English NewsChina’s Wuhan nearly doubles number of Covid-19 tests per dayOn PunjabMay 17, 2020 by On PunjabMay 17, 20200715 The city of Wuhan, where the new coronavirus outbreak originated in China, conducted 222,675 nucleic acid tests on May 16, the local health authority said...
ਫਿਲਮ-ਸੰਸਾਰ/Filmyਕੋਰੋਨਾ ਦੇ ਵਿੱਚ ਪਰੇਸ਼ ਰਾਵਲ ਨੇ ਕੀਤਾ ਅਜਿਹਾ ਟਵੀਟ , ਲੋਕਾਂ ਨੇ ਲੈ ਲਿਆ ਆੜੇ ਹੱਥ ਤੇ ਕੱਢੀਆਂ ਗਾਲ੍ਹਾਂOn PunjabMay 17, 2020 by On PunjabMay 17, 20200742 paresh rawal troll tweet:ਭਾਰਤ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ।ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਿਆ ਦੇ ਵਲੋਂ ਜਾਰੀ ਆਂਕੜਿਆਂ...
ਫਿਲਮ-ਸੰਸਾਰ/Filmyਜਦੋਂ ਰਾਮਾਇਣ ਵਿੱਚ ਹਨੂਮਾਨ ਬਣੇ ਦਾਰਾ ਸਿੰਘ , ਕੇਵਲ 100 ਬਾਦਾਮ ਖਾਂਦੇ ਸੀ ਪੂਰੇ ਦਿਨਜਦੋਂ ਰਾਮਾਇਣ ਵਿੱਚ ਹਨੂਮਾਨ ਬਣੇ ਦਾਰਾ ਸਿੰਘ , ਕੇਵਲ 100 ਬਾਦਾਮ ਖਾਂਦੇ ਸੀ ਪੂਰੇ ਦਿਨOn PunjabMay 17, 2020 by On PunjabMay 17, 20200869 hanuman dara singh diet:ਰਾਮਾਨੰਦ ਸਾਗਰ ਦੀ ਰਾਮਾਇਣ ਦੇ ਮਹਾਨਾਇਕ, ਮਹਾਬਲੀ ਰਾਮਭਗਤ ਸ਼੍ਰੀ ਹਨੁਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾਰਾ ਸਿੰਘ ਤਾਂ ਸਾਡੇ ਵਿੱਚ ਨਹੀਂ ਰਹੇ...
ਫਿਲਮ-ਸੰਸਾਰ/Filmyਪੰਜਾਬੀ ਗਾਇਕ ਗਿੱਪੀ ਗਰੇਵਾਲ ਵੀ ਬਣੇ ਟਿੱਕ ਟੌਕ ਸਟਾਰ ਨੂਰਪ੍ਰੀਤ ਦੇ ਫੈਨ , ਸ਼ੇਅਰ ਕੀਤਾ ਵੀਡੀਓOn PunjabMay 17, 2020 by On PunjabMay 17, 20200663 gippy grewal noor video:ਪੰਜਾਬ ਦੀ ਫੇਮਸ ਟਿੱਕ ਟੌਕ ਸਟਾਰ ਨੂਰਪ੍ਰੀਤ ਦਿਨ ਪ੍ਰਤੀ ਦਿਨ ਪ੍ਰਸਿੱਧੀ ਖੱਟਦੀ ਜਾ ਰਹੀ ਹੈ ਅਤੇ ਹਰ ਕੋਈ ਨੂਰਪ੍ਰੀਤ ਦੀ ਐਕਟਿੰਗ ਅਤੇ...
ਸਿਹਤ/Healthਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨOn PunjabMay 17, 2020 by On PunjabMay 17, 20200939 Summer dehydration food: ਤਪਦੀ ਗਰਮੀ ਦੇ ਇਸ ਮੌਸਮ ਵਿਚ ਡੀਹਾਈਡ੍ਰੇਸ਼ਨ ਇਕ ਆਮ ਸਮੱਸਿਆ ਹੈ। ਗਰਮੀਆਂ ਵਿਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਕਾਰਨ ਵਧੇਰੇ ਪਾਣੀ...
ਸਿਹਤ/Healthਗਰਮੀਆਂ ‘ਚ ਪੈਰਾਂ ਦੀ ਇਸ ਤਰ੍ਹਾਂ ਕਰੋ ਦੇਖਭਾਲ !On PunjabMay 17, 2020 by On PunjabMay 17, 20200773 Summer feet care: ਚਿਹਰੇ ਦੀ ਖ਼ੂਬਸੂਰਤੀ ਜਿੰਨੀ ਜ਼ਰੂਰੀ ਹੈ ਉਨ੍ਹੀਂ ਹੀ ਪੈਰਾਂ ਦੀ ਖ਼ੂਬਸੂਰਤੀ ਵੀ। ਅਕਸਰ ਔਰਤਾਂ ਚਿਹਰੇ ਦੀ ਕੇਅਰ ‘ਤੇ ਧਿਆਨ ਦਿੰਦੀਆਂ ਹਨ ਪਰ...
ਖੇਡ-ਜਗਤ/Sports NewsIPL ਕਰਵਾਉਣ ਦੇ ਆਸਾਰ ਵਧੇ, 2022 ਤੱਕ ਟਲ ਸਕਦਾ ਹੈ T20 ਵਿਸ਼ਵ ਕੱਪOn PunjabMay 17, 2020 by On PunjabMay 17, 2020022941 ICC members may discuss: ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਤੇ ਕੋਵਿਡ-19 ਮਹਾਂਮਾਰੀ ਦੇ ਕਾਰਨ ਰੱਦ ਹੋਣ ਦੇ ਬੱਦਲ ਛਾਏ ਹੋਏ ਹਨ । ਅੰਤਰਰਾਸ਼ਟਰੀ...
ਸਮਾਜ/Socialਦੇਸ਼ ਦੇ ਇਨ੍ਹਾਂ 30 ਜ਼ਿਲ੍ਹਿਆਂ ‘ਚ ਜਾਰੀ ਰਹੇਗਾ ਸਖਤ ‘LockDown’On PunjabMay 17, 2020May 17, 2020 by On PunjabMay 17, 2020May 17, 202001198 Coronavirus Lockdown 4.0: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਾਕਡਾਊਨ ਦਾ ਵਧਣਾ ਤੈਅ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ...
ਸਮਾਜ/Socialਚੱਕਰਵਾਤੀ ਤੂਫਾਨ ਅਮਫਾਨ ਅਗਲੇ ਕੁੱਝ ਘੰਟਿਆਂ ‘ਚ ਲੈ ਸਕਦੈ ਖਤਰਨਾਕ ਰੂਪ, ਨੇਵੀ ਫੌਜ ਅਲਰਟOn PunjabMay 17, 2020 by On PunjabMay 17, 20200861 Cyclone Amphan: ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਵਿੱਚ ਲਗਭਗ 1000 ਕਿਲੋਮੀਟਰ ਦੀ ਦੂਰੀ ‘ਤੇ ਅਗਲੇ 12 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ...
ਸਮਾਜ/Socialਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 90 ਹਜ਼ਾਰ ਦੇ ਪਾਰ, 24 ਘੰਟਿਆਂ ‘ਚ ਸਾਹਮਣੇ ਆਏ 4987 ਨਵੇਂ ਮਾਮਲੇOn PunjabMay 17, 2020 by On PunjabMay 17, 20200777 India reports new cases: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ । ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ...