤਰਨਾਕ, ਜਾਣੋOn PunjabJuly 27, 2019 by On PunjabJuly 27, 201901523 Antibiotic side effects health : ਬਦਲਦੇ ਮੌਸਮ ਦੇ ਚਲਦਿਆਂ ਸਾਰਿਆ ਦੀ ਸਿਹਤ ‘ਤੇ ਇਸਦਾ ਅਸਰ ਪੈਂਦਾ ਹੈ। ਜਿਵੇ ਕਿ ਜ਼ੁਕਾਮ ਤੇ ਵਾਇਰਲ ਵਰਗੀਆਂ ਸਮੱਸਿਆਵਾਂ ਹੁੰਦੀਆਂ...
ਸਿਹਤ/Healthਵਾਰ-ਵਾਰ ਪੇਸ਼ਾਬ ਆਉਣ ਨਾਲ ਹੋ ਸਕਦੀ ਹੈ ਇਹ ਸਮੱਸਿਆOn PunjabJuly 27, 2019 by On PunjabJuly 27, 201901690 Urinary Incontinence: ਕਈ ਲੋਕਾਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਪੇਸ਼ਾਬ ਕਰਨ ਜਾਣਾ ਪੈਂਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹੀ ਹੀ ਕੋਈ ਸਮੱਸਿਆ ਹੈ ਤਾਂ ਇਹ...
ਸਿਹਤ/Healthਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…On PunjabJuly 27, 2019 by On PunjabJuly 27, 201901481 Potato Flakes Benifits : ਆਲੂ ਸਾਡੀ ਹਰ ਸਬਜ਼ੀ ਦਾ ਹਿੱਸਾ ਹੁੰਦਾ ਹੈ। ਸੁਆਦ ਤੇ ਸਿਹਤ ਲਈ ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ...
ਸਿਹਤ/Healthਇਹ ਬੈਂਗਣ ਬੜੇ ਕੰਮ ਦਾ, ਗੁਣ ਜਾਣ ਕਹੋਗੇ ਕਿ ਵੱਧ ਤੋਂ ਵੱਧ ਖਾਓ ਇਹ ਸਬਜ਼ੀOn PunjabJuly 27, 2019 by On PunjabJuly 27, 201901210 ਪੰਜਾਬੀਆਂ ਨੂੰ ਬੈਂਗਣ ਦਾ ਭੜਥਾ ਤੇ ਭਰੇ ਹੋਏ ਬੈਂਗਣ ਤਾਂ ਬੇਹੱਦ ਹਨ। ਪਰ ਕੀ ਤੁਸੀਂ ਜਾਣਦੇ ਹੋ ਕੇ ਬੈਂਗਣ ਪ੍ਰਜਾਤੀ ਦਾ ਹੀ ਫਲ ਹੈ ਗਰੀਨ...
ਸਿਹਤ/Healthਕੁੜੀ ਨੇ ਖਾਣ ਲਈ ਆਰਡਰ ਕੀਤਾ ਮੀਟ, ਪਰ ਮੀਟ ਦੇਖ ਨਿਕਲੀਆਂ ਚੀਕਾਂOn PunjabJuly 26, 2019 by On PunjabJuly 26, 201901709 ਨਵੀਂ ਦਿੱਲੀ: ਕਦੇ ਤੁਹਾਡੇ ਨਾਲ ਅਜਿਹਾ ਹੋਇਆ ਕਿ ਤੁਸੀਂ ਕਿਤੇ ਬਾਹਰ ਖਾਣਾ-ਖਾਣ ਜਾਓ ਜਿੱਥੇ ਤੁਸੀਂ ਮੀਟ ਆਰਡਰ ਕਰੋ ਤੇ ਮੀਟ ਪਲੇਟ ‘ਚ ਹੀ ਚੱਲਣਾ ਸ਼ੁਰੂ...