ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsNIA ਦੀ ਰੇਡ ਵਿੱਚ ਖ਼ਾਲਿਸਤਾਨੀ ਸਮਰਥਕਾਂ ਸਮੇਤ ਬਿਸ਼ਨੋਈ ਗੈਂਗ ਦੇ 6 ਗੁਰਗੇ ਗ੍ਰਿਫ਼ਤਾਰOn PunjabFebruary 23, 2023 by On PunjabFebruary 23, 20230537 ਮਸ਼ਹੂਰ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਦਾ ਪਰਦਾਫਾਸ਼ ਕਰਨ ਲਈ ਐਨਆਈਏ ਵੱਲੋਂ ਅੱਠ ਰਾਜਾਂ ਵਿੱਚ 76 ਟਿਕਾਣਿਆਂ ‘ਤੇ ਹਾਲ ਹੀ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ, ਪ੍ਰਮੁੱਖ ਜਾਂਚ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਸੁਖਬੀਰ ਬਾਦਲ ਦੀ ਸੀਐਮ ਮਾਨ ਨੂੰ ਚੇਤਾਵਨੀ! ਪਹਿਲਾਂ ਕਾਨੂੰਨ ਵਿਵਸਥਾ ਨੂੰ ਤਾਂ ਕੰਟਰੋਲ ਕਰ ਲਵੋ, ਫਿਰ ਕਰਵਾ ਲਿਓ ‘ਨਿਵੇਸ਼ ਸੰਮੇਲਨ’On PunjabFebruary 23, 2023 by On PunjabFebruary 23, 20230344 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਖੋਖਲੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਮੂਰਖ ਬਣਾਉਣ...
ਖਬਰਾਂ/Newsਕੁੱਕੜ ਨੇ ਲਈ ਵਿਅਕਤੀ ਦੀ ਜਾਨ, ਪਹਿਲਾਂ ਵੀ ਕਰ ਚੁੱਕਿਐ ਬੱਚੀ ‘ਤੇ ਜਾਨਲੇਵਾ ਹਮਲਾOn PunjabFebruary 23, 2023 by On PunjabFebruary 23, 20230416 ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁੱਕੜ ਵੀ ਮਨੁੱਖ ਦਾ ਕਾਤਲ ਹੋ ਸਕਦਾ ਹੈ। ਜਾਂ ਕੀ ਤੁਸੀਂ ਕਦੇ ਸੁਣਿਆ ਹੈ ਕਿ ਕੁੱਕੜ ਕਿਸੇ ਵਿਅਕਤੀ ਨੂੰ...
ਖਬਰਾਂ/Newsਖਾਸ-ਖਬਰਾਂ/Important News100 ਸਾਲਾਂ ਬਾਅਦ ਸਹੀ ਪਤੇ ‘ਤੇ ਪਹੁੰਚੀ ਚਿੱਠੀ, ਉਸ ਦੌਰ ਦੀਆਂ ਦਿਲਚਸਪ ਗੱਲਾਂ ਆਈ ਸਾਹਮਣੇ, ਲੋਕਾਂ ਦੇ ਉਡੇ ਹੋਸ਼On PunjabFebruary 23, 2023 by On PunjabFebruary 23, 20230450 ਸੋਸ਼ਲ ਮੀਡਿਆ ਦੇ ਦੌਰ ‘ਚ ਅੱਜ ਹਰ ਕੋਈ ਇਕ ਦੂਜੇ ਨਾਲ ਜੁੜੀਆਂ ਹੋਇਆ ਹੈ। ਲੋਕ ਆਸਾਨੀ ਨਾਲ ਫੋਨ ‘ਤੇ ਜਾਂ ਫਿਰ ਸੋਸ਼ਲ ਮੀਡਿਆ ‘ਤੇ ਆਪਣੇ...
ਖਾਸ-ਖਬਰਾਂ/Important News50 ਸਾਲ ਪਹਿਲਾਂ ਗਾਇਬ ਹੋਏ ਨੌਜਵਾਨ ਦੇ ਅਵਸ਼ੇਸ਼ਾਂ ਦੀ ਹੋਈ ਪਛਾਣ, ਹਾਲੇ ਵੀ ਨਹੀਂ ਸੁਲਝੀ ਮੌਤ ਦੀ ਗੁੱਥੀOn PunjabFebruary 23, 2023 by On PunjabFebruary 23, 20230293 ਅੱਜ ਦੇ ਸਮੇਂ ਵਿੱਚ ਅਪਰਾਧ ਦਾ ਪੱਧਰ, ਢੰਗ-ਤਰੀਕੇ ਕਾਫੀ ਬਦਲ ਗਏ ਹਨ। ਦੁਨੀਆ ਭਰ ‘ਚ ਅਪਰਾਧ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਬਾਰੇ...
ਖਬਰਾਂ/Newsਸਿੱਕਿਆਂ ਨਾਲ ਭਰਿਆ ਬੈਗ ਲੈ ਕੇ ਤਾਜ ਹੋਟਲ ਡਿਨਰ ਕਰਨ ਪਹੁੰਚਿਆ ਨੌਜਵਾਨOn PunjabFebruary 23, 2023 by On PunjabFebruary 23, 20230403 ਕਿਸੇ ਪੰਜ ਤਾਰਾ ਹੋਟਲ ‘ਚ ਖਾਣਾ ਖਾਣ ਦਾ ਤਜਰਬਾ ਕੁਝ ਵੱਖਰਾ ਹੁੰਦਾ ਹੈ। ਇੱਥੇ ਜਾਣ ਲਈ ਤੁਹਾਨੂੰ ਨਾ ਸਿਰਫ ਆਪਣੀ ਜੇਬ, ਸਗੋਂ ਕੱਪੜਿਆਂ, ਵਿਹਾਰ ਵਰਗੀਆਂ...
ਖਬਰਾਂ/Newsਖਾਸ-ਖਬਰਾਂ/Important Newsਮੰਡੀਆਂ ਵਿਚ ਫਸਲ ਆਉਣ ਤੋਂ ਪਹਿਲਾਂ ਕਣਕ ਤੇ ਦਾਲਾਂ ਦੇ ਭਾਅ ਡਿੱਗਣ ਲੱਗੇOn PunjabFebruary 23, 2023 by On PunjabFebruary 23, 20230398 ਵਧਦੀ ਮਹਿੰਗਾਈ ਦਰਮਿਆਨ ਦੇਸ਼ ਦੀਆਂ ਮੰਡੀਆਂ ਵਿੱਚੋਂ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਮੰਡੀਆਂ ਵਿਚ ਦਾਲ, ਛੋਲੇ ਅਤੇ ਕਣਕ ਦੀ ਆਮਦ ਤੈਅ ਸਮੇਂ...
ਖਬਰਾਂ/Newsਪਿੰਡ ਦੇ ਮੁੰਡੇ ਨੇ ਬਚਾਈ APPLE ਦੀ ਇੱਜ਼ਤ, ਕੰਪਨੀ ਨੇ ਦਿੱਤਾ 11 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾOn PunjabFebruary 23, 2023 by On PunjabFebruary 23, 20230377 ਅੱਜ ਦੇ ਡਿਜੀਟਲ ਸਮੇਂ ‘ਚ ਐਪਲ ਕੰਪਨੀ ਦੇ ਸਮਾਰਟਫੋਨ ਅਤੇ ਹੋਰ ਡਿਵਾਈਸ ਦੁਨੀਆ ਭਰ ‘ਚ ਕਾਫੀ ਪਸੰਦ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕ ਦਿੱਖ ਦੀ...
ਸਿਹਤ/Healthਖਬਰਾਂ/Newsਖਾਸ-ਖਬਰਾਂ/Important News700 ਰੁਪਏ ਵਿਚ 2 ਕਿਲੋ ਦੇਸੀ ਘਿਓ, ਦੁੱਧ, ਦਹੀਂ ਤੇ ਪਨੀਰ ਵੀ ਅੱਧੇ ਰੇਟ ‘ਚ!On PunjabFebruary 23, 2023 by On PunjabFebruary 23, 20230591 ਹਰਿਆਣਾ ਦੇ ਭਿਵਾਨੀ ਵਿਚ ਸੀਐਮ ਫਲਾਇੰਗ ਨੇ ਖੁਰਾਕ ਸੁਰੱਖਿਆ ਵਿਭਾਗ ਨਾਲ ਮਿਲ ਕੇ ਸਸਤੇ ਦਾ ਲਾਲਚ ਦੇ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ...
ਖਬਰਾਂ/Newsਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੇ ਜਹਾਜ਼ ਦੀ ਸਵੀਡਨ ‘ਚ ਐਮਰਜੈਂਸੀ ਲੈਂਡਿੰਗ, 300 ਯਾਤਰੀ ਸਨ ਸਵਾਰOn PunjabFebruary 22, 2023 by On PunjabFebruary 22, 20230416 ਤਕਨੀਕੀ ਖਰਾਬੀ ਕਾਰਨ ਅਮਰੀਕਾ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਸਟਾਕਹੋਮ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ। ਲੈਂਡਿੰਗ ਦੇ ਸਮੇਂ ਫਲਾਈਟ ‘ਚ...