ਖਾਸ-ਖਬਰਾਂ/Important Newsਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰOn PunjabJuly 5, 2022 by On PunjabJuly 5, 20220476 ਅਮਰੀਕਾ ’ਚ ਫ੍ਰੀਡਮ ਡੇ ਪਰੇਡ ਦੌਰਾਨ ਗੋਲ਼ੀਬਾਰੀ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਇਲਿਨਾਅਸ ਸੂਬੇ...
ਖਾਸ-ਖਬਰਾਂ/Important Newsਟੋਰਾਂਟੋ ਸਿਟੀ ‘ਚ 100 ਤੋਂ ਜ਼ਿਆਦਾ ਸਿੱਖ ਇਸ ਕਾਰਨ ਸੁਰੱਖਿਆ ਗਾਰਡ ਦੀ ਨੌਕਰੀ ਤੋਂ ਕੱਢੇ, WSO ਨੇ ਲਿਆ ਨੋਟਿਸOn PunjabJuly 5, 2022 by On PunjabJuly 5, 20220401 ਟੋਰਾਂਟੋ ਸਿਟੀ ਪ੍ਰਸ਼ਾਸਨ ‘ਚ ਕੰਮ ਕਰਦੇ 100 ਤੋਂ ਸਿੱਖ ਸੁਰੱਖਿਆ ਗਾਰਡ ਦਾੜ੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ‘ਚ ਭਾਰੀ...
ਖਾਸ-ਖਬਰਾਂ/Important NewsPakistan : ਬੈਲਟ ਪੇਪਰਾਂ ਦੀ ਚੋਰੀ ਤੇ ਕਰਾਚੀ ਦੀਆਂ ਉਪ ਚੋਣਾਂ ‘ਚ ਹਿੰਸਾ ਦੀ ਜਾਂਚ ਰਿਪੋਰਟ ਅਸੰਤੁਸ਼ਟੀਜਨਕ : ਚੋਣ ਕਮਿਸ਼ਨOn PunjabJuly 5, 2022 by On PunjabJuly 5, 20220392 ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਰਾਚੀ ਵਿੱਚ ਹਾਲ ਹੀ ਵਿੱਚ ਹੋਈਆਂ ਉਪ ਚੋਣਾਂ ਦੌਰਾਨ ਬੈਲਟ ਪੇਪਰਾਂ ਦੀ ਚੋਰੀ ਅਤੇ ਹਿੰਸਾ ਦੀ ਜਾਂਚ...
ਖਾਸ-ਖਬਰਾਂ/Important NewsAfghanistan : ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਤਾਲਿਬਾਨ ਤੋਂ ਕੀਤੀ ਮੰਗ – ਦੇਸ਼ ‘ਚ ਲੜਕੀਆਂ ਲਈ ਜਲਦੀ ਖੋਲ੍ਹੇ ਜਾਣ ਸਕੂਲOn PunjabJuly 5, 2022 by On PunjabJuly 5, 20220390 ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੇ ਇੰਚਾਰਜ ਰਮੀਜ਼ ਅਲਕਬਾਰੋਵ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਤਾਲਿਬਾਨ ਦੇ ਵਾਅਦੇ ਨੂੰ ਅਮਲੀ ਰੂਪ ਵਿੱਚ ਲਾਗੂ ਹੁੰਦਾ...
ਰਾਜਨੀਤੀ/PoliticsPM Modi Shares Story of a Girl: ਆਧਾਰ ਕਾਰਡ ਨੇ ਅਨਾਥ ਆਸ਼ਰਮ ‘ਚ ਰਹਿ ਰਹੀ ਇਕ ਲੜਕੀ ਨੂੰ ਪਰਿਵਾਰ ਨਾਲ ਮਿਲਾਇਆOn PunjabJuly 5, 2022 by On PunjabJuly 5, 20220665 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਾਂਧੀਨਗਰ, ਗੁਜਰਾਤ ਵਿੱਚ ‘ਡਿਜੀਟਲ ਇੰਡੀਆ ਵੀਕ 2022’ ਦੀ ਸ਼ੁਰੂਆਤ ਮੌਕੇ ਇੱਕ ਨੌਜਵਾਨ ਲੜਕੀ ਦੀ ਭਾਵਨਾਤਮਕ ਕਹਾਣੀ ਸਾਂਝੀ ਕੀਤੀ।...
ਖਾਸ-ਖਬਰਾਂ/Important NewsSidhu Moosewala : ਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤOn PunjabJuly 5, 2022 by On PunjabJuly 5, 20220510 ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਨਸਨੀਖੇਜ਼ ਕਤਲ ਨੇ 1990 ਦੇ ਦਹਾਕੇ ਵਿੱਚ ਯੂਪੀ ਦੇ ਅਪਰਾਧ ਜਗਤ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।...
ਸਮਾਜ/SocialChandrashekhar Guruji Murder: ਹੁਬਲੀ ਦੇ ਹੋਟਲ ‘ਚ ਵਾਸਤੂ ਮਾਹਰ ਚੰਦਰਸ਼ੇਖਰ ਗੁਰੂਜੀ ਦੀ ਚਾਕੂ ਮਾਰ ਕੇ ਹੱਤਿਆOn PunjabJuly 5, 2022 by On PunjabJuly 5, 202202161 ਕਰਨਾਟਕ ਦੇ ਹੁਬਲੀ ਦੇ ਇਕ ਹੋਟਲ ‘ਚ ‘ਸਰਲ ਵਾਸਤੂ’ ਦੇ ਨਾਂ ਨਾਲ ਮਸ਼ਹੂਰ ਚੰਦਰਸ਼ੇਖਰ ਅੰਗੜੀ ਉਰਫ ਚੰਦਰਸ਼ੇਖਰ ਗੁਰੂਜੀ ਦੀ ਮੰਗਲਵਾਰ ਨੂੰ ਚਾਕੂ ਮਾਰ ਕੇ ਹੱਤਿਆ...
ਸਮਾਜ/SocialIllegal Mining Case : ਸਾਬਕਾ CM ਚਰਨਜੀਤ ਚੰਨੀ ਦੇ ਭਾਣਜੇ ਹਨੀ ਨੂੰ ਅਜੇ ਤੱਕ ਨਹੀਂ ਮਿਲਿਆ ਜ਼ਮਾਨਤੀ, ਜੇਲ੍ਹ ‘ਚ ਰਹਿਣ ਲਈ ਮਜਬੂਰOn PunjabJuly 5, 2022 by On PunjabJuly 5, 202201269 ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਨੂੰ ਸੋਮਵਾਰ ਨੂੰ ਜ਼ਮਾਨਤ ਨਾ...
ਸਮਾਜ/SocialPunjab Ministers Portfolio : ਨਵੇਂ ਮੰਤਰੀਆਂ ਨੂੰ ਮਿਲੇ ਵਿਭਾਗ, ਕੁਝ ਪੁਰਾਣੇ ਮੰਤਰੀਆਂ ਦੇ ਵਿਭਾਗਾਂ ‘ਚ ਬਦਲਾਅ, ਪੜ੍ਹੋ ਕਿਸ ਨੂੰ ਕੀ ਮਿਲਿਆOn PunjabJuly 5, 2022 by On PunjabJuly 5, 202201125 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ 107 ਦਿਨਾਂ ਬਾਅਦ ਸੋਮਵਾਰ ਨੂੰ ਵਿਸਥਾਰ ਕੀਤਾ ਗਿਆ। ਮੰਗਲਵਾਰ ਨੂੰ ਸਾਰੇ ਮੰਤਰੀਆਂ ਨੂੰ ਵਿਭਾਗ ਵੰਡੇ ਗਏ...
ਖੇਡ-ਜਗਤ/Sports NewsWomen’s Hockey World Cup : ਭਾਰਤ ਨੇ ਇੰਗਲੈਂਡ ਨੂੰ 1-1 ਨਾਲ ਬਰਾਬਰੀ ‘ਤੇ ਰੋਕਿਆOn PunjabJuly 4, 2022 by On PunjabJuly 4, 202203274 ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਵਿਸ਼ਵ ਕੱਪ ਦੇ ਪੂਲ ਬੀ ਦੇ ਆਪਣੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ 1-1 ਨਾਲ ਡਰਾਅ ‘ਤੇ...