ਰਾਜਨੀਤੀ/PoliticsBhagwant Mann Marriage LIVE:ਡਾ. ਗੁਰਪ੍ਰੀਤ ਕੌਰ ਬਣੀ ਭਗਵੰਤ ਮਾਨ ਦੀ ਸ਼ਰੀਕ-ਏ-ਹਯਾਤ, ਕੀਤੀ ਜ਼ਿੰਦਗੀ ਦੀ ਨਵੀਂ ਸ਼ੁਰੂਆਤOn PunjabJuly 7, 2022 by On PunjabJuly 7, 202201508 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਸ ਨੇ 32 ਸਾਲਾ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਲਿਆ।...
ਰਾਜਨੀਤੀ/Politicsਅਮਨ ਅਰੋੜਾ ਨੇ ਮੰਤਰੀ ਵਜੋਂ ਸੰਭਾਲਿਆ ਅਹੁਦਾ, ਕਿਹਾ- ਪਾਰਦਰਸ਼ੀ, ਜਵਾਬਦੇਹ, ਸਕਾਰਾਤਮਕ ਅਤੇ ਚੰਗੀ ਦਿੱਖ ਵਾਲਾ ਪ੍ਰਸ਼ਾਸਨ ਦੇਣ ਦਾ ਅਹਿਦOn PunjabJuly 7, 2022 by On PunjabJuly 7, 20220547 ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ...
ਖਬਰਾਂ/Newsਪਾਕਿਸਤਾਨ ਦੇ ਲਾਹੌਰ ’ਚ ਕਬੱਡੀ ਖਿਡਾਰੀ ਨੂੰ ਅਣਖ ਦੀ ਖਾਤਰ ਚੱਲਦੇ ਮੈਚ ’ਚ ਮਾਰੀਆਂ ਗੋਲੀਆਂ, ਮੌਤOn PunjabJuly 7, 2022 by On PunjabJuly 7, 20220570 ਗੁਆਂਢੀ ਮੁਲਕ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਇਕ ਨਾਮੀ ਕੱਬਡੀ ਖਿਡਾਰੀ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਪਾਕਿਸਤਾਨ ਵਿਚ ਕਬੱਡੀ ਤੇ ਪਹਿਲਵਾਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ...
ਖੇਡ-ਜਗਤ/Sports NewsWomen’s Hockey World Cup : ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨਾਲ ਵੀ ਖੇਡਿਆ ਡਰਾਅOn PunjabJuly 6, 2022 by On PunjabJuly 6, 20220575 ਮੌਕਿਆਂ ਦਾ ਫ਼ਾਇਦਾ ਲੈਣ ਵਿਚ ਨਾਕਾਮ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਦੇ ਪੂਲ ਬੀ ਵਿਚ ਲਗਾਤਾਰ ਦੂਜਾ ਡਰਾਅ ਖੇਡਿਆ ਤੇ ਚੀਨ ਖ਼ਿਲਾਫ਼...
ਫਿਲਮ-ਸੰਸਾਰ/Filmyਵਿਦੇਸ਼ੀ ਹੈ ਟੀਵੀ ਦੀ ਇਹ ਨਵੀਂ ਨੂੰਹ, ਸਭ ਤੋਂ ਪਹਿਲਾਂ ਬਣੀ ਸੀ Sidhu Moose Wala ਦੀ ਹੀਰੋਇਨOn PunjabJuly 6, 2022 by On PunjabJuly 6, 20220463 ਟੀਵੀ ਸ਼ੋਅਜ਼ ਸਬੰਧੀ ਲੋਕਾਂ ਦੀ ਦੀਵਾਨਗੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਖਾਸਕਰ ਔਰਤਾਂ ਟੀਵੀ ਸ਼ੋਅਜ਼ ਨੂੰ ਸਭ ਤੋਂ ਵੱਧ ਪਸੰਦ ਕਰਦੀਆਂ ਹਨ। ਲੋਕਾਂ ਦੀ ਪਸੰਦ...
ਸਿਹਤ/HealthSugarcane Juice During Pregnancy: ਗਰਭ ਅਵਸਥਾ ਦੌਰਾਨ ਗੰਨੇ ਦਾ ਰਸ ਪੀਣ ਤੋਂ ਪਹਿਲਾਂ ਇਹ ਜ਼ਰੂਰੀ ਗੱਲਾਂ ਜਾਣੋOn PunjabJuly 6, 2022 by On PunjabJuly 6, 20220594 ਗਰਮ ਤੇ ਨਮੀ ਵਾਲੇ ਮੌਸਮ ਵਿੱਚ, ਠੰਡੇ ਪੀਣ ਦਾ ਆਮ ਤੌਰ ‘ਤੇ ਵੱਖਰਾ ਆਨੰਦ ਲਿਆ ਜਾਂਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਤੁਰੰਤ ਠੰਡਾ ਕਰਦੇ...
ਖਾਸ-ਖਬਰਾਂ/Important Newsਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰOn PunjabJuly 6, 2022 by On PunjabJuly 6, 20220563 ਅਮਰੀਕਾ ’ਚ ਫ੍ਰੀਡਮ ਡੇ ਪਰੇਡ ਦੌਰਾਨ ਗੋਲ਼ੀਬਾਰੀ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਇਲਿਨਾਅਸ ਸੂਬੇ...
ਸਮਾਜ/Socialਟੋਰਾਂਟੋ ਸਿਟੀ ‘ਚ ਦਾੜ੍ਹੀ ਕਾਰਨ ਨੌਕਰੀ ਤੋਂ ਕੱਢੇ 100 ਸਿੱਖ ਸਕਿਓਰਟੀ ਗਾਰਡ, WSO ਨੇ ਟਰੂਡੋ ਪ੍ਰਸ਼ਾਸਨ ਨੂੰ ਕੀਤੀ ਦਖ਼ਲ ਦੀ ਅਪੀਲOn PunjabJuly 6, 2022 by On PunjabJuly 6, 20220453 ਟੋਰਾਂਟੋ ਸਿਟੀ ਪ੍ਰਸ਼ਾਸਨ ’ਚ ਕੰਮ ਕਰਦੇ 100 ਤੋਂ ਜ਼ਿਆਦਾ ਸਿੱਖ ਸੁਰੱਖਿਆ ਗਾਰਡਾਂ ਨੂੰ ਦਾਡ਼੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਇਸ ਫ਼ੈਸਲੇ ਖ਼ਿਲਾਫ਼ ਸਿੱਖ...
ਰਾਜਨੀਤੀ/Politicsਨੁਪੁਰ ਸ਼ਰਮਾ ਦੇ ਵਿਵਾਦਤ ਬਿਆਨ ਦਾ ਸਮਰਥਨ ਕਰਨ ਵਾਲਿਆਂ ਨੂੰ ਆਨਲਾਈਨ ਮਿਲ ਰਹੀਆਂ ਧਮਕੀਆਂ, ਹੁਣ ਤਕ ਹੋ ਚੁੱਕੀਆਂ ਕਈ ਗਿ੍ਰਫ਼ਤਾਰੀਆਂOn PunjabJuly 6, 2022 by On PunjabJuly 6, 20220433 ਕਤਲ… ਮੌਤ ਦੀ ਧਮਕੀ… ਦਾ ਸਿਲਸਿਲਾ ਭਾਜਪਾ ਦੀ ਮੁਅੱਤਲ ਆਗੂ ਨੁਪੁਰ ਸ਼ਰਮਾ ਦੇ ਬਿਆਨ ਨੂੰ ਸਮਰਥਨ ਕਰਨ ਵਾਲਿਆਂ ਲਈ ਸ਼ੁਰੂ ਹੈ। ਨੇਤਾ ਦੇ ਬਿਆਨ ਦਾ...
ਸਮਾਜ/Socialਵੱਡੀ ਖ਼ਬਰ : ਬਿਸ਼ਨੋਈ, ਜੱਗੂ, ਫ਼ੌਜੀ ਤੋਂ ਬਾਅਦ ਹੁਣ ਅੰਕਿਤ ਸੇਰਸਾ ਤੇ ਸਚਿਨ ਨੂੰ ਲਿਆਂਦਾ ਜਾਵੇਗਾ ਪੰਜਾਬOn PunjabJuly 6, 2022 by On PunjabJuly 6, 20220480 ਲਾਰੈਂਸ ਬਿਸ਼ਨੋਈ (Lawrence Bishnoi), ਜੱਗੂ ਭਗਵਾਨਪੁਰੀਆ (Jaggu Bhagwanpuria), ਪ੍ਰਿਯਾਵਰਤ ਫ਼ੌਜੀ (Priyavart Fauji) ਤੋਂ ਬਾਅਦ ਹੁਣ ਅੰਕਿਤ ਸੇਰਸਾ (Ankit Sersa) ਤੇ ਸਚਿਨ ਭਿਵਾਨੀ (Sachin Bhiwani) ਨੂੰ...