ਰਾਜਨੀਤੀ/Politicsਕੁੰਡਲੀ ਬਾਰਡਰ ‘ਤੇ ਨਿਹੰਗ ਸਿੰਘ ਨੇ ਕੀਤਾ ਤਲਵਾਰ ਨਾਲ ਹਮਲਾ, ਜ਼ਖ਼ਮੀ ਨੂੰ ਪੀਜੀਆਈ ਕੀਤਾ ਦਾਖਲOn PunjabApril 13, 2021 by On PunjabApril 13, 20210402 ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੁੰਡਲੀ ਬਾਰਡਰ ‘ਤੇ ਚੱਲ ਰਹੇ ਧਰਨੇ ‘ਚ ਸ਼ਾਮਲ ਇਕ ਨਿਹੰਗ ਸਿੰਘ ਨੇ ਮਾਮੂਲੀ ਗੱਲ ‘ਤੇ ਕੁੰਡਲੀ ਪਿੰਡ ਦੇ ਨੌਜਵਾਨ ‘ਤੇ...
ਸਮਾਜ/Socialਪਾਕਿਸਤਾਨ ਸਰਕਾਰ ਨੇ ਲੋਕਾਂ ਸਿਰ ਭੰਨ੍ਹਿਆ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਠੀਕਰਾ, ਜਾਣੋ ਕੀ ਕਹਿੰਦੇ ਨੇ ਪੀਐੱਮ ਦੇ ਸਕੱਤਰOn PunjabApril 13, 2021 by On PunjabApril 13, 20210423 ਪਾਕਿਸਤਾਨ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਥੇ ਹੁਣ ਤਕ ਇਸ ਦੇ 725602 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 634835 ਮਰੀਜ਼ ਠੀਕ...
ਸਮਾਜ/Socialਸਿਰਫ਼ ਦੋ ਕਮੀਜ਼ਾਂ ਚੋਰੀ ਕਰਨ ਦੀ ਮਿਲੀ 20 ਸਾਲ ਦੀ ਸਜ਼ਾ, ਜਵਾਨੀ ’ਚ ਹੋਈ ਜੇਲ੍ਹ, ਬੁਢਾਪੇ ’ਚ ਰਿਹਾਈOn PunjabApril 13, 2021 by On PunjabApril 13, 20210495 ਦੁਨੀਆਂ ਭਰ ’ਚ ਵੱਖ-ਵੱਖ ਦੇ ਅਪਰਾਧਾਂ ਨੂੰ ਲੈ ਕੇ ਇਕ ਤੋਂ ਵੱਧ ਕੇ ਇਕ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਪਰ ਕੀ ਕਦੇ ਕਿਸੇ ਨੂੰ ਸਿਰਫ਼...
ਸਿਹਤ/HealthUS : ਜੌਨਸਨ ਐਂਡ ਜੌਨਸਨ ਦੇ ਟੀਕੇ ‘ਤੇ ਲੱਗੀ ਰੋਕ, 6 ਮਰੀਜ਼ਾਂ ‘ਚ ਖ਼ੂਨ ਦਾ ਥੱਕਾ ਜੰਮਣ ਦੀ ਸ਼ਿਕਾਇਤOn PunjabApril 13, 2021 by On PunjabApril 13, 20210476 ਅਮਰੀਕਾ ‘ਚ ਸੈਂਟਰ ਆਫ ਡਿਜ਼ੀਜ਼ ਕੰਟਰੋਲ (CDC) ਤੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਜੌਨਸਨ ਐਂਡ ਜੌਨਸਨ ਦੇ ਵੈਕਸੀਨ ‘ਤੇ ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਹੈ।...
ਖਾਸ-ਖਬਰਾਂ/Important NewsIndia-US Relation : ਭਾਰਤ ਨਾਲ ਰਿਸ਼ਤਿਆਂ ‘ਚ ਡੈਮੇਜ ਕੰਟਰੋਲ ‘ਚ ਜੁਟਿਆ ਅਮਰੀਕਾ, ਸੱਤਵੇਂ ਬੇੜੇ ਦੀ ਹਰਕਤ ਨਾਲ ਤਲਖ਼ ਹੋਏ ਸਬੰਧOn PunjabApril 13, 2021 by On PunjabApril 13, 20210396 ਅਮਰੀਕਾ ਦੇ ਧਿੰਕ ਟੈਂਕ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ‘ਚ ਅਮਰੀਕਾ ਦੇ ਸੱਤਵੇਂ ਬੇੜੇ ਦਾ ਜਹਾਜ਼ ਭਾਰਤ ਦੀ ਇਜਾਜ਼ਤ ਦੇ ਬਿਨਾਂ...
ਖਾਸ-ਖਬਰਾਂ/Important Newsਭਾਰਤਵੰਸ਼ੀ ਡਾਕਟਰਾਂ ਦਾ ਅਮਰੀਕੀ ਸੰਸਦ ‘ਤੇ ਪ੍ਰਦਰਸ਼ਨ, ਗ੍ਰੀਨ ਕਾਰਡ ਸਬੰਧੀ ਕਰ ਰਹੇ ਇਹ ਮੰਗOn PunjabApril 13, 2021 by On PunjabApril 13, 20210367 ਅਮਰੀਕਾ ‘ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਜਾ ਸਕਦੇ ਹਨ ਚੀਨOn PunjabApril 12, 2021 by On PunjabApril 12, 20210499 ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਚੀਨ ਜਾ ਸਕਦੇ ਹਨ। ਉਨ੍ਹਾਂ ਦੀ ਯਾਤਰਾ ਦਾ ਮੁੱਖ...
ਸਮਾਜ/Socialਜਾਰਡਨ ‘ਚ ਨਜ਼ਰਬੰਦੀ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਪ੍ਰਿੰਸ ਹਮਜਾ, ਸਮਾਗਮ ‘ਚ ਕਿੰਗ ਅਬਦੁੱਲਾ ਨਾਲ ਹੋਏ ਸ਼ਾਮਲOn PunjabApril 12, 2021 by On PunjabApril 12, 20210875 ਜਾਰਡਨ ਦੇ ਪ੍ਰਿੰਸ ਹਮਜਾ ਨਜ਼ਰਬੰਦੀ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਸਾਰਿਆਂ ਦੇ ਸਾਹਮਣੇ ਆਏ ਤੇ ਉਨ੍ਹਾਂ ਨੇ ਕਿੰਗ ਅਬਦੁੱਲਾ ਨਾਲ ਇਕ ਸਮਾਗਮ ‘ਚ ਹਿੱਸਾ...
ਸਿਹਤ/Healthਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਦੁਨੀਆ ’ਚ 13 ਕਰੋੜ 58 ਲੱਖ ਤੋਂ ਵੱਧ ਲੋਕ ਸੰਕ੍ਰਮਿਤOn PunjabApril 12, 2021 by On PunjabApril 12, 20210365 ਕੋਰੋਨਾ ਸੰਕ੍ਰਮਣ ਦੀ ਰਫ਼ਤਾਰ ਕਾਫੀ ਤੇਜ਼ੀ ਨਾਲ ਦੇਸ਼-ਦੁਨੀਆ ’ਚ ਵੱਧਣ ਲੱਗੀ ਹੈ। ਵਿਸ਼ਵੀ ਪੱਧਰ ’ਤੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ।...
ਖਾਸ-ਖਬਰਾਂ/Important Newsਮੇਗਨ ਮਰਕੇਲ ਪ੍ਰਿੰਸ ਫਿਲਿਪ ਦੀਆਂ ਅੰਤਿਮ ਰਸਮਾਂ ’ਚ ਨਹੀਂ ਹੋਵੇਗੀ ਸ਼ਰੀਕ, ਦੱਸੀ ਇਹ ਵਜ੍ਹਾOn PunjabApril 12, 2021 by On PunjabApril 12, 20210291 ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦੀਆਂ ਅੰਤਿਮ ਰਸਮਾਂ ’ਚ ਮੇਗਨ ਮਾਰਕੇਲ ਸ਼ਾਮਲ ਨਹੀਂ ਹੋਵੇਗੀ। ਮੇਗਨ ਦੇ ਪਤੀ ਪ੍ਰਿੰਸ ਹੈਲੀ ਆਪਣੇ ਦਾਦਾ...