ਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਲੰਬੀ ਬਿਮਾਰੀ ਮਗਰੋਂ ਕਾਦਰ ਖਾਨ ਦਾ ਦੇਹਾਂਤ, ਕੈਨੇਡਾ ਵਿਚ ਹੀ ਹੋਵੇਗਾ ਅੰਤਿਮ ਸੰਸਕਾਰOn PunjabJanuary 2, 2019 by On PunjabJanuary 2, 201901627 ਮਸ਼ਹੂਰ ਐਕਟਰ ਤੇ ਕਾਮੇਡੀਅਨ ਕਾਦਰ ਖਾਨ ਦਾ ਲੰਬੀ ਬਿਮਾਰੀ ਮਗਰੋਂ ਕੈਨੇਡਾ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਕਾਦਰ ਖਾਨ 81 ਸਾਲ ਦੇ ਸਨ। ਉਹ...
ਵਿਅੰਗਗ਼ਜ਼਼ਲOn PunjabJanuary 2, 2019 by On PunjabJanuary 2, 201901645 ਆਪਣੇ ਨੈਣਾਂ ਵਿੱਚ ਰੜਕਦੇ ਕੁਝ ਅਧੂਰੇ ਖ਼ਾਬ ਰੱਖੇ ਸੀ ਤੈਨੂੰ ਯਾਦ ਰੱਖਣ ਲਈ ਅੱਲੇ ਜ਼ਖ਼ਮ ਬੇਹਿਸਾਬ ਰੱਖੇ ਸੀ ਕੋਈ ਸਿਰਨਾਵਾਂ ਦੇ ਗਿਆ ਹੁੰਦਾ ਤਾਂ ਤੂੰ...
ਫਿਲਮ-ਸੰਸਾਰ/Filmyਗੁੱਗੂ- ਯੋਗਰਾਜ ਦੀ ਐਕਸ਼ਨ ਫ਼ਿਲਮ ‘ਦੁੱਲਾ ਵੈਲੀ’ ਦਾ ਟਰੇਲਰ ਰਿਲੀਜ਼ ਹੋਇਆOn PunjabJanuary 2, 2019 by On PunjabJanuary 2, 201901679 ਖੁਸ਼ਬੂ ਪਿਕਚਰਜ ਅਤੇ ਊਰਜਾ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਮਲਕੀਤ ਸਿੰਘ ਬੁੱਟਰ, ਸੰਦੀਪ ਪ੍ਰਸ਼ਾਦ ਤੇ ਨਿਰਦੇਸ਼ਕ ਦੇਵੀ ਸ਼ਰਮਾ ਦੀ ਗੁੱਗੂ ਗਿੱਲ ਯੋਗਰਾਜ ਸਿੰਘ ਨੂੰ ਲੈ...
ਖਬਰਾਂ/Newsਖਾਸ-ਖਬਰਾਂ/Important Newsਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾ ਰਿਹਾ ਚੀਨOn PunjabJanuary 2, 2019 by On PunjabJanuary 2, 201901542 ਬੀਜਿੰਗ: ਚੀਨ ਆਪਣੇ ਮਿੱਤਰ ਦੇਸ਼ ਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾਇਆ ਹੈ। ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਿੰਦ ਮਹਾਂਗਾਸਰ ਵਿੱਚ ਤਾਕਤ ਦਾ ਸੰਤੁਲਨ ਯਕੀਨੀ ਕਰਨ...
ਖਬਰਾਂ/Newsਖਾਸ-ਖਬਰਾਂ/Important Newsਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਲਈ ਹਰੀ ਝੰਡੀ, ਜੜੀਆਂ ਇਹ ਸ਼ਰਤਾਂOn PunjabJanuary 2, 2019 by On PunjabJanuary 2, 201901564 ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਉਣ ਤੋਂ ਤਕਰੀਬਨ ਦੋ ਸਾਲ ਬਾਅਦ ਆਪਣਾ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੇ ਹਨ। ਲੰਮੇ ਸਮੇਂ ਤੋਂ ਆਲੇ-ਟਾਲੇ...
ਖਬਰਾਂ/Newsਪੱਤਰਕਾਰ ਕਤਲ ਕੇਸ: ਗੁਰਮੀਤ ਰਾਮ ਰਹੀਮ ਨੂੰ ‘ਸਜ਼ਾ` ਹੋਵੇਗੀ 11 ਜਨਵਰੀ ਨੂੰOn PunjabJanuary 2, 2019 by On PunjabJanuary 2, 201901562 ਸਿਰਸਾ ਦੇ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿ਼ਲਾਫ਼ ਫ਼ੈਸਲਾ ਆਉਂਦੀ 11 ਜਨਵਰੀ ਨੂੰ ਪੰਚਕੂਲਾ ਸਥਿਤ...
ਫਿਲਮ-ਸੰਸਾਰ/Filmyਤਾਨਾਜੀ ਬਣੇ ਅਜੈ ਦੇਵਗਨ ਦੀ ਲੁੱਕ ਆਈ ਸਾਹਮਣੇOn PunjabJanuary 2, 2019 by On PunjabJanuary 2, 201901470 ਮੁੰਬਈ: ਬਾਲੀਵੁੱਡ ਐਕਟਰ ਅਜੈ ਦੇਵਗਨ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤਾਨਾਜੀ-ਦ ਅਨਸੰਗ ਵਾਰੀਅਰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫ਼ਿਲਮ ‘ਚ ਉਹ ਮਰਾਠਾ...
ਫਿਲਮ-ਸੰਸਾਰ/Filmyਯੂਟਿਊਬ ‘ਤੇ ਪੰਜਾਬੀ ਗਾਣਿਆਂ ਨੇ ਪੁੱਟੀਆਂ ਧੂੜਾਂ, 2018 ‘ਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਗਾਣੇOn PunjabJanuary 2, 2019 by On PunjabJanuary 2, 201901597 ਇੰਟਰਨੈੱਟ ਸਰਚ ਜੌਇੰਟ ਤੇ ਗੂਗਲ ਅਧਿਕਾਰਤ ਯੂਟਿਊਬ ਨੇ ਆਪਣੀ ਸਾਲਾਨਾ ਰਿਵਾਇੰਡ ਲਿਸਟ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚ ਗਲੋਬਲ ਤੇ ਭਾਰਤੀ ਵੀਡੀਓ ਨੂੰ...
ਫਿਲਮ-ਸੰਸਾਰ/Filmyਸਾਲ ਦੀ ਸ਼ੁਰੂਆਤ ‘ਚ ਅਕਸ਼ੈ ਦੀ ਇਸ ਐਕਟਰਸ ਨੇ ਕੀਤੀ ਮੰਗਣੀ, ਸ਼ੇਅਰ ਕੀਤੀ ਤਸਵੀਰOn PunjabJanuary 2, 2019 by On PunjabJanuary 2, 201901559 ਮੁੰਬਈ: ਸਾਲ 2018 ‘ਚ ਜਿੱਥੇ ਬਾਲੀਵੁੱਡ ਨੇ ਕਈ ਵਿਆਹ ਦਿਖਾਏ, ਉੱਥੇ ਹੀ ਲੱਗਦਾ ਹੈ ਕਿ ਇਸ ਸਾਲ ਵੀ ਬਾਲੀਵੁੱਡ ‘ਚ ਕਈ ਲੋਕਾਂ ਦੇ ਘਰ ਸ਼ਹਿਨਾਈ...
ਫਿਲਮ-ਸੰਸਾਰ/Filmyਸੁਸ਼ਾਂਤ ਤੇ ਜੈਕਲੀਨ ਇਸ ਸਾਲ ਰੋਮਾਂਸ ਕਰਦੇ ਆਉਣਗੇ ਨਜ਼ਰOn PunjabJanuary 2, 2019 by On PunjabJanuary 2, 201901564 ਮੁੰਬਈ: ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਝੋਲੀ ਕਈ ਫ਼ਿਲਮਾਂ ਆਈਆਂ ਹਨ। ਪਿਛਲੇ ਕੁਝ ਦਿਨ ਪਹਿਲਾਂ ਹੀ ਖ਼ਬਰਾਂ ਆਈਆਂ ਸੀ ਕਿ...