ਰਾਜਨੀਤੀ/Politicsਅੰਮ੍ਰਿਤਪਾਲ ਸਿੰਘ ਦੇ 2 ਸਾਥੀ ਗ੍ਰਿਫਤਾਰ; ‘ਵਾਰਿਸ ਪੰਜਾਬ ਦੇ’ ਮੁਖੀ ਨੇ ਦਿੱਤੀ ਅਜਨਾਲਾ ਪੁਲਿਸ ਨੂੰ ਇਹ ਚਿਤਾਵਨੀOn PunjabFebruary 18, 2023 by On PunjabFebruary 18, 20230592 ਥਾਣਾ ਅਜਨਾਲਾ ਦੀ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਦੋ ਸਾਥੀਆਂ ਨੂੰ ਗੁਰਦਾਸਪੁਰ ਅਤੇ ਬਟਾਲਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ...
ਰਾਜਨੀਤੀ/Politicsਦਸਤਾਰ-ਟੋਪੀ ਵਿਵਾਦ : ਸਾਬਕਾ CM ਚੰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮਾਫ਼ੀ; ਪੜ੍ਹੋ ਪੂਰਾ ਮਾਮਲਾOn PunjabFebruary 18, 2023 by On PunjabFebruary 18, 20230402 ਪੱਗ ਉੱਪਰ ਹਿਮਾਚਲ ਦੀ ਰਵਾਇਤੀ ਟੋਪੀ ਰੱਖ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਜਿਸ ‘ਤੇ ਉਨ੍ਹਾਂ ਅੱਜ...
ਖਾਸ-ਖਬਰਾਂ/Important Newsਚੀਨ ਨੂੰ ਹਰਾਉਣ ਲਈ ਅਮਰੀਕਾ, ਯੂਰਪ ਨੂੰ ਭਾਰਤ ਵਰਗੇ ਦੇਸ਼ਾਂ ਦੀ ਲੋੜ : ਅਮਰੀਕੀ ਸੈਨੇਟਰOn PunjabFebruary 18, 2023 by On PunjabFebruary 18, 20230361 ਯੂਐਸ ਯੂਰਪ ਨੂੰ ਚੀਨ ਦੇ ਖਿਲਾਫ ਭਾਰਤ ਦੀ ਜ਼ਰੂਰਤ ਹੈ: ਚੋਟੀ ਦੇ ਅਮਰੀਕੀ ਸੈਨੇਟਰ ਚੱਕ ਸ਼ੂਮਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਯੂਰਪ ਨੂੰ...
ਸਮਾਜ/SocialRussia-Ukraine War : ਰੂਸ ਨੇ ਯੂਕਰੇਨ ‘ਚ ਫਿਰ ਕੀਤਾ ਮਿਜ਼ਾਈਲ ਹਮਲਾ, ਬਿਜਲੀ ਸਪਲਾਈ ਹੋਈ ਪ੍ਰਭਾਵਿਤOn PunjabFebruary 18, 2023 by On PunjabFebruary 18, 20230452 ਰੂਸ ਅਤੇ ਯੂਕਰੇਨ ਵਿੱਚ ਲਗਪਗ ਇੱਕ ਸਾਲ ਤੋਂ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਮਿਜ਼ਾਈਲਾਂ ਦਾਗ ਰਿਹਾ...
ਖਾਸ-ਖਬਰਾਂ/Important NewsTaliban’s Dictatorship : ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਨਹੀਂ ਰੁਕ ਰਿਹਾ ਜ਼ੁਲਮ, 2 ਔਰਤਾਂ ਸਮੇਤ 11 ਲੋਕਾਂ ਨੂੰ ਸ਼ਰੇਆਮ ਕੀਤੀ ਕੁੱਟ-ਮਾਰOn PunjabFebruary 18, 2023 by On PunjabFebruary 18, 202301730 ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਤਾਲਿਬਾਨ ਦੀ ਬੇਰਹਿਮੀ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ...
ਖਾਸ-ਖਬਰਾਂ/Important Newsਰਾਜਨੀਤੀ/Politicsਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ‘ਪੰਜਾਬ ਮਹਿਲਾ ਕਮਿਸ਼ਨ’ ਦੇ ਚੇਅਰਪਰਸਨ ਅਹੁਦਾ, ਕਿਹਾ-CM ਨਾਲ ਕਰਾਂਗੀ ਗੱਲਬਾਤOn PunjabFebruary 16, 2023 by On PunjabFebruary 16, 20230516 ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੁੜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ 5 ਸਾਲ ਪੂਰੀ ਮਿਹਨਤ...
ਖਾਸ-ਖਬਰਾਂ/Important Newsਅੱਤਵਾਦੀ ਸੰਗਠਨ Al-Qaeda! ਦਾ ਨਵਾਂ ਬੌਸ ! ਸੈਫ ਅਲ-ਅਦਲ ਨੂੰ ਬਣਾਇਆ ਗਿਆ ਨਵਾਂ ਮੁਖੀ, ਨੇ 9/11 ਹਮਲੇ ‘ਚ ਨਿਭਾਈ ਸੀ ਅਹਿਮ ਭੂਮਿਕਾOn PunjabFebruary 16, 2023 by On PunjabFebruary 16, 20230528 ਦੁਨੀਆ ਭਰ ਦੇ ਅੱਤਵਾਦੀ ਸਮੂਹ ਅਲ-ਕਾਇਦਾ ਨੇ ਆਪਣਾ ਨਵਾਂ ਮੁਖੀ ਚੁਣ ਲਿਆ ਹੈ। ਸੰਗਠਨ ਨੇ ਮਿਸਰ ਦੇ ਸੈਫ-ਅਲ-ਅਦਲ ਨੂੰ ਅੱਤਵਾਦੀ ਸੰਗਠਨ ਦਾ ਮੁਖੀ ਬਣਾਇਆ ਹੈ।...
ਖਾਸ-ਖਬਰਾਂ/Important Newsਨੇਪਾਲ ਦੇ ਸੰਸਦ ਮੈਂਬਰ ਦੇ ਘਰ LPG ਸਿਲੰਡਰ ਧਮਾਕਾ, ਮਾਂ ਦੀ ਮੌਤ, ਐੱਮਪੀ ਨੂੰ ਮੁੰਬਈ ਲਿਆਉਣ ਦੀ ਤਿਆਰੀOn PunjabFebruary 16, 2023 by On PunjabFebruary 16, 20230424 ਨੇਪਾਲ ਦੇ ਸੰਸਦ ਮੈਂਬਰ ਚੰਦਰ ਭੰਡਾਰੀ ਨਾਲ ਬੁੱਧਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਦਰਅਸਲ, ਘਰ ਦੇ ਐਲਪੀਜੀ ਸਿਲੰਡਰ ਫਟਣ ਕਾਰਨ ਸੰਸਦ ਮੈਂਬਰ ਚੰਦਰ ਭੰਡਾਰੀ...
ਸਮਾਜ/SocialLombardia State Election – ਫਿਰ ਚੁਣੇ ਗਏ ਰਾਜ ਦੇ ਮੁੱਖੀ ਐਤੀਲੀੳ ਫੋਨਤਾਨਾ, ਹਾਰ ਕੇ ਵੀ ਡੂੰਘੀ ਛਾਪ ਛੱਡ ਗਏ ਭਾਰਤੀ ਸਿੱਖ ਉਮੀਦਵਾਰOn PunjabFebruary 16, 2023 by On PunjabFebruary 16, 202304640 13 ਫਰਵਰੀ ਨੂੰ ਪਈਆ ਲੋਮਬਾਰਦੀਆ ਸਟੇਟ ਜਿਨ੍ਹਾਂ ਦਾ ਨਤੀਜਾ ਆ ਚੁੱਕਾ ਹੈ। ਜਿਸ ਅਨੁਸਾਰ ਐਤੀਲੀੳ ਫੋਨਤਾਨਾ ਦੁਬਾਰਾ ਰਾਜ ਦੇ ਮੁੱਖੀ ਚੁਣੇ ਗਏ। ਉਹਨਾਂ ਨੂੰ 1,777,477...
ਖਾਸ-ਖਬਰਾਂ/Important NewsUS Firing : ਅਮਰੀਕਾ ਦੇ ਟੈਕਸਾਸ ਸ਼ਾਪਿੰਗ ਮਾਲ ‘ਚ ਗੋਲ਼ੀਬਾਰੀ, ਇੱਕ ਦੀ ਮੌਤ, ਤਿੰਨ ਜ਼ਖ਼ਮੀOn PunjabFebruary 16, 2023 by On PunjabFebruary 16, 202301370 ਟੈਕਸਾਸ ਦੇ ਸਿਏਲੋ ਵਿਸਟਾ ਸ਼ਾਪਿੰਗ ਮਾਲ ‘ਚ ਬੁੱਧਵਾਰ ਨੂੰ ਗੋਲੀਬਾਰੀ ਹੋਈ। ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਲਈ ਉੱਥੇ ਹੀ ਤਿੰਨ ਹੋਰ...