ਫਿਲਮ-ਸੰਸਾਰ/FilmyMost Popular Film Actress In India 2022: ਸਮੰਥਾ ਬਣੀ ਸਭ ਤੋਂ ਮਸ਼ਹੂਰ ਫਿਲਮ ਅਭਿਨੇਤਰੀ, ਕਿਆਰਾ ਦੀ ਟਾਪ 10 ‘ਚ ਐਂਟਰੀ!On PunjabJuly 22, 2022 by On PunjabJuly 22, 20220576 2022 ਦੀ ਸਭ ਤੋਂ ਮਸ਼ਹੂਰ ਫੀਮੇਲ ਫਿਲਮ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹ ਜੂਨ ਮਹੀਨੇ ਲਈ ਹੈ। ਇਸ ਵਿੱਚ ਸਮੰਥਾ ਰੂਥ ਪ੍ਰਭੂ ਹੈ,...
ਸਮਾਜ/Socialਪਾਕਿਸਤਾਨ ‘ਚ ਡਾਲਰ ਦੀ ਬੁਰੀ ਹਾਲਤ, ਰਿਕਾਰਡ ਪੱਧਰ ‘ਤੇ ਡਿੱਗਣ ਕਾਰਨ ਹਰ ਪਾਸੇ ਤਬਾਹੀ, ਸ੍ਰੀਲੰਕਾ ਦੇ ਰਾਹ ‘ਤੇ ਦੇਸ਼On PunjabJuly 22, 2022 by On PunjabJuly 22, 20220500 ਪਾਕਿਸਤਾਨ ਦੀ ਆਰਥਿਕ ਹਾਲਤ ਪਹਿਲਾਂ ਹੀ ਖਰਾਬ ਹੈ, ਡਾਲਰ ਦੇ ਮੁਕਾਬਲੇ ਰੁਪਏ ਦੀ ਲਗਾਤਾਰ ਗਿਰਾਵਟ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਪਾਕਿਸਤਾਨੀ ਰੁਪਿਆ ਡਾਲਰ ਦੇ...
ਖਾਸ-ਖਬਰਾਂ/Important NewsEupore : ਪੂਰੇ ਯੂਰਪ ‘ਚ ਹੀਟਵੇਵ ਕਾਰਨ ਬੁਰਾ ਹਾਲ, ਬਰਤਾਨੀਆ ‘ਚ ਟੁੱਟਿਆ ਗਰਮੀ ਦਾ ਰਿਕਾਰਡ, ਸੜਕਾਂ ਪਿਘਲੀਆਂ, ਸਪੇਨ ‘ਚ ਰੈੱਡ ਅਲਰਟOn PunjabJuly 22, 2022 by On PunjabJuly 22, 20220481 ਯੂਰਪ ਇਸ ਸਮੇਂ ਭਿਆਨਕ ਗਰਮੀ ਨਾਲ ਜੂਝ ਰਿਹਾ ਹੈ। ਬ੍ਰਿਟੇਨ ਦੇ ਇਤਿਹਾਸ ‘ਚ ਪਹਿਲੀ ਵਾਰ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਹੀਥਰੋ ਹਵਾਈ...
ਖਾਸ-ਖਬਰਾਂ/Important Newsਦੁਨੀਆ ਦੇ ਸਭ ਤੋਂ ਮਜ਼ਬੂਤ ਮੰਨੇ ਜਾਣ ਵਾਲੇ ਅਮਰੀਕੀ ਡਾਲਰ ‘ਤੇ ਕਿਸ ਦੀ ਛਪੀ ਹੈ ਤਸਵੀਰ, ਕੀ ਤੁਸੀਂ ਜਾਣਦੇ ਹੋ ਇਸ ਦਾ ਜਵਾਬOn PunjabJuly 22, 2022 by On PunjabJuly 22, 20220528 ਅਮਰੀਕੀ ਡਾਲਰ ਪੂਰੀ ਦੁਨੀਆ ਦੀ ਅਰਥਵਿਵਸਥਾ ‘ਤੇ ਆਪਣਾ ਪ੍ਰਭਾਵ ਦਿਖਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ਾਂ ਦੀ ਤੁਲਨਾ ਇਸ ਡਾਲਰ ਨਾਲ ਕੀਤੀ ਜਾਂਦੀ ਹੈ। ਇਹੀ...
ਰਾਜਨੀਤੀ/PoliticsVice Presidential Polls : ਉਪ-ਰਾਸ਼ਟਰਪਤੀ ਚੋਣ ਤੋਂ ਟੀਐਮਸੀ ਨੇ ਕੀਤਾ ਕਿਨਾਰਾ, ਕਾਂਗਰਸ ਨੇ ਕਿਹਾ- ਮਮਤਾ ਬੈਨਰਜੀ ਨਹੀਂ ਚਾਹੁੰਦੀ ਭਾਜਪਾ ਨਾਲ ਦੁਸ਼ਮਣੀOn PunjabJuly 22, 2022 by On PunjabJuly 22, 202202145 ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਪ ਰਾਸ਼ਟਰਪਤੀ ਚੋਣ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਉਪ ਰਾਸ਼ਟਰਪਤੀ ਚੋਣ...
ਖੇਡ-ਜਗਤ/Sports Newsਜਾਣੋ ਆਖਿਰ ਕਿਉਂ ਇਸ ਮਹਾਨ ਖਿਡਾਰੀ ਨੇ ਟੀਮ ਇੰਡੀਆ ਤੋਂ ਮੰਗੀ ਸਪਾਂਸਰਸ਼ਿਪ, ਮੀਡੀਆ ਪਲੇਟਫਾਰਮ ਕੂ (KOO) ਐਪ ‘ਤੇ ਕੀਤੀ ਪੋਸਟOn PunjabJuly 22, 2022 by On PunjabJuly 22, 20220438 ਭਾਰਤ ‘ਚ ਖੇਡਾਂ ਪ੍ਰਤੀ ਵਧਦੇ ਕ੍ਰੇਜ਼ ਨੂੰ ਦੇਖਦੇ ਹੋਏ ਨੌਜਵਾਨ ਇਸ ‘ਚ ਆਪਣਾ ਭਵਿੱਖ ਲੱਭ ਰਹੇ ਹਨ। ਕਈ ਅਜਿਹੇ ਖਿਡਾਰੀ ਵੀ ਹਨ ਜੋ ਖੇਡਾਂ ਵਿੱਚ...
ਰਾਜਨੀਤੀ/Politicsਭਾਰਤੀ ਪਾਸਪੋਰਟ ਦੀ ਰੈਂਕਿੰਗ 2006 ਤੋਂ 2022 ਦਰਮਿਆਨ 17 ਸਥਾਨ ਹੇਠਾਂ ਡਿੱਗੀ, ਇਨ੍ਹਾਂ ਦੇਸ਼ਾਂ ‘ਚ ਲਈ ਜਾ ਸਕਦੀ ਹੈ Visa Free EntryOn PunjabJuly 22, 2022 by On PunjabJuly 22, 20220618 ਹੈਨਲੇ ਪਾਸਪੋਰਟ ਸੂਚਕਾਂਕ ਦੁਨੀਆ ਦੇ ਸਾਰੇ ਦੇਸ਼ਾਂ ਦੇ ਪਾਸਪੋਰਟਾਂ ਨੂੰ ਦਰਜਾਬੰਦੀ ਦਿੰਦਾ ਹੈ। ਭਾਰਤ ਦੀ ਹੀ ਗੱਲ ਕਰੀਏ ਤਾਂ ਭਾਰਤ ਨੂੰ 87ਵੇਂ ਸਥਾਨ ‘ਤੇ ਰੱਖਿਆ...
ਸਮਾਜ/Socialਸਿੱਧੂ ਮੂਸੇਵਾਲਾ ਦਾ ਜੱਬਰਾ ਫੈਨ ਹੈ ਚੰਡੀਗੜ੍ਹ ਦਾ ਆਟੋ ਵਾਲਾ, ਸ਼ੂਟਰਾਂ ਦੇ ਐਨਕਾਊਂਟਰ ਤੋਂ ਬਾਅਦ ਕੀਤਾ ਅਜਿਹਾ ਕੰਮ, ਹੋ ਰਹੀ ਹੈ ਤਾਰੀਫ਼On PunjabJuly 22, 2022 by On PunjabJuly 22, 20220519 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਲੱਖਾਂ ਪ੍ਰਸ਼ੰਸਕ ਹਨ। ਗਾਇਕ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ ਹੋਰ ਵੀ ਵਧ ਗਈ ਹੈ। ਮੂਸੇਵਾਲਾ ਦੇ ਪ੍ਰਸ਼ੰਸਕ...
ਖੇਡ-ਜਗਤ/Sports NewsCommonwealth Games : ਮੈਟ ‘ਤੇ ਤੁਹਾਡੇ ਸਾਹਮਣੇ ਕਿਹੜਾ ਭਲਵਾਨ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ : ਬਜਰੰਗ ਪੂਨੀਆOn PunjabJuly 21, 2022 by On PunjabJuly 21, 20220469 ਰਾਸ਼ਟਰਮੰਡਲ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਲਈ ਅਮਰੀਕਾ ਵਿਚ ਅਭਿਆਸ ਕਰ ਰਹੇ ਓਲੰਪੀਅਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਆਉਣ ਵਾਲੇ ਸਾਰੇ ਭਲਵਾਨ...
ਫਿਲਮ-ਸੰਸਾਰ/FilmyPriyanka Chopra Beauty Secret : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵਾਂਗ ਫਿੱਟ ਰਹਿਣ ਅਤੇ ਸੁੰਦਰ ਦਿਖਣ ਲਈ ਫਾਲੋ ਕਰੋ ਇਹ ਡਾਈਟ ਪਲਾਨOn PunjabJuly 21, 2022 by On PunjabJuly 21, 20220493 ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਲੋਕ ਪਿਆਰ ਨਾਲ ਪ੍ਰਿਅੰਕਾ ਨੂੰ ਦੇਸੀ ਗਰਲ ਵੀ ਕਹਿੰਦੇ ਹਨ। ਦੇਸੀ ਗਰਲ...