ਖਬਰਾਂ/Newsਦੇਵ ਸਮਾਜ ਕਾਲਜ ਅਤੇ ਮਯੰਕ ਫਾਊਡੇਂਸ਼ਨ ਵੱਲੋਂ ਨਵੀਂ ਪਹਿਲ “ਦਿਸ਼ਾ ਪਰਿਵਰਤਨ “Pritpal KaurJanuary 28, 2020 by Pritpal KaurJanuary 28, 20200827 ਲੜਕੀਆਂ ਨੂੰ ਸਵੈ- ਨਿਰਭਰ ਬਣਾਉਣ ਦੇ ਉਦੇਸ਼ ਨਾਲ ਦੇਵ ਸਮਾਜ ਕਾਲਜ ਫਿਰੋਜ਼ਪੁਰ ਅਤੇ ਮਯੰਕ ਫਾਉਡੇਸ਼ਨ ਵੱਲੋਂ ਇਕ ਨਵੀਂ ਪਹਿਲ ਕਦਮੀ ਕਰਦੇ ਹੋਏ ਬਾਰਡਰ ਏਰੀਆ ਦੇ...
ਖਬਰਾਂ/Newsਫਿਰੋਜ਼ਪੁਰ ਜ਼ਿਲੇ ਦੇ ਸਰਕਾਰੀ ਸਕੂਲਾਂ ਨੂੰ ਨੰਬਰ-1 ਬਨਾਉਣਾ ਮੇਰਾ ਟੀਚਾ: ਡੀ.ਈ.ਓ- ਕੁਲਵਿੰਦਰ ਕੌਰPritpal KaurJanuary 28, 2020 by Pritpal KaurJanuary 28, 202001311 ਸਿੱਖਿਆ ਵਿਭਾਗ ਪੰਜਾਬ ਅਤੇ ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ ਜੀ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਜ਼ਿਲੇ ਵਿੱਚ ਵੀ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫਲ ਬਨਾਉਣ ਲਈ ਹਰ ਸੰਭਵ...
ਖਬਰਾਂ/Newsਗੱਟੀ ਰਾਜੋ ਕੇ ਸਕੂਲ ‘ਚ ਲਗਾਈ ਵਿਸ਼ਾਲ ਪੁਸਤਕ ਪ੍ਰਦਰਸ਼ਨੀPritpal KaurJanuary 28, 2020 by Pritpal KaurJanuary 28, 20200835 ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸਕੂਲੀ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਉਦੇਸ਼ ਨਾਲ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਪਿ੍ੰਸੀਪਲ...
ਖਬਰਾਂ/News(ਪੁਸਤਕ ਚਰਚਾ) ਸਾਮਵਾਦ ਹੀ ਕਿਉਂ?Pritpal KaurJanuary 28, 2020 by Pritpal KaurJanuary 28, 202001084 ਪੁਸਤਕ ਚਰਚਾ ਸਾਮਵਾਦ ਹੀ ਕਿਉਂ? ਸੰਗਮ ਪੁਬਲਿਕੇਸ਼ਨ ਪੰਨੇ 94 ਮੁੱਲ 125 ਰੁਪਏ ਸਰਵ ਸਮਰੱਥ ਅਤੇ ਖੁਸ਼ਹਾਲ ਵਿਗਿਆਨਕ ਸਮਾਜ ਦਾ ਖ਼ਾਕਾ ਸਾਮਵਾਦ ਦੁਨੀਆ ਦੇ ਮਹਾਨ ਫਿਲਾਸਫਰ...
ਖਬਰਾਂ/Newsਖੂਨਦਾਨ ਬਾਰੇ ਝੂਠੀ ਅਤੇ ਗਲਤ ਵੀਡੀਓ ਦੀ ਨਿਖੇਧੀ, ਸਵੈਸੇਵੀ ਸੰਸਥਾਵਾਂ ਕਰ ਰਹੀਆਂ ਹਨ ਵੱਡਮੁਲੀ ਮਨੁੱਖੀ ਸੇਵਾPritpal KaurJanuary 28, 2020 by Pritpal KaurJanuary 28, 20200761 ਖੂਨਦਾਨ ਬਾਰੇ ਝੂਠੀ ਅਤੇ ਗਲਤ ਵੀਡੀਓ ਦੀ ਨਿਖੇਧੀ। ਸਵੈਸੇਵੀ ਸੰਸਥਾਵਾਂ ਕਰ ਰਹੀਆਂ ਹਨ ਵੱਡਮੁਲੀ ਮਨੁੱਖੀ ਸੇਵਾ। ਗਲਤ ਵੀਡੀਓ ਪੋਸਟ ਕਰਨ ਵਾਲੇ ਵਿਰੁੱਧ ਕੀਤੀ ਜਾਵੇ ਸਖ਼ਤ...
ਖਬਰਾਂ/Newsਚਾਈਲਡ ਹੈਲਥ ਵਰਕਸ਼ਾਪ ਵਿਚ ਬੱਚਿਆ ਅਤੇ ਮਾਵਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਗਏ ਸਾਂਝੇPritpal KaurJanuary 28, 2020 by Pritpal KaurJanuary 28, 20200793 ਮਾਂ ਦੀ ਸਿਹਤ ਜੇਕਰ ਤੰਦਰੁਸਤ ਹੋਵੇਗੀ ਤਾਂ ਹੀ ਉਸਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਸਿਹਤਮੰਦ ਹੋਵੇਗਾ ਇਹ ਸ਼ਬਦਾਂ ਦਾ ਪ੍ਰਗਟਾਵਾ ਡਾ: ਸੰਜੀਵ ਗੁਪਤਾ ਅਸਿਸਟੇਟ ਸਿਵਲ...
ਖਬਰਾਂ/Newsਯੂ-ਡਾਇਸ ਸਰਵੇ 2019-20 ਦਾ ਕੰਮ 10 ਫਰਵਰੀ ਤੱਕ ਮੁਕੰਮਲ ਕਰਨ ਦੇ ਨਿਰਦੇਸ਼Pritpal KaurJanuary 27, 2020 by Pritpal KaurJanuary 27, 20200841 ਯੂ-ਡਾਇਸ (ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵੱਲੋ ਹਰ ਸਾਲ ਸਮੂਹ ਰਾਜਾਂ ਵਿਚ ਕਰਵਾਇਆ ਜਾਦਾਂ ਹੈ।ਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ...
ਖਬਰਾਂ/Newsआदि धर्म समाज ने मनाया सविंधान दिवसPritpal KaurJanuary 27, 2020 by Pritpal KaurJanuary 27, 20200902 आदि धर्म समाज की और से फिरोजपुर छावनी के एतिहासिक आजाद चौक में शाम लाल भंगी की अद्यक्षता में सविंधान दिवस मनाया। इस अवसर पर...
ਖਬਰਾਂ/Newsਪੜ੍ਹਾਈ ‘ਚੋਂ ਅਵੱਲ ਆਉਣ ਵਾਲੇ ਵਿਦਿਆਰਥੀ ਕੀਤੇ ਗਏ ਸਨਮਾਨਿਤPritpal KaurJanuary 27, 2020 by Pritpal KaurJanuary 27, 20200817 ਵਾਤਾਵਰਨ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵਲੋਂ ਸਰਕਾਰੀ ਮਿਡਲ ਸਕੂਲ ਮੰਡਵਾਲਾ ਵਿਖੇ ਪ੍ਰਿੰਸੀਪਲ ਮੈਡਮ ਕਰਨਜੀਤ ਕੌਰ...
ਖਬਰਾਂ/Newsਵਿਲੱਖਣ ਦਿੱਖ ਦਾ ਮਾਲਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰPritpal KaurJanuary 27, 2020 by Pritpal KaurJanuary 27, 202001099 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਆਪਣੀ ਵਿਲੱਖਣ ਦਿੱਖ ਦਾ ਸਦਕਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਸਕੂਲ ਪ੍ਰਿੰਸੀਪਲ ਸ੍ਰੀ ਰਾਜੇਸ਼...