ਖਬਰਾਂ/Newsਪ੍ਰੋਫੈਸਰ ਬਲਜਿੰਦਰ ਕੌਰ ਦਾ ਵਿਆਹ ਫਰਵਰੀ ‘ਚPritpal KaurJanuary 10, 2019 by Pritpal KaurJanuary 10, 201901702 ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਤੇ ‘ਆਪ’ ਦੇ ਮਾਝਾ ਜ਼ੋਨ ਦੇ ਯੂਥ ਵਿੰਗ ਪ੍ਰਧਾਨ ਸੁਖਰਾਜ ਸਿੰਘ ਬੱਲ ਦਾ ਵਿਆਹ...
ਖਬਰਾਂ/Newsਲੁਧਿਆਣਾ ‘ਚ ਸਵਾਈਨ ਫਲੂ ਦਾ ਕਹਿਰPritpal KaurJanuary 10, 2019 by Pritpal KaurJanuary 10, 201901697 ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਸਵਾਈਨ ਫਲੂ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ, ਪਰ ਇਸ ਵੱਲ ਨਾ ਤਾਂ ਕੋਈ ਸਰਕਾਰ ਵਿਸੇਸ਼ ਧਿਆਨ ਦੇ ਰਹੀ...
ਖਬਰਾਂ/Newsਟੀ.ਬੀ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਟੀਬੀ ਦੇ ਕਾਰਨਾਂ ਤੇ ਲੱਛਣਾਂ ਬਾਰੇ ਕੀਤਾ ਗਿਆ ਜਾਗਰੂਕPritpal KaurJanuary 10, 2019 by Pritpal KaurJanuary 10, 201901677 ਭਾਰਤ ਦੇਸ਼ ਨੂੰ ਟੀ.ਬੀ. ਮੁਕਤ ਬਨਾਉਣ ਅਤੇ ਤੰਦਰੁਸਤ ਪੰਜਾਬੀਆਂ ਦੀ ਕਾਮਨਾ ਕਰਦਿਆਂ ਪੰਜਾਬ ਵਿਚੋਂ ਬਿਮਾਰੀਆਂ ਨੂੰ ਭਜਾਉਣ ਦੇ ਮਨੋਰਥ ਨਾਲ ਅੱਜ ਸਿਹਤ ਵਿਭਾਗ ਪੰਜਾਬ ਤੋਂ...
ਖਬਰਾਂ/Newsਚੀਨੀ ਡੋਰ ਕੀਤੀ ਬਰਾਮਦPritpal KaurJanuary 10, 2019 by Pritpal KaurJanuary 10, 201901608 ਗੁਪਤ ਸੂਚਨਾ ਦੇ ਆਧਾਰ ‘ਤੇ ਸਿਟੀ ਪੁਲਿਸ ਵਲੋਂ ਹੀਰਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 48 ਗੱਟੂ ਚੀਨੀ ਡੋਰ ਬਰਾਮਦ ਹੋਣ ਦੀ ਸੂਚਨਾ...
ਖਾਸ-ਖਬਰਾਂ/Important Newsਪੀਪਲ ਫਾਰ ਹਿਊਮੈਨ ਰਾਈਟਸ ਸੰਸਥਾ ਲੋੜਵੰਦਾਂ ਦੀ ਮਦਦ ਲਈ ਆਈ ਅੱਗੇPritpal KaurJanuary 10, 2019 by Pritpal KaurJanuary 10, 201901837 ਕੜਾਕੇ ਦੀ ਪੈ ਰਹੀ ਠੰਡ ਦੇ ਚੱਲਦਿਆ ਜਿਥੇ ਪੰਜਾਬ ਅੰਦਰ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।...
ਸਮਾਜ/Socialਭਾਰਤ ਦੀ ਉਡਣ ਪਰੀ-ਉਲੰਪੀਅਨ ਮਨਦੀਪ ਕੌਰPritpal KaurJanuary 9, 2019 by Pritpal KaurJanuary 9, 201902004 ਮਨਦੀਪ ਕੌਰ ਦਾ ਜਨਮ 19 ਅਪ੍ਰੈਲ, 1988 ਈ: ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਵਿਖੇ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ...
ਸਮਾਜ/Socialਇਤਿਹਾਸਕ ਗੁ: ਨਾਨਕਸਰ ਸਠਿਆਲਾPritpal KaurJanuary 9, 2019 by Pritpal KaurJanuary 9, 201902404 ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਕਰੀਬ ਤਿੰਨ ਕੁ ਕਿਲੋਮੀਟਰ ਦੀ ਦੂਰੀ ‘ਤੇ ਵਸੇ ਕਸਬਾ ਸਠਿਆਲਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ...
ਖਬਰਾਂ/Newsਜਸਟਿਸ ਜ਼ੋਰਾ ਸਿੰਘ ਖੋਲ੍ਹਣਗੇ ਬੇਅਦਬੀ ਕਾਂਡ ਦੀਆਂ ਪਰਤਾਂPritpal KaurJanuary 9, 2019 by Pritpal KaurJanuary 9, 201901681 ਜਸਟਿਸ ਜ਼ੋਰਾ ਸਿੰਘ ਬਰਗਾੜੀ ਵਿੱਚ ਵਾਪਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਬਾਰੇ ਅੱਜ ਕਈ ਪਰਤਾਂ ਖੋਲ੍ਹਣਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ...
ਖਬਰਾਂ/Newsਕਾਂਗਰਸੀ ਵਿਧਾਇਕਾਂ ਦੀਆਂ ਆਸਾਂ ‘ਤੇ ਰਾਹੁਲ ਨੇ ਫੇਰਿਆ ਪਾਣੀPritpal KaurJanuary 9, 2019 by Pritpal KaurJanuary 9, 201901657 ਕਾਂਗਰਸ ਦੇ ਕੌਮੀ ਰਾਹੁਲ ਗਾਂਧੀ ਨੇ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਲਾਉਣ ਲਈ ਵਰਕਰਾਂ ਨੂੰ ਤਰਜੀਹ ਦੇਣ ਦੇ ਹੁਕਮ ਦਿੱਤੇ ਹਨ। ਗਾਂਧੀ ਦਾ ਤਰਕ ਹੈ...
ਖਬਰਾਂ/Newsਸਵਾਈਨ ਫਲੂ ਨੇ ਲੁਧਿਆਣਾ ਵਿੱਚ ਦਿੱਤੀ ਦਸਤਕPritpal KaurJanuary 9, 2019 by Pritpal KaurJanuary 9, 201902025 ਸਵਾਈਨ ਫਲੂ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਦਸਤਕ ਦੇ ਦਿੱਤੀ ਹੈ। ਇਸਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਨੂੰ ਅਲਰਟ ਜਾਰੀ ਕਰ ਦਿੱਤਾ...