ਖਾਸ-ਖਬਰਾਂ/Important Newsਪਟਿਆਲਾ ‘ਚ ਦਰਗਾਹ ‘ਤੇ ਮੱਥਾ ਟੇਕਣ ਬਹਾਨੇ ਪਤਨੀ ਨੂੰ ਨਹਿਰ ‘ਚ ਦਿੱਤਾ ਧੱਕਾ, ਦੋ ਸਾਲ ਪਹਿਲਾਂ ਹੋਈ ਸੀ ਲਵ ਮੈਰਿਜOn PunjabJune 13, 2022 by On PunjabJune 13, 20220507 ਪਤੀ ਵਲੋਂ ਪਤਨੀ ਨੂੰ ਨਹਿਰ ‘ਚ ਸੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੰਜਨਾ ਵਜੋਂ ਹੋਈ ਹੈ ਜਿਸਦੇ ਪਤੀ ਸੰਜੂ...
ਸਮਾਜ/Socialਵੱਡੀ ਅਪਡੇਟ : 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਸਾਬਕਾ ਮੰਤਰੀ ਧਰਮਸੋਤ, ਹੁਣ 27 ਜੂਨ ਨੂੰ ਕੋਰਟ ‘ਚ ਕੀਤਾ ਜਾਵੇਗਾ ਪੇਸ਼On PunjabJune 13, 2022 by On PunjabJune 13, 20220486 ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਅੱਜ ਮੋਹਾਲੀ ਕੋਰਟ (Mohali Court)...
ਫਿਲਮ-ਸੰਸਾਰ/FilmyKhuda Haafiz 2 Agni Pariksha Fame ਐਕਸਟ੍ਰੇਸ ਸ਼ਿਵਾਲਿਕਾ ਓਬੇਰੋਯ ਨੇ ਮੂਵੀ ‘ਚ ਰੋਲ ਨੂੰ ਲੈ ਕੇ ਕਿਹਾ, ‘ਇਸ ਵਾਰ ਕਿਰਦਾਰ ‘ਚ ਹੋਣਗੀਆਂ ਕਈ ਪਰਤਾ’On PunjabJune 12, 2022 by On PunjabJune 12, 202204569 ਕੋਰੋਨਾ ਦੌਰਾਨ ਕਈ ਫਿਲਮਾਂ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਈਆਂ ਸਨ। ਇਨ੍ਹਾਂ ‘ਚੋਂ ਇਕ ਫਿਲਮ ‘ਖੁਦਾ ਹਾਫਿਜ਼’ ਸੀ। ਹੁਣ ਇਸ ਦਾ ਦੂਜਾ ਭਾਗ ਖੁਦਾ ‘ਹਾਫਿਜ਼ ਚੈਪਟਰ...
ਫਿਲਮ-ਸੰਸਾਰ/FilmyDream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?On PunjabJune 12, 2022 by On PunjabJune 12, 20220476 ਸਾਲ 2019 ਵਿੱਚ ਆਈ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਡ੍ਰੀਮ ਗਰਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦੀ ਪੰਚਲਾਈਨ ਅਤੇ ਕਹਾਣੀ...
ਖੇਡ-ਜਗਤ/Sports News200 ਖਿਡਾਰੀਆਂ ਦੀ ਹੋਵੇਗੀ ਜੀਪੀਬੀਐੱਲ ਲਈ ਨਿਲਾਮੀOn PunjabJune 12, 2022 by On PunjabJune 12, 20220424 ਗ੍ਰਾਂ ਪੀ ਬੈਡਮਿੰਟਨ ਲੀਗ (ਜੀਪੀਬੀਐੱਲ) ਦੇ ਸ਼ੁਰੂਆਤੀ ਗੇੜ ਲਈ ਲਗਭਗ 200 ਖਿਡਾਰੀਆਂ ਦੀ ਨਿਲਾਮੀ ਐਤਵਾਰ ਨੂੰ ਇੱਥੇ ਕਰਵਾਈ ਜਾਵੇਗੀ। ਜੀਪੀਬੀਐੱਲ ਵਿਚ ਅੱਠ ਫਰੈਂਚਾਈਜ਼ੀ, ਬੈਂਗਲੁਰੂ ਲਾਇਨਜ਼,...
ਸਿਹਤ/Healthਸ਼ੂਗਰ ਨੂੰ ਇੰਸਟੈਂਟ ਕੰਟਰੋਲ ਕਰਨ ਲਈ diabetes ਦੇ ਮਰੀਜ਼ ਰੋਜ਼ਾਨਾ ਪੀਣ ਇਹ ਦੇਸੀ ਡ੍ਰਿੰਕOn PunjabJune 12, 2022 by On PunjabJune 12, 20220505 ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਇਹ ਇੱਕ ਅਜਿਹੀ ਬਿਮਾਰੀ ਹੈ, ਜੋ ਇੱਕ ਵਾਰ ਹੋ ਜਾਂਦੀ ਹੈ, ਜੀਵਨ ਭਰ ਇਸਦੇ ਨਾਲ...
ਖਾਸ-ਖਬਰਾਂ/Important Newsਅਮਰੀਕਾ ‘ਚ ਬਜ਼ੁਰਗਾਂ ਨਾਲ ਠੱਗੀ ਦੇ ਦੋਸ਼ ‘ਚ ਭਾਰਤੀ ਗਿ੍ਫ਼ਤਾਰOn PunjabJune 12, 2022 by On PunjabJune 12, 20220636 ਅਮਰੀਕਾ ਦੇ ਸੰਘੀ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨੇ ਵਰਜੀਨੀਆ ‘ਚ ਇਕ ਭਾਰਤੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ। ਉਸ ‘ਤੇ ਬਜ਼ੁਰਗਾਂ ਨਾਲ ਠੱਗੀ ਕਰਨ ਸਮੇਤ ਕਈ ਦੋਸ਼...
ਸਮਾਜ/Socialਕੈਨੇਡਾ ’ਚ ਹਰ ਸਿਗਰਟ ’ਤੇ ਛਪੇਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਦਮ ਚੁੱਕਣ ਵਾਲਾ ਹੋਵੇਗਾ ਦੁਨੀਆ ਦਾ ਪਹਿਲਾ ਦੇਸ਼On PunjabJune 12, 2022 by On PunjabJune 12, 20220624 ਕੈਨੇਡਾ ’ਚ ਹਰ ਸਿਗਰਟ ’ਤੇ ਸਿਹਤ ਸਬੰਧੀ ਚਿਤਾਵਨੀ ਛਾਪਣਾ ਲਾਜ਼ਮੀ ਹੋਣ ਵਾਲਾ ਹੈ। ਅਜਿਹਾ ਕਦਮ ਚੁੱਕਣ ਵਾਲਾ ਉਹ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ। ਦੋ ਦਹਾਕੇ...
ਖਾਸ-ਖਬਰਾਂ/Important Newsਅਮਰੀਕਾ ਦੀ ਚਿਤਾਵਨੀ ‘ਤੇ ਚੀਨੀ ਰੱਖਿਆ ਮੰਤਰੀ ਨੇ ਕਿਹਾ- ‘ਚੀਨੀ ਹਥਿਆਰਬੰਦ ਬਲਾਂ ਦੀ ਸਮਰੱਥਾ ਨੂੰ ਘੱਟ ਨਾ ਸਮਝੋ, ਅਸੀਂ ਅੰਤ ਤਕ ਲੜਾਂਗੇ’On PunjabJune 12, 2022 by On PunjabJune 12, 20220590 ਚੀਨ ਦੇ ਵਿਦੇਸ਼ ਮੰਤਰੀ ਵੇਈ ਫੇਂਗ ਨੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਚੀਨੀ ਰੱਖਿਆ ਮੰਤਰੀ ਵੇਈ ਫੇਂਗੇ ਨੇ ਖੇਤਰੀ...
ਖਾਸ-ਖਬਰਾਂ/Important NewsBlast in Afghanistan : ਅਫ਼ਗਾਨਿਸਤਾਨ ‘ਚ ਫਿਰ ਧਮਾਕਾ, ਇਕ ਤਾਲਿਬਾਨੀ ਦੀ ਮੌਤ, ਛੇ ਹੋਰ ਨਾਗਰਿਕ ਜ਼ਖ਼ਮੀOn PunjabJune 12, 2022 by On PunjabJune 12, 202201601 ਅਫ਼ਗਾਨਿਸਤਾਨ ਦੇ ਕੁਨਾਰ ‘ਚ ਐਤਵਾਰ ਨੂੰ ਹੋਏ ਧਮਾਕੇ ‘ਚ ਤਾਲਿਬਾਨ ਦੇ ਇਕ ਮੈਂਬਰ ਦੀ ਮੌਤ ਹੋ ਗਈ ਅਤੇ ਇਕ ਨਾਗਰਿਕ ਸਮੇਤ ਛੇ ਹੋਰ ਜ਼ਖ਼ਮੀ ਹੋ...