ਦੀਵਾਲੀ ਦੀ ਰਾਤ ਬਲ਼ਦੇ ਦੀਵੇ ਨਾਲ ਘਰ ‘ਚ ਲੱਗੀ ਅੱਗ, ਆਟੋਮੈਟਿਕ ਗੇਟ ਲੌਕ ਹੋਣ ਕਾਰਨ ਵਪਾਰੀ ਜੋੜੇ ਦੀ ਮੌਤ, ਨੌਕਰਾਣੀ ਨੇ ਵੀ ਤੋੜਿਆ ਦਮ Diwali Accident : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਤੋਂ ਬਾਅਦ ਉਹ ਪਤਨੀ ਕਨਿਕਾ ਨਾਲ ਸੌਂ ਗਏ। ਇਸ ਦੌਰਾਨ ਘਰ ਦੇ ਮੰਦਰ ‘ਚ ਦੀਵਾ ਬਲ਼ ਰਿਹਾ ਸੀ। ਦੇਰ ਰਾਤ ਕਰੀਬ ਤਿੰਨ ਵਜੇ ਮੰਦਰ ‘ਚ ਰੱਖੇ ਦੀਵੇ ਨਾਲ ਘਰ ਵਿਚ ਅੱਗ ਲੱਗ ਗਈ।
ਜਾਗਰਣ ਸੰਵਾਦਦਾਤਾ, ਕਾਨਪੁਰ : ਕਾਕਾਦੇਵ ਸਥਿਤ ਪਾਂਡੂ ਨਗਰ ਐੱਚ-1 ਬਲਾਕ ‘ਚ ਮੰਦਰ ‘ਚ ਬਲ਼ ਰਹੇ ਦੀਵੇ ਨਾਲ ਘਰ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਪਹੁੰਚੇ...

